ਪੜਚੋਲ ਕਰੋ

ਦੇਸ਼ ਦੀ ਸਭ ਤੋਂ ਸਸਤੀ 4-ਸੀਟਰ ਇਲੈਕਟ੍ਰਿਕ ਕਾਰ 'ਚ ਆਇਆ ਵੱਡਾ ਅੱਪਡੇਟ, ਜਾਣੋ ਨਵੇਂ ਵੈਰੀਐਂਟ ਦੀ ਕੀਮਤ?

MG Comet EV Blackstorm Edition Price: MG Comet EV ਦੀ ਬੁਕਿੰਗ ਰਕਮ 11 ਹਜ਼ਾਰ ਰੁਪਏ ਰੱਖੀ ਗਈ ਹੈ। MG Motors ਨੇ BaaS ਸਰਵਿਸ ਤੋਂ ਬਿਨਾਂ Comet EV Blackstorm Edition ਦੀ ਕੀਮਤ ਬਾਰੇ...

MG Comet EV Blackstorm Edition Price: ਦੇਸ਼ ਦੀ ਸਭ ਤੋਂ ਸਸਤੀ 4-ਸੀਟਰ ਇਲੈਕਟ੍ਰਿਕ ਕਾਰ MG Comet ਦਾ Blackstorm Edition ਮਾਰਕੀਟ ਵਿੱਚ ਆ ਗਿਆ ਹੈ। ਇਸ ਨਵੇਂ ਵੈਰੀਐਂਟ ਦੀ ਐਕਸ-ਸ਼ੋਰੂਮ ਕੀਮਤ ₹7.80 ਲੱਖ ਹੈ।

Battery Rental ਸਹੂਲਤ

ਇਸ EV ਵਿੱਚ ₹2.50 ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ Battery Rental (BaaS) ਦੀ ਸਹੂਲਤ ਦਿੱਤੀ ਜਾ ਰਹੀ ਹੈ।

ਡਿਜ਼ਾਈਨ ਅਤੇ ਫੀਚਰਸ

ਇਹ ਨਵਾਂ ਐਡੀਸ਼ਨ ਸ਼ਹਿਰੀ ਇਲੈਕਟ੍ਰਿਕ ਕਾਰਾਂ ਦੇ ਟੌਪ-ਐਕਸਕਲੂਸਿਵ ਵੈਰੀਐਂਟ 'ਤੇ ਅਧਾਰਤ ਹੈ। ਕਾਰ ਦੇ ਇੰਟੀਰੀਅਰ ਤੇ ਐਕਸਟੀਰੀਅਰ ਨੂੰ ਬਲੈਕ ਥੀਮ ਵਿੱਚ ਡਿਜ਼ਾਈਨ ਕੀਤਾ ਗਿਆ ਹੈ, ਜਿਸ ਵਿੱਚ ਰੇਡ ਐਸੈਂਟਸ (ਲਾਈਨਾਂ) ਦਿੱਤੀਆਂ ਗਈਆਂ ਹਨ।

ਬੁਕਿੰਗ Amount

MG Comet EV ਦੀ ਬੁਕਿੰਗ ਰਕਮ 11 ਹਜ਼ਾਰ ਰੁਪਏ ਰੱਖੀ ਗਈ ਹੈ। MG Motors ਨੇ BaaS ਸਰਵਿਸ ਤੋਂ ਬਿਨਾਂ Comet EV Blackstorm Edition ਦੀ ਕੀਮਤ ਬਾਰੇ ਕੋਈ ਖੁਲਾਸਾ ਨਹੀਂ ਕੀਤਾ। ਇਸ ਗੱਡੀ ਦੇ ਰੇਗੁਲਰ Comet Exclusive Variant ਦੀ ਕੀਮਤ BaaS ਸਰਵਿਸ ਦੇ ਨਾਲ 7.50 ਲੱਖ ਰੁਪਏ ਹੈ।
ਇਸ ਵੈਰੀਅੰਟ ਲਈ ਵੀ ₹2.50 ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਬੈਟਰੀ ਕਿਰਾਏ 'ਤੇ ਉਪਲਬਧ ਕਰਵਾਈ ਜਾਂਦੀ ਹੈ।

ਜਾਣੋ ਕੀਮਤ 

BaaS ਸਰਵਿਸ ਤੋਂ ਬਿਨਾਂ Blackstorm Edition ਦੀ ਕੀਮਤ ਬਾਰੇ MG Motors ਵੱਲੋਂ ਅਜੇ ਤੱਕ ਖੁਲਾਸਾ ਨਹੀਂ ਕੀਤਾ ਗਿਆ। ਰੈਗੁਲਰ Comet Exclusive Variant ਦੀ ਕੀਮਤ ₹7.50 ਲੱਖ ਹੈ।

Battery, Range ਤੇ ਖਾਸ ਫੀਚਰਸ ਬਾਰੇ ਜਾਣੋ

MG Comet EV Blackstorm Edition ਮਕੈਨਿਕਲੀ ਸਟੈਂਡਰਡ ਮਾਡਲ ਵਰਗਾ ਹੀ ਹੈ।

Battery ਤੇ Range
Battery Pack: 17.3 kWh
Motor Power: 42 hp
ਟੌਰਕ: 110 Nm
Range (MIDC): 230 ਕਿਲੋਮੀਟਰ
ਇਹ MG ਦੀ ਪਹਿਲੀ ਇਲੈਕਟ੍ਰਿਕ ਕਾਰ ਹੈ ਜਿਸ ਦਾ Blackstorm Edition ਪੇਸ਼ ਕੀਤਾ ਗਿਆ। MG Motors ਦੇ ICE ਪਾਵਰਡ ਮਾਡਲਸ ਦਾ Blackstorm ਵਰਜਨ ਪਹਿਲਾਂ ਹੀ ਲਾਂਚ ਹੋ ਚੁੱਕਾ ਹੈ।

ਫੀਚਰਸ
Comet EV Blackstorm Edition ਵਿੱਚ 10.25 ਇੰਚ ਦੀ ਦੋਹਰੀ ਸਕਰੀਨ ਦਿੱਤੀ ਗਈ ਹੈ, ਜਿਸ ਵਿੱਚੋਂ ਇੱਕ ਇੰਸਟਰੂਮੈਂਟ ਕਲਸਟਰ ਅਤੇ ਦੂਜੀ ਟੱਚਸਕਰੀਨ ਇਨਫੋਟੇਨਮੈਂਟ ਸਿਸਟਮ ਲਈ ਹੈ। ਇਸ ਗੱਡੀ ਵਿੱਚ ਵਾਇਰਲੈੱਸ ਐਂਡਰਾਇਡ ਆਟੋ ਅਤੇ ਐਪਲ ਕਾਰਪਲੇ ਦੇ ਫੀਚਰ ਵੀ ਦਿੱਤੇ ਗਏ ਹਨ। ਕਨੈਕਟਡ ਕਾਰ ਫੀਚਰਸ ਦੇ ਨਾਲ-ਨਾਲ ਰੀਅਰ ਪਾਰਕਿੰਗ ਕੈਮਰਾ ਅਤੇ ਸੁਰੱਖਿਆ ਲਈ ਡੁਅਲ ਏਅਰਬੈਗਸ ਵੀ ਉਪਲਬਧ ਹਨ।

ਕੀਮਤ ਤੇ ਬੁਕਿੰਗ
Booking Amount: ₹11,000
Ex-Showroom Price: ₹7.80 ਲੱਖ (BaaS ਰੈਂਟਲ ਸਕੀਮ ਨਾਲ)
MG Comet EV Blackstorm Edition ਨੂੰ ਸ਼ਹਿਰੀ ਯਾਤਰਾ ਲਈ ਬੇਹਤਰੀਨ ਚੋਣ ਮੰਨੀ ਜਾ ਰਹੀ ਹੈ।

ਟਾਪ ਹੈਡਲਾਈਨ

Royal Enfield Hunter 350 EMI: ਰਾਇਲ ਐਨਫੀਲਡ ਹੰਟਰ 350 ਸਸਤੇ 'ਚ ਲੈ ਜਾਓ ਘਰ, ਸਿਰਫ਼ 20 ਹਜ਼ਾਰ ਰੁਪਏ 'ਚ ਖਰੀਦੋ, ਘੱਟ EMI 'ਤੇ ਸ਼ਾਨਦਾਰ ਬਾਈਕ ਖਰੀਦਣ ਦਾ ਖਾਸ ਮੌਕਾ ?
ਰਾਇਲ ਐਨਫੀਲਡ ਹੰਟਰ 350 ਸਸਤੇ 'ਚ ਲੈ ਜਾਓ ਘਰ, ਸਿਰਫ਼ 20 ਹਜ਼ਾਰ ਰੁਪਏ 'ਚ ਖਰੀਦੋ, ਘੱਟ EMI 'ਤੇ ਸ਼ਾਨਦਾਰ ਬਾਈਕ ਖਰੀਦਣ ਦਾ ਖਾਸ ਮੌਕਾ ?
ਫੁੱਲ ਚਾਰਜ 'ਤੇ 530 ਕਿਲੋਮੀਟਰ ਦੀ ਰੇਂਜ ਨਾਲ ,ਐਮਜੀ ਹੈਕਟਰ ਕਾਰ ਜਲਦੀ ਹੋਵੇਗੀ ਲਾਂਚ !
ਫੁੱਲ ਚਾਰਜ 'ਤੇ 530 ਕਿਲੋਮੀਟਰ ਦੀ ਰੇਂਜ ਨਾਲ ,ਐਮਜੀ ਹੈਕਟਰ ਕਾਰ ਜਲਦੀ ਹੋਵੇਗੀ ਲਾਂਚ !
Kia ਦੀ Hybrid SUV ਲਾਂਚ, Fortuner ਬਾਰੇ ਚਿੰਤਾਵਾਂ ਵਧਾ ਰਹੀਆਂ ਹਨ
Kia ਦੀ Hybrid SUV ਲਾਂਚ, Fortuner ਬਾਰੇ ਚਿੰਤਾਵਾਂ ਵਧਾ ਰਹੀਆਂ ਹਨ
Driving License Cancellation Rule : ਕਿੰਨੇ ਚਲਾਨ ਕੱਟਣ ਤੋਂ ਬਾਅਦ ਡਰਾਈਵਿੰਗ ਲਾਇਸੈਂਸ ਰੱਦ ਹੋ ਜਾਂਦਾ ਹੈ, ਕੀ ਹਨ ਨਿਯਮ?
Driving License Cancellation Rule : ਕਿੰਨੇ ਚਲਾਨ ਕੱਟਣ ਤੋਂ ਬਾਅਦ ਡਰਾਈਵਿੰਗ ਲਾਇਸੈਂਸ ਰੱਦ ਹੋ ਜਾਂਦਾ ਹੈ, ਕੀ ਹਨ ਨਿਯਮ?

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jalandhar Dentist Fraud Case : ਸਿੰਗਲ ਬਣ ਕੇ ਬਣਵਾਇਆ ਪਾਸਪੋਰਟ, ਕੈਨੇਡਾ ਭੱਜੀ ਮਹਿਲਾ ਡਾਕਟਰ ,ਪਤੀ ਦਾ ਆਰੋਪ 
Jalandhar Dentist Fraud Case : ਸਿੰਗਲ ਬਣ ਕੇ ਬਣਵਾਇਆ ਪਾਸਪੋਰਟ, ਕੈਨੇਡਾ ਭੱਜੀ ਮਹਿਲਾ ਡਾਕਟਰ ,ਪਤੀ ਦਾ ਆਰੋਪ 
Agra : ਬਿਨਾਂ ਵਿਆਹ ਦੇ ਪ੍ਰੈਗਨੈਂਟ ਹੋਈ ਬੇਟੀ ,ਪਿਤਾ ਨੇ ਕਰ ਦਿੱਤਾ ਵੱਡਾ ਕਾਰਨਾਮਾ , ਲੋਕਾਂ ਦੇ ਉਡ ਗਏ ਹੋਸ਼ 
Agra : ਬਿਨਾਂ ਵਿਆਹ ਦੇ ਪ੍ਰੈਗਨੈਂਟ ਹੋਈ ਬੇਟੀ ,ਪਿਤਾ ਨੇ ਕਰ ਦਿੱਤਾ ਵੱਡਾ ਕਾਰਨਾਮਾ , ਲੋਕਾਂ ਦੇ ਉਡ ਗਏ ਹੋਸ਼ 
Gurdaspur ਦੇ 2 ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ 
Gurdaspur ਦੇ 2 ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ 
Polymer Currency : ਜਨਤਾ ਨੂੰ ਕਦੋਂ ਮਿਲਣਗੇ ਪਲਾਸਟਿਕ ਦੇ ਨੋਟ? RBI ਗਵਰਨਰ ਨੇ ਦੱਸੀ ਤਾਰੀਖ
Polymer Currency : ਜਨਤਾ ਨੂੰ ਕਦੋਂ ਮਿਲਣਗੇ ਪਲਾਸਟਿਕ ਦੇ ਨੋਟ? RBI ਗਵਰਨਰ ਨੇ ਦੱਸੀ ਤਾਰੀਖ
Punjab News: ਪੰਜਾਬ 'ਚ ਸਿਆਸੀ ਘਮਸਾਣ, ਸਾਬਕਾ CM ਚੰਨੀ ਨੂੰ ਹਾਈਕਮਾਨ ਨੇ ਲਗਾਈ ਫਟਕਾਰ, ਬੋਲੇ- ਸਮਰਥਕਾਂ ਨੂੰ ਕਰਨ ਕੰਟਰੋਲ, ਨਹੀਂ ਤਾਂ 15 ਦਿਨਾਂ 'ਚ ਵੱਡਾ ਫੈਸਲਾ...
ਪੰਜਾਬ 'ਚ ਸਿਆਸੀ ਘਮਸਾਣ, ਸਾਬਕਾ CM ਚੰਨੀ ਨੂੰ ਹਾਈਕਮਾਨ ਨੇ ਲਗਾਈ ਫਟਕਾਰ, ਬੋਲੇ- ਸਮਰਥਕਾਂ ਨੂੰ ਕਰਨ ਕੰਟਰੋਲ, ਨਹੀਂ ਤਾਂ 15 ਦਿਨਾਂ 'ਚ ਵੱਡਾ ਫੈਸਲਾ...
 UPI Payments 'ਤੇ ਚਾਰਜ ਲੱਗਿਆ ਤਾਂ ਕਿੰਨੇ ਲੋਕ ਛੱਡਣਗੇ UPI? ਸਰਵੇ 'ਚ ਵੱਡਾ ਖੁਲਾਸਾ
 UPI Payments 'ਤੇ ਚਾਰਜ ਲੱਗਿਆ ਤਾਂ ਕਿੰਨੇ ਲੋਕ ਛੱਡਣਗੇ UPI? ਸਰਵੇ 'ਚ ਵੱਡਾ ਖੁਲਾਸਾ
ਜਲਦੀ ਨਿਪਟਾ ਲਓ ਆਪਣੇ ਜ਼ਰੂਰੀ ਕੰਮ ,ਅੱਜ ਸ਼ਾਮ 6 ਵਜੇ ਤੋਂ ਬਾਅਦ ਬੰਦ ਰਹਿਣਗੀਆਂ ਇਹ ਸੇਵਾਵਾਂ !
ਜਲਦੀ ਨਿਪਟਾ ਲਓ ਆਪਣੇ ਜ਼ਰੂਰੀ ਕੰਮ ,ਅੱਜ ਸ਼ਾਮ 6 ਵਜੇ ਤੋਂ ਬਾਅਦ ਬੰਦ ਰਹਿਣਗੀਆਂ ਇਹ ਸੇਵਾਵਾਂ !
11 Resign: ਸਿਆਸੀ ਜਗਤ ‘ਚ ਵੱਡਾ ਧਮਾਕਾ, ਭਾਜਪਾ ‘ਚ ਛਿੜੀ ਬਗਾਵਤ! 11 ਮੰਡਲ ਪ੍ਰਧਾਨਾਂ ਨੇ ਦਿੱਤਾ ਸਮੂਹਿਕ ਅਸਤੀਫ਼ਾ, ਹਾਈਕਮਾਨ 'ਚ ਮੱਚੀ ਤਰਥੱਲੀ..
ਸਿਆਸੀ ਜਗਤ ‘ਚ ਵੱਡਾ ਧਮਾਕਾ, ਭਾਜਪਾ ‘ਚ ਛਿੜੀ ਬਗਾਵਤ! 11 ਮੰਡਲ ਪ੍ਰਧਾਨਾਂ ਨੇ ਦਿੱਤਾ ਸਮੂਹਿਕ ਅਸਤੀਫ਼ਾ, ਹਾਈਕਮਾਨ 'ਚ ਮੱਚੀ ਤਰਥੱਲੀ..
Embed widget