ਪੜਚੋਲ ਕਰੋ

Tata Tiago: ਟਾਟਾ ਨੇ ਆਪਣੀ ਸਭ ਤੋਂ ਸਸਤੀ ਕਾਰ ਦੀ ਵਧਾਈ ਕੀਮਤ , ਜਾਣੋ ਹੁਣ ਕਿੰਨੇ 'ਚ ਮਿਲੇਗਾ ਕਿਹੜਾ ਮਾਡਲ

Tata Tiago New Price List: ਟਾਟਾ ਇੰਡੀਆ ਨੇ ਹਾਲ ਹੀ ਵਿੱਚ Tiago ਦੀਆਂ ਕੀਮਤਾਂ ਵਿੱਚ 15000 ਰੁਪਏ ਤੱਕ ਦਾ ਵਾਧਾ ਕੀਤਾ ਹੈ।

Tata Tiago New Price List: ਟਾਟਾ ਇੰਡੀਆ ਨੇ ਹਾਲ ਹੀ ਵਿੱਚ Tiago ਦੀਆਂ ਕੀਮਤਾਂ ਵਿੱਚ 15000 ਰੁਪਏ ਤੱਕ ਦਾ ਵਾਧਾ ਕੀਤਾ ਹੈ। ਇਸ ਪ੍ਰਾਈਸ ਕਰੈਕਸ਼ਨ ਤੋਂ ਬਾਅਦ, Tiago ਦੀ ਐਕਸ-ਸ਼ੋਰੂਮ ਕੀਮਤ ਹੁਣ 5.38 ਲੱਖ ਰੁਪਏ ਤੋਂ ਸ਼ੁਰੂ ਹੋ ਕੇ 7.8 ਲੱਖ ਰੁਪਏ ਤੱਕ ਜਾਂਦੀ ਹੈ। ਮਈ 2022 ਲਈ ਨਵੀਆਂ ਕੀਮਤਾਂ ਪਹਿਲਾਂ ਨਾਲੋਂ 1.56% ਅਤੇ 2.87% ਵੱਧ ਹਨ।

Tata Tiago 1.2L ਸਧਾਰਨ ਪੈਟਰੋਲ ਮਈ 2022 ਕੀਮਤਾਂ ਦੀ ਸੂਚੀ
Tata Tiago XE Manual ਦੀ ਕੀਮਤ ਹੁਣ 5.37 ਲੱਖ ਰੁਪਏ ਹੈ। ਇਸ ਦੀ ਕੀਮਤ 'ਚ 15000 ਰੁਪਏ ਦਾ ਵਾਧਾ ਹੋਇਆ ਹੈ।
XOT ਮੈਨੂਅਲ ਦੀ ਕੀਮਤ ਹੁਣ 5.79 ਲੱਖ ਰੁਪਏ ਹੈ। ਇਸ ਦੀ ਕੀਮਤ 'ਚ 12000 ਰੁਪਏ ਦਾ ਵਾਧਾ ਹੋਇਆ ਹੈ।
XT ਮੈਨੂਅਲ ਦੀ ਕੀਮਤ ਹੁਣ 5.94 ਲੱਖ ਰੁਪਏ ਹੈ। ਇਸ ਦੀ ਕੀਮਤ 'ਚ 12000 ਰੁਪਏ ਦਾ ਵਾਧਾ ਹੋਇਆ ਹੈ।
XZ ਮੈਨੂਅਲ ਦੀ ਕੀਮਤ ਹੁਣ 6.34 ਲੱਖ ਰੁਪਏ ਹੈ। ਇਸ ਦੀ ਕੀਮਤ 'ਚ 12000 ਰੁਪਏ ਦਾ ਵਾਧਾ ਹੋਇਆ ਹੈ।
XZ Plus ਮੈਨੂਅਲ ਦੀ ਕੀਮਤ ਹੁਣ 6.77 ਲੱਖ ਰੁਪਏ ਹੈ। ਇਸ ਦੀ ਕੀਮਤ 'ਚ 12000 ਰੁਪਏ ਦਾ ਵਾਧਾ ਹੋਇਆ ਹੈ।
XTA ਆਟੋਮੈਟਿਕ ਦੀ ਕੀਮਤ ਹੁਣ 6.49 ਲੱਖ ਰੁਪਏ ਹੈ। ਇਸ ਦੀ ਕੀਮਤ 'ਚ 12000 ਰੁਪਏ ਦਾ ਵਾਧਾ ਹੋਇਆ ਹੈ।
XZA ਆਟੋਮੈਟਿਕ ਦੀ ਕੀਮਤ ਹੁਣ 6.89 ਲੱਖ ਰੁਪਏ ਹੈ। ਇਸ ਦੀ ਕੀਮਤ 'ਚ 12000 ਰੁਪਏ ਦਾ ਵਾਧਾ ਹੋਇਆ ਹੈ।
XZA Plus Automatic ਦੀ ਕੀਮਤ ਹੁਣ 7.32 ਲੱਖ ਰੁਪਏ ਹੈ। ਇਸ ਦੀ ਕੀਮਤ 'ਚ 12000 ਰੁਪਏ ਦਾ ਵਾਧਾ ਹੋਇਆ ਹੈ।

Tata Tiago 1.2L Normal CNG ਮਈ 2022 prices list 
Tata Tiago XE Manual ਦੀ ਕੀਮਤ ਹੁਣ 6.27 ਲੱਖ ਰੁਪਏ ਹੈ। ਇਸ ਦੀ ਕੀਮਤ 'ਚ 15000 ਰੁਪਏ ਦਾ ਵਾਧਾ ਹੋਇਆ ਹੈ।
XM ਮੈਨੂਅਲ ਦੀ ਕੀਮਤ ਹੁਣ 6.54 ਲੱਖ ਰੁਪਏ ਹੈ। ਇਸ ਦੀ ਕੀਮਤ 'ਚ 12000 ਰੁਪਏ ਦਾ ਵਾਧਾ ਹੋਇਆ ਹੈ।
XT ਮੈਨੂਅਲ ਦੀ ਕੀਮਤ ਹੁਣ 6.84 ਲੱਖ ਰੁਪਏ ਹੈ। ਇਸ ਦੀ ਕੀਮਤ 'ਚ 12000 ਰੁਪਏ ਦਾ ਵਾਧਾ ਹੋਇਆ ਹੈ।
XZ Plus ਮੈਨੂਅਲ ਦੀ ਕੀਮਤ ਹੁਣ 7.67 ਲੱਖ ਰੁਪਏ ਹੈ। ਇਸ ਦੀ ਕੀਮਤ 'ਚ 12000 ਰੁਪਏ ਦਾ ਵਾਧਾ ਹੋਇਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ

Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...

ਡੱਲੇਵਾਲ ਦੇ ਮਰਨ ਵਰਤ ਨੂੰ ਹੋਇਆ ਇੱਕ ਮਹੀਨਾ ਪੂਰਾ, ਹਾਲਤ ਹੋਈ ਨਾਜ਼ੁਕ, ਬੋਲਣ ਤੋਂ ਵੀ ਅਸਮਰਥ, ਜਾਣੋ ਤਾਜ਼ਾ ਅਪਡੇਟ

ਭਲਕੇ ਪੰਜਾਬ 'ਚ ਰਹੇਗੀ ਛੁੱਟੀ, ਸਕੂਲ ਅਤੇ ਕਾਲਜ ਰਹਿਣਗੇ ਬੰਦ
ਭਲਕੇ ਪੰਜਾਬ 'ਚ ਰਹੇਗੀ ਛੁੱਟੀ, ਸਕੂਲ ਅਤੇ ਕਾਲਜ ਰਹਿਣਗੇ ਬੰਦ
Advertisement
ABP Premium

ਵੀਡੀਓਜ਼

ਦਿਲਜੀਤ ਦੋਸਾਂਝ ਦਾ ਲੁਧਿਆਣਾ 'ਚ ਗ੍ਰੈਂਡ ਸ਼ੋਅ , ਪੰਜਾਬੀ ਘਰ ਆ ਗਏ ਓਏਦੋਸਾਂਝਾਵਾਲੇ ਵਾਲੇ ਦਾ ਇੱਕ ਹੋਰ ਟੈਲੇੰਟ , ਬੱਲੇ ਓਏ ਦਿਲਜੀਤ ਹੈ ਪੱਕਾ ਪੰਜਾਬੀਛੋਟੇ ਸਾਹਿਬਜ਼ਾਦਿਆਂ ਲਈ ਦਿਲਜੀਤ ਦੇ ਬੋਲ , ਦਿਲ ਛੂਹ ਜਾਏਗੀ ਦੋਸਾਂਝਾਵਾਲੇ ਦੀ ਗਾਇਕੀਦਿਲਜੀਤ ਨੇ ਕੀਤਾ ਲੁਧਿਆਣਾ ਸ਼ੋਅ ਦਾ ਐਲਾਨ ,  ਮਿੰਟਾ 'ਚ ਹੀ ਵੇਖੋ ਆਖ਼ਰ ਕੀ ਹੋ ਗਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ
ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
ਡੱਲੇਵਾਲ ਦੇ ਮਰਨ ਵਰਤ ਨੂੰ ਹੋਇਆ ਇੱਕ ਮਹੀਨਾ ਪੂਰਾ, ਹਾਲਤ ਹੋਈ ਨਾਜ਼ੁਕ, ਬੋਲਣ ਤੋਂ ਵੀ ਅਸਮਰਥ, ਜਾਣੋ ਤਾਜ਼ਾ ਅਪਡੇਟ
ਡੱਲੇਵਾਲ ਦੇ ਮਰਨ ਵਰਤ ਨੂੰ ਹੋਇਆ ਇੱਕ ਮਹੀਨਾ ਪੂਰਾ, ਹਾਲਤ ਹੋਈ ਨਾਜ਼ੁਕ, ਬੋਲਣ ਤੋਂ ਵੀ ਅਸਮਰਥ, ਜਾਣੋ ਤਾਜ਼ਾ ਅਪਡੇਟ
ਭਲਕੇ ਪੰਜਾਬ 'ਚ ਰਹੇਗੀ ਛੁੱਟੀ, ਸਕੂਲ ਅਤੇ ਕਾਲਜ ਰਹਿਣਗੇ ਬੰਦ
ਭਲਕੇ ਪੰਜਾਬ 'ਚ ਰਹੇਗੀ ਛੁੱਟੀ, ਸਕੂਲ ਅਤੇ ਕਾਲਜ ਰਹਿਣਗੇ ਬੰਦ
ਸਕੂਲ ਦੇ ਪ੍ਰੋਗਰਾਮ 'ਚ ਰਚਿਆ ਛੋਟੇ ਸਾਹਿਬਜ਼ਾਦਿਆਂ ਦਾ ਸਵਾਂਗ, ਵਾਇਰਲ ਹੋਈ ਵੀਡੀਓ, SGPC ਨੇ ਜਤਾਇਆ ਇਤਰਾਜ਼

Jio ਨੂੰ ਟੱਕਰ ਦੇਣ ਆਇਆ BSNL ਦਾ ਇਹ ਸਪੈਸ਼ਲ ਰਿਚਾਰਜ ਪਲਾਨ! 6 ਰੁਪਏ 'ਚ ਮਿਲੇਗਾ ਅਨਲਿਮਟਿਡ ਕਾਲਿੰਗ ਅਤੇ 2 GB ਡੇਟਾ

ਬਸ 5 ਦਿਨ ਹੋਰ! ਫਿਰ ਇਨ੍ਹਾਂ Smartphones 'ਤੇ ਨਹੀਂ ਚੱਲੇਗਾ ਵਾਟਸਐਪ, ਤੁਰੰਤ ਚੈੱਕ ਕਰੋ ਕਿਤੇ ਤੁਹਾਡਾ ਫੋਨ ਵੀ ਤਾਂ ਨਹੀਂ ਸ਼ਾਮਲ?

ਆਹ ਏਅਰਲਾਈਂਸ ਹੋਈ ਸਾਈਬਰ ਅਟੈਕ ਦਾ ਸ਼ਿਕਾਰ, ਰੋਕਣੀ ਪਈ ਟਿਕਟਾਂ ਦੀ ਵਿਕਰੀ

Embed widget