ਪੜਚੋਲ ਕਰੋ
Advertisement
ਬਾਈਕ ਜਾਂ ਕਾਰ ਵਿਚ ਚੌੜੇ ਅਤੇ ਮੋਟੇ ਟਾਈਰ ਲਗਾਉਣ ਨਾਲ ਕੀ ਫ਼ਰਕ ਪੈਂਦਾ ਹੈ, ਇੱਥੇ ਜਾਣੋ
ਜੇ ਤੁਸੀਂ ਵੀ ਆਪਣੀ ਕਾਰ ਜਾਂ ਬਾਈਕ ਦੇ ਟਾਈਰਾਂ ਨੂੰ ਵਧੇਰੇ ਵੱਡੇ ਅਤੇ ਮੋਟੇ ਟਾਈਰਾਂ ਪਾਉਣ ਬਾਰੇ ਸੋਚ ਰਹੇ ਹੋ, ਤਾਂ ਇਸ ਬਾਰੇ ਰਿਪੋਰਟ ਨੂੰ ਇੱਕ ਵਾਰ ਜ਼ਰੂਰ ਪੜ੍ਹੋ।
ਨਵੀਂ ਦਿੱਲੀ: ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਲੋਕ ਆਪਣੀ ਕਾਰ ‘ਚ ਲੱਗੇ ਟਾਇਰਾਂ ਨੂੰ ਬਦਲਾ ਕੇ ਉਨ੍ਹਾਂ ਦੀ ਥਾਂ ਚੌੜੇ ਟਾਇਰਾਂ ਲੱਗਵਾਉਂਦੇ ਹਨ। ਕੁਝ ਲੋਕ ਮੰਨਦੇ ਹਨ ਕਿ ਅਜਿਹਾ ਕਰਨ ਨਾਲ ਗੱਡੀ ਦੀ ਲੁੱਕ ਸਪੋਟੀ ਲੱਗਦੀ ਹੈ, ਜਦਕਿ ਕੁਝ ਲੋਕ ਮੰਨਦੇ ਹਨ ਕਿ ਇਸ ਨਾਲ ਰਾਈਟ ਦੀ ਗੁਣਵੱਤਾ ਬਿਹਤਰ ਬਣਾਉਂਦਾ ਹੈ।
ਚੌੜੇ ਟਾਇਰਾਂ ਲਗਾਉਣ ਦੇ ਫਾਇਦੇ ਅਤੇ ਨੁਕਸਾਨ:
ਚੌੜਾ ਟਾਇਰ ਦਾ ਫਰਕ ਬਾਈਕ ਦੀ ਪਰਫਾਰਮੈਂਸ ਅਤੇ ਮਾਈਲੇਜ 'ਤੇ ਪੈਂਦਾ ਹੈ। ਮਾਹਰ ਮੰਨਦੇ ਹਨ ਕਿ ਬਾਈਕ ਜਾਂ ਕਾਰ ਵਿਚ ਚੌੜੇ ਅਤੇ ਮੋਟੇ ਟਾਇਰਾਂ ਦਾ ਹੋਣਾ ਮਾਈਲੇਜ ਨੂੰ ਪ੍ਰਭਾਵਿਤ ਕਰਦਾ ਹੈ। ਤੁਸੀਂ ਇਸ ਦੁਆਰਾ ਵਧੀਆ ਪਕੜ ਪ੍ਰਾਪਤ ਕਰੋਗੇ, ਪਰ ਇਹ ਘੱਟ ਮਾਈਲੇਜ ਦੇਵੇਗਾ।
ਚੌੜੇ ਅਤੇ ਸੰਘਣੇ ਟਾਇਰਾਂ ਦਾ ਭਾਰ ਵਧੇਰੇ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਛੋਟੇ ਇੰਜਨ ਨੂੰ ਥੋੜ੍ਹੀ ਜਿਹੀ ਹੋਰ ਤਾਕਤ ਲਗਾਉਣੀ ਪੈਂਦੀ ਹੈ। ਇਸ ਲਈ ਉਨ੍ਹਾਂ ਦੇ ਪ੍ਰਦਰਸ਼ਨ ਵਿੱਚ ਫਰਕ ਵੀ ਵੇਖਿਆ ਜਾ ਸਕਦਾ ਹੈ। ਪਰ ਕੰਪਨੀ ਜੋ ਟਾਈਰ ਗੱਡੀ ‘ਚ ਲੱਗਦੀ ਹੈ, ਉਹੀ ਟਾਈਰ ਨੂੰ ਲੱਗੇ ਰਹਿਣ ਦੇਣਾ ਚਾਹਿਦਾ ਹੈ। ਜੇ ਤੁਸੀਂ ਆਪਣੇ ਆਪ ਕੋਈ ਟਾਈਰ ਲਗਾਵੇਂ ਤਾਂ ਤੁਹਾਡੇ ਵਾਹਨ ਨੂੰ ਹੀ ਨੁਕਸਾਨ ਹੋਇਆ।
ਜੇ ਤੁਹਾਡੀ ਕਾਰ ਦੇ ਟਾਈਰ ਖਰਾਬ ਜਾਂ ਘਿਸ ਜਾਣ ਤਾਂ ਉਸੇ ਅਕਾਰ ਦੇ ਟਾਈਰਾਂ ਦੀ ਵਰਤੋਂ ਕਰੋ ਜੋ ਪਹਿਲਾਂ ਤੋਂ ਲੱਗੇ ਹਨ। ਇਸ ਨਾਲ ਤੁਹਾਨੂੰ ਚੰਗੀ ਪਰਫਾਰਮੈਂਸ ਤਾਂ ਮਿਲੇਗੀ ਨਾਲ ਹੀ ਤੁਹਾਡੀਜੇਬ 'ਤੇ ਵੀ ਕੋਈ ਅਸਰ ਨਹੀਂ ਪਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਸਿਹਤ
ਕਾਰੋਬਾਰ
ਪੰਜਾਬ
Advertisement