ਪੜਚੋਲ ਕਰੋ

Tata Curvv price announced: 9,99,990 ਵਿੱਚ ਲਾਂਚ ਹੋਈ ਟਾਟਾ ਦੀ Curvv, ਖ਼ੂਬੀਆਂ ਤੇ ਦਿੱਖ 'ਚ ਲਗਜ਼ਰੀ ਕਾਰਾਂ ਨੂੰ ਪਾਉਂਦੀ ਹੈ ਮਾਤ !

Tata Curvv Launched In Petrol-Diesel Variant: ਟਾਟਾ ਕਰਵ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤਾ ਗਿਆ ਹੈ। ਕੰਪਨੀ ਨੇ ਕਾਰ ਦੀ ਕੀਮਤ ਦਾ ਵੀ ਖ਼ੁਲਾਸਾ ਕੀਤਾ ਹੈ। ਇੱਥੇ ਜਾਣੋ ਟਾਟਾ ਕਰਵ ਕਿਸ ਕੀਮਤ 'ਤੇ ਆਈ ਹੈ।

Tata Curvv Launching Price: ਟਾਟਾ ਮੋਟਰਸ ਦੀ ਸਭ ਤੋਂ ਉਡੀਕੀ ਜਾ ਰਹੀ ਕਾਰ ਲਾਂਚ ਹੋ ਗਈ ਹੈ। Tata Curve ਭਾਰਤੀ ਬਾਜ਼ਾਰ 'ਚ ਐਂਟਰੀ ਕਰ ਚੁੱਕੀ ਹੈ। ਟਾਟਾ ਕਰਵ ਨੇ 10 ਲੱਖ ਰੁਪਏ ਦੀ ਕੀਮਤ 'ਤੇ ਬਾਜ਼ਾਰ 'ਚ ਐਂਟਰੀ ਕੀਤੀ ਹੈ। ਕੰਪਨੀ ਨੇ ਇਸ ਤੋਂ ਪਹਿਲਾਂ ਆਪਣਾ ਇਲੈਕਟ੍ਰਿਕ ਮਾਡਲ ਬਾਜ਼ਾਰ 'ਚ ਲਾਂਚ ਕੀਤਾ ਸੀ। ਹੁਣ ਕਰਵ ਦੇ ਪੈਟਰੋਲ ਅਤੇ ਡੀਜ਼ਲ ਵੇਰੀਐਂਟ ਬਾਜ਼ਾਰ 'ਚ ਲਾਂਚ ਕੀਤੇ ਗਏ ਹਨ।

Tata Curvv ਦੀ ਕੀਮਤ ਕੀ ਹੈ?

Tata Curve ਪੈਟਰੋਲ ਅਤੇ ਡੀਜ਼ਲ ਪਾਵਰਟ੍ਰੇਨਾਂ ਨਾਲ ਭਾਰਤੀ ਬਾਜ਼ਾਰ 'ਚ ਆ ਗਈ ਹੈ। ਟਾਟਾ ਮੋਟਰਸ ਨੇ ਕਰਵ ਦੇ ਪੈਟਰੋਲ ਵੇਰੀਐਂਟ ਦੀ ਐਕਸ-ਸ਼ੋਰੂਮ ਕੀਮਤ 9,99,990 ਰੁਪਏ ਰੱਖੀ ਹੈ। ਜਦੋਂ ਕਿ ਡੀਜ਼ਲ ਵੇਰੀਐਂਟ ਦੀ ਕੀਮਤ 11,49,990 ਰੁਪਏ ਤੋਂ ਸ਼ੁਰੂ ਹੋਈ ਹੈ। ਟਾਟਾ ਕਰਵ ਦੇ DCA ਵੇਰੀਐਂਟ ਦੀ ਐਕਸ-ਸ਼ੋਰੂਮ ਕੀਮਤ 12,49,990 ਰੁਪਏ ਰੱਖੀ ਗਈ ਹੈ। Tata Curve ਦੇ Hyperion GDi ਵੇਰੀਐਂਟ ਦੀ ਕੀਮਤ 13,99,990 ਰੁਪਏ ਤੋਂ ਸ਼ੁਰੂ ਹੁੰਦੀ ਹੈ।

ਟਾਟਾ ਕਰਵ ਦੇ ਪੈਟਰੋਲ ਵੇਰੀਐਂਟ ਦੀਆਂ ਵਿਸ਼ੇਸ਼ਤਾਵਾਂ

ਟਾਟਾ ਕਰਵ ਦੀ ਇਹ ਕਾਰ ਪ੍ਰੀਮੀਅਮ ਕੂਪ ਡਿਜ਼ਾਈਨ ਦੇ ਨਾਲ ਆਉਂਦੀ ਹੈ। ਟਾਟਾ ਮੋਟਰਸ ਦੀ ਇਸ ਕਾਰ ਨੂੰ 500 ਲੀਟਰ ਦੀ ਬੂਟ ਸਪੇਸ ਦਿੱਤੀ ਗਈ ਹੈ। ਇਸ ਕਾਰ ਨੂੰ 208 mm ਦੀ ਗਰਾਊਂਡ ਕਲੀਅਰੈਂਸ ਦਿੱਤੀ ਗਈ ਹੈ। ਇਸ ਕਾਰ 'ਚ LED ਲਾਈਟਾਂ ਦੀ ਵਰਤੋਂ ਕੀਤੀ ਗਈ ਹੈ। ਟਾਟਾ ਕਰਵ ਨੂੰ ਸੁਰੱਖਿਆ ਲਈ 6 ਏਅਰਬੈਗ ਵੀ ਦਿੱਤੇ ਗਏ ਹਨ।

ਟਾਟਾ ਕਰਵ ਵਿੱਚ ਪੈਨੋਰਾਮਿਕ ਸਨਰੂਫ

ਟਾਟਾ ਕਰਵ ਦੇ Hyperion GDi ਵੇਰੀਐਂਟ ਵਿੱਚ ਵੌਇਸ ਅਸਿਸਟਡ ਪੈਨੋਰਾਮਿਕ ਸਨਰੂਫ ਦੀ ਵਿਸ਼ੇਸ਼ਤਾ ਹੈ। ਇਸ ਗੱਡੀ ਵਿੱਚ 10.25-ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਹੈ। ਕਾਰ 'ਚ ਐਰੋ ਇਨਸਰਟਸ ਦੇ ਨਾਲ R17 ਅਲਾਏ ਵ੍ਹੀਲ ਫਿੱਟ ਕੀਤੇ ਗਏ ਹਨ। ਟਾਟਾ ਦੀ ਇਸ ਕਾਰ ਵਿੱਚ ਆਟੋਮੈਟਿਕ ਤਾਪਮਾਨ ਕੰਟਰੋਲ ਦੀ ਵਿਸ਼ੇਸ਼ਤਾ ਹੈ।

ਟਾਟਾ ਕਰਵ 'ਚ ਕਰੂਜ਼ ਕੰਟਰੋਲ ਫੀਚਰ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਪਾਰਕਿੰਗ ਨੂੰ ਬਿਹਤਰ ਬਣਾਉਣ ਲਈ ਰਿਵਰਸ ਕੈਮਰਾ ਵੀ ਲਗਾਇਆ ਗਿਆ ਹੈ। ਇਹ ਕਾਰ ਆਟੋ ਹੈੱਡਲੈਂਪਸ ਨਾਲ ਫਿੱਟ ਹੈ। ਇਸ ਕਾਰ 'ਚ ਰੇਨ ਸੈਂਸਿੰਗ ਵਾਈਪਰ ਦੀ ਵੀ ਵਰਤੋਂ ਕੀਤੀ ਗਈ ਹੈ।

ਟਾਟਾ ਕਰਵ ਦੀ ਬੁਕਿੰਗ ਸ਼ੁਰੂ ਟਾਟਾ ਮੋਟਰਸ ਨੇ ਅੱਜ 2 ਸਤੰਬਰ ਤੋਂ ਹੀ ਟਾਟਾ ਕਰਵ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਕੰਪਨੀ ਇਸ ਕਾਰ ਦੀ ਡਿਲਿਵਰੀ ਵੀ 12 ਸਤੰਬਰ ਤੋਂ ਹੀ ਸ਼ੁਰੂ ਕਰਨ ਜਾ ਰਹੀ ਹੈ। ਕੰਪਨੀ ਨੇ ਇਸ ਕਾਰ ਨੂੰ 9.99 ਲੱਖ ਰੁਪਏ ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ ਨਾਲ ਲਾਂਚ ਕੀਤਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੰਜਾਬ 'ਚ 2 ਦਿਨ ਪਵੇਗੀ ਸੰਘਣੀ ਧੁੰਦ, ਤਾਪਮਾਨ 'ਚ ਆਈ ਗਿਰਾਵਟ, ਪ੍ਰਦੂਸ਼ਣ ਕਰਕੇ ਹਾਲਾਤ ਖਰਾਬ, ਜਾਣੋ ਆਪਣੇ ਸ਼ਹਿਰ ਦਾ ਹਾਲ
ਪੰਜਾਬ 'ਚ 2 ਦਿਨ ਪਵੇਗੀ ਸੰਘਣੀ ਧੁੰਦ, ਤਾਪਮਾਨ 'ਚ ਆਈ ਗਿਰਾਵਟ, ਪ੍ਰਦੂਸ਼ਣ ਕਰਕੇ ਹਾਲਾਤ ਖਰਾਬ, ਜਾਣੋ ਆਪਣੇ ਸ਼ਹਿਰ ਦਾ ਹਾਲ
ਧੂੜ, ਮਿੱਟੀ ਜਾਂ ਡਸਟ ਨਾਲ ਹੋ ਜਾਂਦੀ ਐਲਰਜੀ, ਤਾਂ ਅਪਣਾਓ ਆਹ ਘਰੇਲੂ ਨੁਸਖੇ, ਤੁਰੰਤ ਮਿਲੇਗੀ ਰਾਹਤ
ਧੂੜ, ਮਿੱਟੀ ਜਾਂ ਡਸਟ ਨਾਲ ਹੋ ਜਾਂਦੀ ਐਲਰਜੀ, ਤਾਂ ਅਪਣਾਓ ਆਹ ਘਰੇਲੂ ਨੁਸਖੇ, ਤੁਰੰਤ ਮਿਲੇਗੀ ਰਾਹਤ
ਸਰਦੀਆਂ 'ਚ Dry Skin ਤੋਂ ਪਾਉਣਾ ਚਾਹੁੰਦੇ ਛੁਟਕਾਰਾ, ਤਾਂ ਸਭ ਤੋਂ ਪਹਿਲਾਂ ਕਰੋ ਆਹ ਕੰਮ
ਸਰਦੀਆਂ 'ਚ Dry Skin ਤੋਂ ਪਾਉਣਾ ਚਾਹੁੰਦੇ ਛੁਟਕਾਰਾ, ਤਾਂ ਸਭ ਤੋਂ ਪਹਿਲਾਂ ਕਰੋ ਆਹ ਕੰਮ
1 ਜਨਵਰੀ ਤੋਂ ਬਦਲ ਜਾਵੇਗਾ Telecom ਦਾ ਆਹ ਨਿਯਮ, Jio, Airtel, BSNL, Vi 'ਤੇ ਪਵੇਗਾ ਸਿੱਧਾ ਅਸਰ
1 ਜਨਵਰੀ ਤੋਂ ਬਦਲ ਜਾਵੇਗਾ Telecom ਦਾ ਆਹ ਨਿਯਮ, Jio, Airtel, BSNL, Vi 'ਤੇ ਪਵੇਗਾ ਸਿੱਧਾ ਅਸਰ
Advertisement
ABP Premium

ਵੀਡੀਓਜ਼

MP Amritpal Singh 'ਤੇ ਤੱਤੇ ਹੋਏ Bikram Singh Majithia | Abp SanjhaSikh | 30 ਲੱਖ ਸਿੱਖ ਬਣੇ ਈਸਾਈ! ਸੁੱਤੀ ਪਈ ਸਿੱਖ ਕੌਮ - BJP ਲੀਡਰ | Abp SanjhaCM  Maan ਨੇ ਰੱਜਕੇ ਕੀਤੀ ਰਾਜਪਾਲ ਦੀ ਕੀਤੀ ਤਾਰੀਫ਼ , ਕਿਹਾ- ਜਦੋਂ ਦਾ ਇਨ੍ਹਾਂ ਨੇ ਕੰਮ ਸਾਂਭਿਆ ਚੰਗੀ ਚੱਲ ਰਹੀ ਸਰਕਾਰSikh | ਬੇਅਦਬੀ! ਸ੍ਰੀ ਗੁਰੂ ਨਾਨਕ ਦੇਵ ਜੀ ਬਣਕੇ ਆਇਆ ਬੰਦਾ Punjab 'ਚ ਵੱਡਾ ਹੰਗਾਮਾ | ABP Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ 2 ਦਿਨ ਪਵੇਗੀ ਸੰਘਣੀ ਧੁੰਦ, ਤਾਪਮਾਨ 'ਚ ਆਈ ਗਿਰਾਵਟ, ਪ੍ਰਦੂਸ਼ਣ ਕਰਕੇ ਹਾਲਾਤ ਖਰਾਬ, ਜਾਣੋ ਆਪਣੇ ਸ਼ਹਿਰ ਦਾ ਹਾਲ
ਪੰਜਾਬ 'ਚ 2 ਦਿਨ ਪਵੇਗੀ ਸੰਘਣੀ ਧੁੰਦ, ਤਾਪਮਾਨ 'ਚ ਆਈ ਗਿਰਾਵਟ, ਪ੍ਰਦੂਸ਼ਣ ਕਰਕੇ ਹਾਲਾਤ ਖਰਾਬ, ਜਾਣੋ ਆਪਣੇ ਸ਼ਹਿਰ ਦਾ ਹਾਲ
ਧੂੜ, ਮਿੱਟੀ ਜਾਂ ਡਸਟ ਨਾਲ ਹੋ ਜਾਂਦੀ ਐਲਰਜੀ, ਤਾਂ ਅਪਣਾਓ ਆਹ ਘਰੇਲੂ ਨੁਸਖੇ, ਤੁਰੰਤ ਮਿਲੇਗੀ ਰਾਹਤ
ਧੂੜ, ਮਿੱਟੀ ਜਾਂ ਡਸਟ ਨਾਲ ਹੋ ਜਾਂਦੀ ਐਲਰਜੀ, ਤਾਂ ਅਪਣਾਓ ਆਹ ਘਰੇਲੂ ਨੁਸਖੇ, ਤੁਰੰਤ ਮਿਲੇਗੀ ਰਾਹਤ
ਸਰਦੀਆਂ 'ਚ Dry Skin ਤੋਂ ਪਾਉਣਾ ਚਾਹੁੰਦੇ ਛੁਟਕਾਰਾ, ਤਾਂ ਸਭ ਤੋਂ ਪਹਿਲਾਂ ਕਰੋ ਆਹ ਕੰਮ
ਸਰਦੀਆਂ 'ਚ Dry Skin ਤੋਂ ਪਾਉਣਾ ਚਾਹੁੰਦੇ ਛੁਟਕਾਰਾ, ਤਾਂ ਸਭ ਤੋਂ ਪਹਿਲਾਂ ਕਰੋ ਆਹ ਕੰਮ
1 ਜਨਵਰੀ ਤੋਂ ਬਦਲ ਜਾਵੇਗਾ Telecom ਦਾ ਆਹ ਨਿਯਮ, Jio, Airtel, BSNL, Vi 'ਤੇ ਪਵੇਗਾ ਸਿੱਧਾ ਅਸਰ
1 ਜਨਵਰੀ ਤੋਂ ਬਦਲ ਜਾਵੇਗਾ Telecom ਦਾ ਆਹ ਨਿਯਮ, Jio, Airtel, BSNL, Vi 'ਤੇ ਪਵੇਗਾ ਸਿੱਧਾ ਅਸਰ
8ਵੀਂ ਦੇ ਵਿਦਿਆਰਥੀ ਨੂੰ ਪਿਲਾਈ ਸ਼ਰਾਬ ਫਿਰ 20 ਵਾਰ ਬਣਾਏ ਸਬੰਧ, ਹੁਣ ਟੀਚਰ ਨੂੰ ਮਿਲੀ ਭਿਆਨਕ ਸਜ਼ਾ
8ਵੀਂ ਦੇ ਵਿਦਿਆਰਥੀ ਨੂੰ ਪਿਲਾਈ ਸ਼ਰਾਬ ਫਿਰ 20 ਵਾਰ ਬਣਾਏ ਸਬੰਧ, ਹੁਣ ਟੀਚਰ ਨੂੰ ਮਿਲੀ ਭਿਆਨਕ ਸਜ਼ਾ
ਸਰਪੰਚ ਦੇ ਘਰ 'ਤੇ ਹੋਈ ਫਾਈਰਿੰਗ, CCTV 'ਚ ਕੈਦ ਹੋਏ 2 ਨਕਾਬਪੋਸ਼, ਸਾਹਮਣੇ ਆਈ ਵੱਡੀ ਵਜ੍ਹਾ
ਸਰਪੰਚ ਦੇ ਘਰ 'ਤੇ ਹੋਈ ਫਾਈਰਿੰਗ, CCTV 'ਚ ਕੈਦ ਹੋਏ 2 ਨਕਾਬਪੋਸ਼, ਸਾਹਮਣੇ ਆਈ ਵੱਡੀ ਵਜ੍ਹਾ
ਸਾਵਧਾਨ! ਅਨਾਰ ਦੇ ਜੂਸ 'ਚ ਮਿਲਾਇਆ ਜਾ ਰਿਹਾ ਲਾਲ ਰੰਗ, ਸਾਹਮਣੇ ਆਈ ਮਿਲਾਵਟ ਦੀ ਵੀਡੀਓ
ਸਾਵਧਾਨ! ਅਨਾਰ ਦੇ ਜੂਸ 'ਚ ਮਿਲਾਇਆ ਜਾ ਰਿਹਾ ਲਾਲ ਰੰਗ, ਸਾਹਮਣੇ ਆਈ ਮਿਲਾਵਟ ਦੀ ਵੀਡੀਓ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22-11-2024
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22-11-2024
Embed widget