ਪੜਚੋਲ ਕਰੋ

ਮਹਿੰਗੇ ਪੈਟਰੋਲ-ਡੀਜ਼ਲ ਦੇ ਬਾਵਜੂਦ ਕਾਰਾਂ ਦੀ ਵਿਕਰੀ ’ਚ ਕੋਈ ਕਮੀ ਨਹੀਂ, ਦੋ ਪਹੀਆ ਵਾਹਨਾਂ ਦੀ ਮੰਗ ਜ਼ਰੂਰ ਘਟੀ

ਮਹਿੰਗੇ ਪੈਟਰੋਲ-ਡੀਜ਼ਲ ਦੇ ਬਾਵਜੂਦ ਕਾਰਾਂ ਦੀ ਬੁਕਿੰਗ ਤੇ ਰਿਟੇਲ ਵਿਕਰੀ ’ਚ ਕੋਈ ਕਮੀ ਨਹੀਂ ਆਈ। ਅਰਥਵਿਵਸਥਾ ’ਚ ਥੋੜ੍ਹੀ ਮਜ਼ਬੂਤੀ, ਕਾਰੋਬਾਰ ਦੇ ਹਾਂਪੱਖੀ ਮਾਹੌਲ ਤੇ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਉੱਤੇ ਸਰਕਾਰੀ ਕੰਟਰੋਲ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਗੱਡੀਆਂ ਦੀ ਵਿਕਰੀ ਵਿੱਚ ਮਜ਼ਬੂਤੀ ਵਿਖਾਈ ਦੇ ਰਹੀ ਹੈ।

ਨਵੀਂ ਦਿੱਲੀ: ਮਹਿੰਗੇ ਪੈਟਰੋਲ-ਡੀਜ਼ਲ ਦੇ ਬਾਵਜੂਦ ਕਾਰਾਂ ਦੀ ਬੁਕਿੰਗ ਤੇ ਰਿਟੇਲ ਵਿਕਰੀ ’ਚ ਕੋਈ ਕਮੀ ਨਹੀਂ ਆਈ। ਅਰਥਵਿਵਸਥਾ ’ਚ ਥੋੜ੍ਹੀ ਮਜ਼ਬੂਤੀ, ਕਾਰੋਬਾਰ ਦੇ ਹਾਂਪੱਖੀ ਮਾਹੌਲ ਤੇ ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਉੱਤੇ ਸਰਕਾਰੀ ਕੰਟਰੋਲ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਗੱਡੀਆਂ ਦੀ ਵਿਕਰੀ ਵਿੱਚ ਮਜ਼ਬੂਤੀ ਵਿਖਾਈ ਦੇ ਰਹੀ ਹੈ। ਪੈਸੇਂਜਰ ਗੱਡੀਆਂ ਦੀ ਮੰਗ ਵਿੱਚ ਕੋਈ ਬਹੁਤੀ ਕਮੀ ਨਹੀਂ ਹੋਈ ਪਰ ਦੋਪਹੀਆ ਵਾਹਨਾਂ ਦੀ ਵਿਕਰੀ ਜ਼ਰੂਰ ਘਟੀ ਹੈ।

ਫ਼ਿਲਹਾਲ ਭਾਵੇਂ ਕਾਰਾਂ ਦੀ ਮੰਗ ਵਿੱਚ ਕੋਈ ਕਮੀ ਵਿਖਾਈ ਨਹੀਂ ਦੇ ਰਹੀ ਪਰ ਕੁਝ ਰਾਜਾਂ ਵਿੱਚ ਕੋਰੋਨਾ ਦੀ ਨਵੀਂ ਲਹਿਰ ਤੋਂ ਬਾਅਦ ਲੌਕਡਾਊਨ ਦਾ ਖ਼ਦਸ਼ਾ ਵਧਣ, ਗੱਡੀਆਂ ਦੇ ਕਲ-ਪੁਰਜ਼ੇ ਮਹਿੰਗੇ ਹੋਣ ਤੇ ਤੇਲ ਦੀਆਂ ਵਧਦੀਆਂ ਕੀਮਤਾਂ ਜਿਹੇ ਕਾਰਣ ਖਪਤਕਾਰ ਨੂੰ ਗੱਡੀਆਂ ਖ਼ਰੀਦਣ ਤੋਂ ਰੋਕ ਸਕਦੇ ਹਨ।

ਸਭ ਤੋਂ ਵੱਡੀ ਚਿੰਤਾ ਮਹਿੰਗੇ ਪੈਟਰੋਲ-ਡੀਜ਼ਲ ਹੀ ਹਨ। ਜੇ ਕੁਝ ਚਿਰ ਤੇਲ ਕੀਮਤਾਂ ਨਹੀਂ ਘਟਦੀਆਂ, ਤਾਂ ਕਾਰਾਂ ਦੀ ਵਿਕਰੀ ਘਟਣੀ ਤੈਅ ਹੈ। ਸਾਲ 2021 ਦੇ ਪਹਿਲੇ 53 ਦਿਨਾਂ ਵਿੱਚ ਤੇਲ ਕੀਮਤਾਂ 24 ਵਾਰ ਵਧ ਚੁੱਕੀਆਂ ਹਨ। ਇਸੇ ਸਮੇਂ ਦੌਰਾਨ ਪੈਟਰੋਲ 6.87 ਰੁਪਏ ਅਤੇ ਡੀਜ਼ਲ 7.10 ਰੁਪਏ ਮਹਿੰਗਾ ਹੋ ਗਿਆ ਹੈ।

ਟਾਪ ਹੈਡਲਾਈਨ

Honda ZR-V Review: ਸ਼ਾਨਦਾਰ ਮਾਈਲੇਜ ਤੇ ਪਾਵਰਫੁਲ ਡਰਾਈਵ, ਪਰ ਉੱਚੀ ਕੀਮਤ ਬਣ ਸਕਦੀ ਹੈ ਸਭ ਤੋਂ ਵੱਡੀ ਰੁਕਾਵਟ
Honda ZR-V Review: ਸ਼ਾਨਦਾਰ ਮਾਈਲੇਜ ਤੇ ਪਾਵਰਫੁਲ ਡਰਾਈਵ, ਪਰ ਉੱਚੀ ਕੀਮਤ ਬਣ ਸਕਦੀ ਹੈ ਸਭ ਤੋਂ ਵੱਡੀ ਰੁਕਾਵਟ
12 HP ਪਾਵਰ ਅਤੇ 100KM EV Range, Mercedes ਨੇ ਭਾਰਤ ਵਿੱਚ ਸ਼ਾਨਦਾਰ Plug-in Hybrid ਲਾਂਚ ਕੀਤਾ
12 HP ਪਾਵਰ ਅਤੇ 100KM EV Range, Mercedes ਨੇ ਭਾਰਤ ਵਿੱਚ ਸ਼ਾਨਦਾਰ Plug-in Hybrid ਲਾਂਚ ਕੀਤਾ
Force ਦੀ ਨਵੀਂ 16-ਸੀਟਰ ਵੈਨ: ਪ੍ਰੀਮੀਅਮ ਫੀਚਰਾਂ ਨਾਲ ਹੁਣ ਸਫ਼ਰ ਹੋਵੇਗਾ ਹੋਰ ਵੀ ਆਲੀਸ਼ਾਨ
Force ਦੀ ਨਵੀਂ 16-ਸੀਟਰ ਵੈਨ: ਪ੍ਰੀਮੀਅਮ ਫੀਚਰਾਂ ਨਾਲ ਹੁਣ ਸਫ਼ਰ ਹੋਵੇਗਾ ਹੋਰ ਵੀ ਆਲੀਸ਼ਾਨ
Scorpio-N ਫੇਸਲਿਫਟ ਆ ਰਿਹਾ ਹੈ, ਜਾਣੋ ਲੁੱਕ ਤੋਂ ਲੈ ਕੇ ਫੀਚਰਜ਼ ਤੱਕ ਕਿਹੜੀਆਂ ਨਵੀਆਂ ਚੀਜ਼ਾਂ ਉਪਲਬਧ ਹੋਣਗੀਆਂ?
Scorpio-N ਫੇਸਲਿਫਟ ਆ ਰਿਹਾ ਹੈ, ਜਾਣੋ ਲੁੱਕ ਤੋਂ ਲੈ ਕੇ ਫੀਚਰਜ਼ ਤੱਕ ਕਿਹੜੀਆਂ ਨਵੀਆਂ ਚੀਜ਼ਾਂ ਉਪਲਬਧ ਹੋਣਗੀਆਂ?

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖੰਨਾ ਦੇ ਸਪਾ ਸੈਂਟਰਾਂ 'ਚ ਪੁਲਿਸ ਦੀ Raid, 6 ਵਿਦੇਸ਼ੀ ਕੁੜੀਆਂ ਅਤੇ ਮੈਨੇਜਰ ਗ੍ਰਿਫਤਾਰ; ਪੁਲਿਸ ਨੇ ਕਿਹਾ- ਚੱਲ ਰਿਹਾ ਸੀ ਦੇਹ ਵਪਾਰ
ਖੰਨਾ ਦੇ ਸਪਾ ਸੈਂਟਰਾਂ 'ਚ ਪੁਲਿਸ ਦੀ Raid, 6 ਵਿਦੇਸ਼ੀ ਕੁੜੀਆਂ ਅਤੇ ਮੈਨੇਜਰ ਗ੍ਰਿਫਤਾਰ; ਪੁਲਿਸ ਨੇ ਕਿਹਾ- ਚੱਲ ਰਿਹਾ ਸੀ ਦੇਹ ਵਪਾਰ
ਪੰਜਾਬ 'ਚ ਵੱਡੀ ਵਾਰਦਾਤ! ਪੁਰਾਣੀ ਰੰਜਿਸ਼ ਦੇ ਚੱਲਦੇ Firing, ਨੌਜਵਾਨ ਦੀ ਸਿਰ 'ਚ ਗੋਲੀ ਲੱਗਣ ਨਾਲ ਮੌਤ; ਮੱਚੀ ਸਨਸਨੀ
ਪੰਜਾਬ 'ਚ ਵੱਡੀ ਵਾਰਦਾਤ! ਪੁਰਾਣੀ ਰੰਜਿਸ਼ ਦੇ ਚੱਲਦੇ Firing, ਨੌਜਵਾਨ ਦੀ ਸਿਰ 'ਚ ਗੋਲੀ ਲੱਗਣ ਨਾਲ ਮੌਤ; ਮੱਚੀ ਸਨਸਨੀ
LPG Rate Today: ਗੈਸ ਸਿਲੰਡਰ 'ਤੇ 700 ਰੁਪਏ ਦੀ ਸਬਸਿਡੀ! ਸੰਸਦ 'ਚ ਸਰਕਾਰ ਦਾ ਵੱਡਾ ਖੁਲਾਸਾ, ਜਾਣੋ ਅੱਜ ਦੀ ਕੀਮਤ
LPG Rate Today: ਗੈਸ ਸਿਲੰਡਰ 'ਤੇ 700 ਰੁਪਏ ਦੀ ਸਬਸਿਡੀ! ਸੰਸਦ 'ਚ ਸਰਕਾਰ ਦਾ ਵੱਡਾ ਖੁਲਾਸਾ, ਜਾਣੋ ਅੱਜ ਦੀ ਕੀਮਤ
NEET ਵਿਵਾਦ ਵਿਚਾਲੇ ਅੱਧੀ ਰਾਤ ਨੂੰ Live ਹੋਏ PM ਮੋਦੀ, ਦਿੱਤਾ ਆਹ ਸੁਨੇਹਾ
NEET ਵਿਵਾਦ ਵਿਚਾਲੇ ਅੱਧੀ ਰਾਤ ਨੂੰ Live ਹੋਏ PM ਮੋਦੀ, ਦਿੱਤਾ ਆਹ ਸੁਨੇਹਾ
ਭਾਜਪਾ ਦਫ਼ਤਰਾਂ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ! ਚੰਡੀਗੜ੍ਹ 'ਚ ਹਾਈ ਅਲਰਟ; ਜਾਣੋ ਪੂਰਾ ਮਾਮਲਾ
ਭਾਜਪਾ ਦਫ਼ਤਰਾਂ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ! ਚੰਡੀਗੜ੍ਹ 'ਚ ਹਾਈ ਅਲਰਟ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ ਨਾਬਾਲਗ ਦੇ ਨਾਲ ਜਬਰ-ਜਨਾਹ, ਖੇਡਣ ਦੇ ਬਹਾਨੇ ਕਮਰੇ 'ਚ ਆਉਂਦਾ ਸੀ ਗੁਆਂਢੀ; ਮਾਮਲਾ ਜਾਣ ਕੇ ਉੱਡ ਗਏ ਹੋਸ਼
ਲੁਧਿਆਣਾ 'ਚ ਨਾਬਾਲਗ ਦੇ ਨਾਲ ਜਬਰ-ਜਨਾਹ, ਖੇਡਣ ਦੇ ਬਹਾਨੇ ਕਮਰੇ 'ਚ ਆਉਂਦਾ ਸੀ ਗੁਆਂਢੀ; ਮਾਮਲਾ ਜਾਣ ਕੇ ਉੱਡ ਗਏ ਹੋਸ਼
ਚੱਲਦੀ ਸਕਾਰਪੀਓ 'ਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, 6 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ
ਚੱਲਦੀ ਸਕਾਰਪੀਓ 'ਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, 6 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ
ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜੁਲਾਈ ਦੇ ਅਖੀਰਲੇ ਹਫਤੇ ਐਕਟਿਵ ਹੋਵੇਗਾ ਮਾਨਸੂਨ
ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜੁਲਾਈ ਦੇ ਅਖੀਰਲੇ ਹਫਤੇ ਐਕਟਿਵ ਹੋਵੇਗਾ ਮਾਨਸੂਨ
Embed widget