ਪੜਚੋਲ ਕਰੋ

ਆਖ਼ਰਕਾਰ Rajdoot ਨੇ Royal Enfield ਤੋਂ ਲੈ ਲਿਆ ਬਦਲਾ ! ਨਵਾਂ ਮੋਟਰਸਾਈਕਲ ਮਚਾਏਗਾ ਤਬਾਹੀ, 300cc ਇੰਜਣ ਤੇ 51 ਦੀ ਮਾਈਲੇਜ , ਜਾਣੋ ਕੀ ਹੋਵੇਗਾ ਰੇਟ ?

ਰਿਪੋਰਟ ਮੁਤਾਬਕ ਇਸ 'ਚ 15 ਲੀਟਰ ਦੀ ਫਿਊਲ ਟੈਂਕ ਸਮਰੱਥਾ ਹੋਵੇਗੀ ਅਤੇ ਇਹ ਆਰਾਮ ਨਾਲ 50 ਤੋਂ 60 ਕਿਲੋਮੀਟਰ ਦੀ ਮਾਈਲੇਜ ਦੇ ਸਕਦੀ ਹੈ। ਆਓ ਜਾਣਦੇ ਹਾਂ ਇਸ ਬਾਰੇ ਪੂਰੀ ਜਾਣਕਾਰੀ

70 ਦੇ ਦਹਾਕੇ 'ਚ ਰਾਜਦੂਤ ਬਾਈਕ ਦੀ ਲੋਕਪ੍ਰਿਯਤਾ ਬਹੁਤ ਜ਼ਿਆਦਾ ਸੀ ਤੇ ਹੁਣ ਇੱਕ ਵਾਰ ਮੁੜ ਤੋਂ ਇਹ ਨਵੇਂ ਅੰਦਾਜ ਵਿੱਚ ਲਾਂਚ ਹੋਣ ਲਈ ਬੇਤਾਬ ਹੈ। ਜੇ ਰਿਪੋਰਟ ਦੀ ਮੰਨੀਏ ਤਾਂ ਇਹ ਬਾਈਕ ਬਹੁਤ ਜਲਦ ਲਾਂਚ ਹੋਣ ਵਾਲੀ ਹੈ ਤੇ 2025 'ਚ ਇਹ ਭਾਰਤ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਬਾਈਕ ਬਣ ਸਕਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਘੱਟ ਕੀਮਤ 'ਤੇ ਇਸ ਬਾਈਕ 'ਚ ਤੁਹਾਨੂੰ 300 ਸੀਸੀ ਦਾ ਦਮਦਾਰ ਇੰਜਣ ਦੇਖਣ ਨੂੰ ਮਿਲੇਗਾ, ਇਸ ਦੇ ਨਾਲ ਹੀ ਤੁਸੀਂ 50 ਤੋਂ 60 ਕਿਲੋਮੀਟਰ ਦੀ ਮਾਈਲੇਜ ਵੀ ਲੈ ਸਕਦੇ ਹੋ, ਤਾਂ ਆਓ ਜਾਣਦੇ ਹਾਂ ਇਸ ਦੀ ਲਾਂਚਿੰਗ ਡੇਟ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ।

ਰਿਪੋਰਟ ਦੀ ਮੰਨੀਏ ਤਾਂ ਇਸ ਬਾਈਕ ਦਾ ਡਿਜ਼ਾਈਨ ਇਸ ਦੇ ਪੁਰਾਣੇ ਡਿਜ਼ਾਈਨ 'ਤੇ ਆਧਾਰਿਤ ਹੋਵੇਗਾ, ਜਿਸ 'ਚ ਤੁਸੀਂ ਗੋਲ ਹੈੱਡਲਾਈਟ, ਰਾਊਂਡ ਟੇਲ ਲਾਈਟ, ਵੱਡਾ ਫਿਊਲ ਟੈਂਕ ਤੇ ਵੱਡਾ ਸਸਪੈਂਸ਼ਨ ਆਦਿ ਦੇਖ ਸਕਦੇ ਹੋ।

ਰਿਪੋਰਟ ਮੁਤਾਬਕ ਇਸ 'ਚ 300 cc ਦਾ ਪਾਵਰਫੁੱਲ ਇੰਜਣ ਹੋਵੇਗਾ ਅਤੇ ਇਹ 30HP ਦੀ ਵੱਧ ਤੋਂ ਵੱਧ ਪਾਵਰ ਜਨਰੇਟ ਕਰ ਸਕਦਾ ਹੈ ਤੇ ਇਸ 'ਚ ਪੰਜ ਸਪੀਡ ਗਿਅਰ ਹੋਣਗੇ, ਰਿਪੋਰਟ ਮੁਤਾਬਕ ਇਸ ਦੀ ਟਾਪ ਸਪੀਡ 140 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਜਾ ਰਹੀ ਹੈ।

ਰਿਪੋਰਟਾਂ ਦੀ ਮੰਨੀਏ ਤਾਂ ਇਸ ਬਾਈਕ 'ਚ ਤੁਹਾਨੂੰ ਕਾਰਬੋਰੇਟਿਡ ਫੀਲਡ ਸਿਸਟਮ ਦੇਖਣ ਨੂੰ ਮਿਲੇਗਾ ਜੋ ਜ਼ਿਆਦਾ ਮਾਈਲੇਜ ਦੇਣ 'ਚ ਮਦਦਗਾਰ ਹੈ। ਰਿਪੋਰਟ ਮੁਤਾਬਕ ਇਸ 'ਚ 15 ਲੀਟਰ ਦੀ ਫਿਊਲ ਟੈਂਕ ਸਮਰੱਥਾ ਹੋਵੇਗੀ ਅਤੇ ਇਹ ਆਰਾਮ ਨਾਲ 50 ਤੋਂ 60 ਕਿਲੋਮੀਟਰ ਦੀ ਮਾਈਲੇਜ ਦੇ ਸਕਦੀ ਹੈ।

ਫੀਚਰਸ ਦੀ ਗੱਲ ਕਰੀਏ ਤਾਂ ਤੁਹਾਨੂੰ LED ਹੈੱਡਲਾਈਟ, LED ਡਿਟੇਲ ਲਾਈਟ, LED ਇੰਡੀਕੇਟਰ, ਡਿਜੀਟਲ ਇੰਸਟਰੂਮੈਂਟ ਕਲੱਸਟਰ, USB ਚਾਰਜਿੰਗ ਪੋਰਟ, ਸੈਲਫ ਸਟਾਰਟ ਤੇ ਕਿੱਕ ਸਟਾਰਟ, ਸਾਈਡ ਸਟੈਂਡ ਕੱਟ ਆਫ ਸੈਂਸਰ, ਐਂਟੀ ਥੀਫ ਅਲਾਰਮ ਸਿਸਟਮ, ਦੋਵਾਂ 'ਚ ਡਿਸਕ ਬ੍ਰੇਕ ਵਰਗੇ ਸ਼ਾਨਦਾਰ ਫੀਚਰਸ ਮਿਲਣਗੇ।

ਤੁਹਾਨੂੰ ਦੱਸ ਦੇਈਏ ਕਿ ਇਸ ਬਾਈਕ ਨੂੰ ਲੈ ਕੇ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਹੈ ਪਰ ਰਿਪੋਰਟ ਮੁਤਾਬਕ ਇਸ ਬਾਈਕ ਨੂੰ 2025 ਦੇ ਅੰਤ ਤੱਕ ਲਾਂਚ ਕੀਤਾ ਜਾ ਸਕਦਾ ਹੈ। ਅਤੇ ਇਸ ਬਾਈਕ ਦੀ ਕੀਮਤ 1.5 ਲੱਖ ਤੋਂ 2.5 ਲੱਖ ਰੁਪਏ ਦੇ ਵਿਚਕਾਰ ਦੱਸੀ ਜਾ ਰਹੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Diljit Dosanjh: ਦਿਲਜੀਤ ਦੋਸਾਂਝ ਨੂੰ ਸ਼ਰੇਆਮ ਕਿਸਨੇ ਦਿੱਤੀ ਧਮਕੀ, ਬੋਲੇ- ਅੱਜ ਦਿਖਾਵਾਂਗੇ ਤੈਨੂੰ ਪੂਰੀ ਫ਼ਿਲਮ, ਜਾਣੋ ਪੂਰਾ ਮਾਮਲਾ
ਦਿਲਜੀਤ ਦੋਸਾਂਝ ਨੂੰ ਸ਼ਰੇਆਮ ਕਿਸਨੇ ਦਿੱਤੀ ਧਮਕੀ, ਬੋਲੇ- ਅੱਜ ਦਿਖਾਵਾਂਗੇ ਤੈਨੂੰ ਪੂਰੀ ਫ਼ਿਲਮ, ਜਾਣੋ ਪੂਰਾ ਮਾਮਲਾ
Punjab News: ਪੰਜਾਬ ਦਾ ਇਹ ਸ਼ਹਿਰ ਅੱਜ ਰਹੇਗਾ ਬੰਦ, ਜਾਣੋ ਕਿਉਂ ਨਹੀਂ ਖੁੱਲ੍ਹਣਗੀਆਂ ਦੁਕਾਨਾਂ ?
Punjab News: ਪੰਜਾਬ ਦਾ ਇਹ ਸ਼ਹਿਰ ਅੱਜ ਰਹੇਗਾ ਬੰਦ, ਜਾਣੋ ਕਿਉਂ ਨਹੀਂ ਖੁੱਲ੍ਹਣਗੀਆਂ ਦੁਕਾਨਾਂ ?
ਭਾਰਤ 'ਚ ਤੇਜ਼ੀ ਨਾਲ ਵੱਧ ਰਹੀਆਂ ਆਹ ਬਿਮਾਰੀਆਂ, ਲਿਸਟ ਦੇਖ ਲਓ ਤਾਂ ਉੱਡ ਜਾਣਗੇ ਹੋਸ਼
ਭਾਰਤ 'ਚ ਤੇਜ਼ੀ ਨਾਲ ਵੱਧ ਰਹੀਆਂ ਆਹ ਬਿਮਾਰੀਆਂ, ਲਿਸਟ ਦੇਖ ਲਓ ਤਾਂ ਉੱਡ ਜਾਣਗੇ ਹੋਸ਼
Gold Silver Rate Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ 9 ਦਸੰਬਰ ਨੂੰ ਕਿੰਨਾ ਹੋਇਆ ਵਾਧਾ ? ਜਾਣੋ 22 ਅਤੇ 24 ਕੈਰੇਟ ਦਾ ਤਾਜ਼ਾ ਰੇਟ
ਸੋਨੇ-ਚਾਂਦੀ ਦੀਆਂ ਕੀਮਤਾਂ 'ਚ 9 ਦਸੰਬਰ ਨੂੰ ਕਿੰਨਾ ਹੋਇਆ ਵਾਧਾ ? ਜਾਣੋ 22 ਅਤੇ 24 ਕੈਰੇਟ ਦਾ ਤਾਜ਼ਾ ਰੇਟ
Advertisement
ABP Premium

ਵੀਡੀਓਜ਼

ਪੁਲਿਸ ਦੀ ਕਾਰਵਾਈ ਵਿੱਚ 8 ਕਿਸਾਨ ਜ਼ਖ਼ਮੀ, ਜਾਣੋ ਪੰਧੇਰ ਨੇ ਕੀ ਕਿਹਾ ?ਕਿਸਾਨਾਂ ਤੇ ਚਲਾਈਆਂ ਗੋਲੀਆਂ, ਹਰਿਆਣਾ ਪੁਲਸ ਕਰ ਰਹੀ ਜੁਲਮਸ਼ੰਭੂ ਬਾਰਡਰ ਕਿਸਾਨ ਗੰਭੀਰ ਜਖਮੀ, ਪੀਜੀਆਈ ਕੀਤੇ ਰੈਫਰਕਿਸਾਨਾਂ ਨੇ ਜੱਥਾ ਵਾਪਿਸ ਬੁਲਾਇਆ, ਇਸ ਵਾਰ ਵੀ ਕਿਸਾਨ ਅਸਫਲ ਰਹੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Diljit Dosanjh: ਦਿਲਜੀਤ ਦੋਸਾਂਝ ਨੂੰ ਸ਼ਰੇਆਮ ਕਿਸਨੇ ਦਿੱਤੀ ਧਮਕੀ, ਬੋਲੇ- ਅੱਜ ਦਿਖਾਵਾਂਗੇ ਤੈਨੂੰ ਪੂਰੀ ਫ਼ਿਲਮ, ਜਾਣੋ ਪੂਰਾ ਮਾਮਲਾ
ਦਿਲਜੀਤ ਦੋਸਾਂਝ ਨੂੰ ਸ਼ਰੇਆਮ ਕਿਸਨੇ ਦਿੱਤੀ ਧਮਕੀ, ਬੋਲੇ- ਅੱਜ ਦਿਖਾਵਾਂਗੇ ਤੈਨੂੰ ਪੂਰੀ ਫ਼ਿਲਮ, ਜਾਣੋ ਪੂਰਾ ਮਾਮਲਾ
Punjab News: ਪੰਜਾਬ ਦਾ ਇਹ ਸ਼ਹਿਰ ਅੱਜ ਰਹੇਗਾ ਬੰਦ, ਜਾਣੋ ਕਿਉਂ ਨਹੀਂ ਖੁੱਲ੍ਹਣਗੀਆਂ ਦੁਕਾਨਾਂ ?
Punjab News: ਪੰਜਾਬ ਦਾ ਇਹ ਸ਼ਹਿਰ ਅੱਜ ਰਹੇਗਾ ਬੰਦ, ਜਾਣੋ ਕਿਉਂ ਨਹੀਂ ਖੁੱਲ੍ਹਣਗੀਆਂ ਦੁਕਾਨਾਂ ?
ਭਾਰਤ 'ਚ ਤੇਜ਼ੀ ਨਾਲ ਵੱਧ ਰਹੀਆਂ ਆਹ ਬਿਮਾਰੀਆਂ, ਲਿਸਟ ਦੇਖ ਲਓ ਤਾਂ ਉੱਡ ਜਾਣਗੇ ਹੋਸ਼
ਭਾਰਤ 'ਚ ਤੇਜ਼ੀ ਨਾਲ ਵੱਧ ਰਹੀਆਂ ਆਹ ਬਿਮਾਰੀਆਂ, ਲਿਸਟ ਦੇਖ ਲਓ ਤਾਂ ਉੱਡ ਜਾਣਗੇ ਹੋਸ਼
Gold Silver Rate Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ 9 ਦਸੰਬਰ ਨੂੰ ਕਿੰਨਾ ਹੋਇਆ ਵਾਧਾ ? ਜਾਣੋ 22 ਅਤੇ 24 ਕੈਰੇਟ ਦਾ ਤਾਜ਼ਾ ਰੇਟ
ਸੋਨੇ-ਚਾਂਦੀ ਦੀਆਂ ਕੀਮਤਾਂ 'ਚ 9 ਦਸੰਬਰ ਨੂੰ ਕਿੰਨਾ ਹੋਇਆ ਵਾਧਾ ? ਜਾਣੋ 22 ਅਤੇ 24 ਕੈਰੇਟ ਦਾ ਤਾਜ਼ਾ ਰੇਟ
Punjab News: ਪੰਜਾਬ ਦੇ ਇਸ ਜ਼ਿਲੇ 'ਚ ਮੱਚੀ ਹਲਚਲ, ਲਾਗੂ ਹੋਈਆਂ ਪਾਬੰਦੀਆਂ, ਜਾਣੋ ਕਿਉਂ ਜਾਰੀ ਹੋਏ ਸਖਤ ਹੁਕਮ
ਪੰਜਾਬ ਦੇ ਇਸ ਜ਼ਿਲੇ 'ਚ ਮੱਚੀ ਹਲਚਲ, ਲਾਗੂ ਹੋਈਆਂ ਪਾਬੰਦੀਆਂ, ਜਾਣੋ ਕਿਉਂ ਜਾਰੀ ਹੋਏ ਸਖਤ ਹੁਕਮ
Video Viral: ਇਸ ਮਸ਼ਹੂਰ ਖਾਨ ਦੀ ਹਾਲਤ ਹੋਈ ਗੰਭੀਰ, ਹਸਪਤਾਲ ਤੋਂ ਦਿਲ ਦਹਿਲਾਉਣ ਵਾਲਾ ਵੀਡੀਓ ਵਾਇਰਲ!
Video Viral: ਇਸ ਮਸ਼ਹੂਰ ਖਾਨ ਦੀ ਹਾਲਤ ਹੋਈ ਗੰਭੀਰ, ਹਸਪਤਾਲ ਤੋਂ ਦਿਲ ਦਹਿਲਾਉਣ ਵਾਲਾ ਵੀਡੀਓ ਵਾਇਰਲ!
ਹੋਟਲ ਦਾ ਕਮਰਾ ਬੁੱਕ ਕਰਨ ਵੇਲੇ ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ, ਨਹੀਂ ਤਾਂ ਹੋ ਸਕਦਾ ਜ਼ਬਰਦਸਤ ਨੁਕਸਾਨ
ਹੋਟਲ ਦਾ ਕਮਰਾ ਬੁੱਕ ਕਰਨ ਵੇਲੇ ਭੁੱਲ ਕੇ ਵੀ ਨਾ ਕਰੋ ਆਹ ਗਲਤੀਆਂ, ਨਹੀਂ ਤਾਂ ਹੋ ਸਕਦਾ ਜ਼ਬਰਦਸਤ ਨੁਕਸਾਨ
Credit Cards: ਏਅਰਪੋਰਟ 'ਤੇ ਲੰਬੇ ਇੰਤਜ਼ਾਰ ਦਾ ਰੌਲਾ ਖ਼ਤਮ! ਇਨ੍ਹਾਂ Credit Cards ਦੀ ਵਰਤੋਂ ਨਾਲ ਲੌਂਜ 'ਚ ਮਿਲੇਗੀ ਫ੍ਰੀ ਐਂਟਰੀ
Credit Cards: ਏਅਰਪੋਰਟ 'ਤੇ ਲੰਬੇ ਇੰਤਜ਼ਾਰ ਦਾ ਰੌਲਾ ਖ਼ਤਮ! ਇਨ੍ਹਾਂ Credit Cards ਦੀ ਵਰਤੋਂ ਨਾਲ ਲੌਂਜ 'ਚ ਮਿਲੇਗੀ ਫ੍ਰੀ ਐਂਟਰੀ
Embed widget