ਪੜਚੋਲ ਕਰੋ

Hyundai Creta ਦੀ ਬੁਕਿੰਗ ਨੇ 75 ਹਜ਼ਾਰ ਯੂਨਿਟਸ ਦਾ ਅੰਕੜਾ ਕੀਤਾ ਪਾਰ, ਜਲਦ ਹੀ ਲਾਂਚ ਕੀਤਾ ਜਾਵੇਗਾ N Line ਵੇਰੀਐਂਟ

ਇਸ SUV ਦਾ ਮੁਕਾਬਲਾ Kia Seltos, Maruti Suzuki Grand Vitara, Skoda Kushaq ਅਤੇ Volkswagen Taigun ਨਾਲ ਹੈ।

Hyundai Creta : ਜਨਵਰੀ ਵਿੱਚ ਲਾਂਚ ਕੀਤੀ ਗਈ ਹੁੰਡਈ ਕ੍ਰੇਟਾ ਨੇ ਹੁਣ ਤੱਕ ਭਾਰਤ ਵਿੱਚ 75,000 ਯੂਨਿਟਾਂ ਦੀ ਬੁਕਿੰਗ ਦਾ ਅੰਕੜਾ ਪਾਰ ਕਰ ਲਿਆ ਹੈ। ਫਰਵਰੀ 2024 ਦੀ ਸ਼ੁਰੂਆਤ ਵਿੱਚ 51,000 ਯੂਨਿਟਾਂ ਦੀ ਬੁਕਿੰਗ ਨੂੰ ਪਾਰ ਕਰਨ ਤੋਂ ਬਾਅਦ, ਇੱਕ ਮਹੀਨੇ ਦੇ ਅੰਦਰ ਕੰਪਨੀ ਨੇ ਲਗਭਗ 24,000 ਯੂਨਿਟਾਂ ਦੀ ਹੋਰ ਬੁਕਿੰਗ ਦਰਜ ਕੀਤੀ ਹੈ। ਇਸ ਤੋਂ ਇਲਾਵਾ, ਕੰਪਨੀ ਨੇ ਹਾਲ ਹੀ ਵਿੱਚ ਭਾਰਤ ਵਿੱਚ ਹੁੰਡਈ ਕ੍ਰੇਟਾ ਦੀਆਂ ਕੁੱਲ 10 ਲੱਖ ਯੂਨਿਟਾਂ ਦੀ ਵਿਕਰੀ ਦਾ ਐਲਾਨ ਕੀਤਾ ਹੈ।

ਰੂਪ ਅਤੇ ਰੰਗ ਵਿਕਲਪ

ਨਵੀਂ Hyundai Creta ਫਿਲਹਾਲ 11 ਲੱਖ ਰੁਪਏ ਦੀ ਸ਼ੁਰੂਆਤੀ ਐਕਸ-ਸ਼ੋਰੂਮ ਕੀਮਤ 'ਤੇ ਉਪਲਬਧ ਹੈ। ਇਸ ਨੂੰ ਕੁੱਲ ਸੱਤ ਵੇਰੀਐਂਟਸ ਵਿੱਚ ਪੇਸ਼ ਕੀਤਾ ਗਿਆ ਹੈ, ਜਿਸ ਵਿੱਚ E, EX, S, S(O), SX, SX Tech, ਅਤੇ SX(O) ਸ਼ਾਮਲ ਹਨ। ਰੰਗ ਦੇ ਵਿਕਲਪਾਂ ਦੀ ਗੱਲ ਕਰੀਏ ਤਾਂ Hyundai Creta ਨੂੰ ਸੱਤ ਪੇਂਟ ਸਕੀਮਾਂ ਦੇ ਨਾਲ ਪੇਸ਼ ਕੀਤਾ ਗਿਆ ਹੈ ਜਿਸ ਵਿੱਚ ਐਬੀਸ ਬਲੈਕ ਪਰਲ, ਰੋਬਸਟ ਐਮਰਾਲਡ ਪਰਲ, ਫਾਇਰੀ ਰੈੱਡ, ਰੇਂਜਰ ਖਾਕੀ, ਟਾਈਟਨ ਗ੍ਰੇ, ਐਟਲਸ ਵ੍ਹਾਈਟ ਅਤੇ ਐਟਲਸ ਵ੍ਹਾਈਟ ਐਬੀਸ ਬਲੈਕ ਰੂਫ (ਡਿਊਲ-ਟੋਨ) ਸ਼ਾਮਲ ਹਨ।

ਪਾਵਰਟ੍ਰੇਨ

Hyundai Creta SUV ਨੂੰ ਪਾਵਰ ਦੇਣ ਲਈ ਤਿੰਨ ਇੰਜਣ ਵਿਕਲਪ ਹਨ, ਜਿਸ ਵਿੱਚ 1.5-ਲੀਟਰ NA ਪੈਟਰੋਲ, 1.5-ਲੀਟਰ ਟਰਬੋ-ਪੈਟਰੋਲ, ਅਤੇ 1.5-ਲੀਟਰ ਡੀਜ਼ਲ ਇੰਜਣ ਸ਼ਾਮਲ ਹਨ। ਇਹਨਾਂ ਇੰਜਣਾਂ ਦੇ ਨਾਲ 6-ਸਪੀਡ ਮੈਨੂਅਲ, 6-ਸਪੀਡ IVT/IMT, 6-ਸਪੀਡ ਆਟੋਮੈਟਿਕ ਅਤੇ 7-ਸਪੀਡ DCT ਗਿਅਰਬਾਕਸ ਵਰਗੇ ਕਈ ਵਿਕਲਪ ਸ਼ਾਮਲ ਕੀਤੇ ਗਏ ਹਨ।

ਕ੍ਰੇਟਾ ਐਨ ਲਾਈਨ ਨੂੰ 11 ਮਾਰਚ ਨੂੰ  ਕੀਤਾ ਜਾਵੇਗਾ ਲਾਂਚ

ਇਸ ਤੋਂ ਇਲਾਵਾ, ਇਹ ਕੋਰੀਆਈ ਆਟੋਮੇਕਰ ਇਸ ਮਹੀਨੇ ਦੀ 11 ਤਰੀਕ ਨੂੰ ਦੇਸ਼ ਵਿੱਚ ਕ੍ਰੇਟਾ ਦੇ ਪ੍ਰਦਰਸ਼ਨ ਕੇਂਦਰਿਤ N ਲਾਈਨ ਵੇਰੀਐਂਟ ਨੂੰ ਲਾਂਚ ਕਰੇਗੀ। ਇਸਦੇ ਐਕਸਟੀਰੀਅਰ, ਵੇਰੀਐਂਟ ਕਲਰ ਆਪਸ਼ਨ, ਪਾਵਰਟ੍ਰੇਨ, ਸੇਫਟੀ ਫੀਚਰਸ ਅਤੇ ਵੇਟਿੰਗ ਪੀਰੀਅਡ ਸਮੇਤ ਸਾਰੇ ਵੇਰਵੇ ਸਾਹਮਣੇ ਆਏ ਹਨ।

ਕਿਸ ਨਾਲ ਮੁਕਾਬਲਾ ?

ਇਸ SUV ਦਾ ਮੁਕਾਬਲਾ Kia Seltos, Maruti Suzuki Grand Vitara, Skoda Kushaq ਅਤੇ Volkswagen Taigun ਨਾਲ ਹੈ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਟਾਪ ਹੈਡਲਾਈਨ

Tata Punch: ਕਾਰ ਲਵਰਸ ਲਈ ਬੰਪਰ ਆਫਰ, 3.35 ਰੁਪਏ ਤੱਕ ਸਸਤੀਆਂ ਹੋਈਆਂ ਇਹ ਕਾਰਾਂ! ਖਰੀਦਣ ਵਾਲਿਆਂ ਦੀ ਲੱਗੀ ਕਤਾਰ...
ਕਾਰ ਲਵਰਸ ਲਈ ਬੰਪਰ ਆਫਰ, 3.35 ਰੁਪਏ ਤੱਕ ਸਸਤੀਆਂ ਹੋਈਆਂ ਇਹ ਕਾਰਾਂ! ਖਰੀਦਣ ਵਾਲਿਆਂ ਦੀ ਲੱਗੀ ਕਤਾਰ...
2 ਲੱਖ ਰੁਪਏ ਦਾ ਡਾਊਨ ਪੇਮੈਂਟ ਦੇ ਕੇ ਖਰੀਦੋ ਟਾਟਾ ਨੈਕਸਨ, ਕਿੰਨੀ ਹੋਵੇਗੀ EMI ?
2 ਲੱਖ ਰੁਪਏ ਦਾ ਡਾਊਨ ਪੇਮੈਂਟ ਦੇ ਕੇ ਖਰੀਦੋ ਟਾਟਾ ਨੈਕਸਨ, ਕਿੰਨੀ ਹੋਵੇਗੀ EMI ?
ਐਕਸਪ੍ਰੈਸਵੇਅ 'ਤੇ ਲੇਨ ਬਦਲੀ ਤਾਂ ਕੱਟੇਗਾ ਚਲਾਨ, ਹਾਈਵੇ 'ਤੇ ਨਵਾਂ ਨਿਯਮ ਹੋਇਆ ਲਾਗੂ
ਐਕਸਪ੍ਰੈਸਵੇਅ 'ਤੇ ਲੇਨ ਬਦਲੀ ਤਾਂ ਕੱਟੇਗਾ ਚਲਾਨ, ਹਾਈਵੇ 'ਤੇ ਨਵਾਂ ਨਿਯਮ ਹੋਇਆ ਲਾਗੂ
Cullinan-Bentayga ਦੀ ਵਧੀ ਟੈਂਸ਼ਨ , ਮਾਰਕੀਟ 'ਚ ਹੋਈ Range Rover SV Ultra ਦੀ ਐਂਟਰੀ
Cullinan-Bentayga ਦੀ ਵਧੀ ਟੈਂਸ਼ਨ , ਮਾਰਕੀਟ 'ਚ ਹੋਈ Range Rover SV Ultra ਦੀ ਐਂਟਰੀ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਪੰਜਾਬ 'ਚ ਸਿਆਸੀ ਹਲਚਲ, ਸ਼੍ਰੋਮਣੀ ਅਕਾਲੀ ਦਲ ਵੱਲੋਂ ਮੀਟਿੰਗ 'ਚ ਵੱਡਾ ਫੈਸਲਾ, ਇਸ ਬਿੱਲ ਨੂੰ...
Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Embed widget