ਪੜਚੋਲ ਕਰੋ
(Source: ECI/ABP News)
ਪੈਟਰੋਲ-ਡੀਜ਼ਲ ਕਾਰਾਂ ਦਾ ਦੌਰ ਖਤਮ! ਹੁਣ ਬੈਟਰੀ ਨਾਲ 16 ਸਾਲ ਤੱਕ 20 ਲੱਖ ਕਿਲੋਮੀਟਰ ਚੱਲਣਗੀਆਂ ਕਾਰ
ਟੈਕਨੋਲੋਜੀ ਦੇ ਖੇਤਰ ਵਿੱਚ ਅੱਗੇ ਕਦਮ ਵਧਾਉਂਦੇ ਹੋਏ ਚੀਨੀ ਕੰਪਨੀ ਨੇ 20 ਲੱਖ ਕਿਲੋਮੀਟਰ ਤੱਕ ਚੱਲਣ ਵਾਲੀ ਬੈਟਰੀ ਬਣਾਉਣ ਦਾ ਦਾਅਵਾ ਕੀਤਾ ਹੈ।
![ਪੈਟਰੋਲ-ਡੀਜ਼ਲ ਕਾਰਾਂ ਦਾ ਦੌਰ ਖਤਮ! ਹੁਣ ਬੈਟਰੀ ਨਾਲ 16 ਸਾਲ ਤੱਕ 20 ਲੱਖ ਕਿਲੋਮੀਟਰ ਚੱਲਣਗੀਆਂ ਕਾਰ The era of petrol-diesel cars is over! The car will now run 20 lakh kilometers with the battery for 16 years ਪੈਟਰੋਲ-ਡੀਜ਼ਲ ਕਾਰਾਂ ਦਾ ਦੌਰ ਖਤਮ! ਹੁਣ ਬੈਟਰੀ ਨਾਲ 16 ਸਾਲ ਤੱਕ 20 ਲੱਖ ਕਿਲੋਮੀਟਰ ਚੱਲਣਗੀਆਂ ਕਾਰ](https://static.abplive.com/wp-content/uploads/sites/5/2019/07/05075914/tesla-electric-car-charging.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਟੈਕਨੋਲੋਜੀ ਦੇ ਖੇਤਰ ਵਿੱਚ ਅੱਗੇ ਕਦਮ ਵਧਾਉਂਦੇ ਹੋਏ ਚੀਨੀ ਕੰਪਨੀ ਨੇ 20 ਲੱਖ ਕਿਲੋਮੀਟਰ ਤੱਕ ਚੱਲਣ ਵਾਲੀ ਬੈਟਰੀ ਬਣਾਉਣ ਦਾ ਦਾਅਵਾ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ
ਇਲੈਕਟ੍ਰਾਨਿਕ ਕਾਰ ਦਾ ਰਾਹ ਹੋਵੇਗਾ ਅਸਾਨ:
ਇਲੈਕਟ੍ਰਾਨਿਕ ਵਾਹਨਾਂ ਲਈ ਬੈਟਰੀ ਤਿਆਰ ਕਰਨ ਵਾਲੀ ਕੰਪਨੀ ਕੰਟੈਂਪਰੇਰੀ ਏਮਪੈਕਸ ਟੈਕਨੋਲੋਜੀ (ਕਾਟਲ) ਨੇ ਹਾਲੇ ਤੱਕ ਇਹ ਨਹੀਂ ਦੱਸਿਆ ਹੈ ਕਿ ਉਹ ਕਿਹੜੀ ਕਾਰ ਨਿਰਮਾਤਾ ਕੰਪਨੀ ਨੂੰ ਆਪਣਾ ਨੁਸਖਾ ਦੇਵੇਗੀ।
ਹਾਲਾਂਕਿ, ਇਹ ਖਬਰ ਹੈ ਕਿ ਚੀਨੀ ਕੰਪਨੀ ਕਾਟਲ ਅਮਰੀਕੀ ਕੰਪਨੀ ਟੇਸਲਾ ਨਾਲ ਮਿਲ ਕੇ ਕੰਮ ਕਰੇਗੀ। ਚੀਨੀ ਕੰਪਨੀ ਕਾਟਲ ਦੇ ਚੇਅਰਮੈਨ ਜ਼ੰਗ ਯੂਕਨ ਨੇ ਕਿਹਾ ਕਿ
ਸਰਕਾਰ ਵੱਲੋਂ ਵਾਹਨਾਂ ਦੇ ਮਾਲਕਾਂ ਨੂੰ ਵੱਡੀ ਰਾਹਤ! ਕਾਰ, ਮੋਟਰਸਾਈਲ ਤੇ ਹੋਰ ਵਾਹਨਾਂ ਲਈ ਨਵਾਂ ਐਲਾਨ
ਆਪਣੇ ਕਾਰੋਬਾਰ ਬਾਰੇ ਗੱਲ ਕਰਦਿਆਂ ਕਾਟਲ ਦੇ ਚੇਅਰਮੈਨ ਨੇ ਕਿਹਾ ਕਿ ਉਹ ਪਹਿਲਾਂ ਦਿੱਤੀਆਂ ਜਾਂਦੀਆਂ ਬੈਟਰੀਆਂ 'ਤੇ ਪ੍ਰੀਮੀਅਮ 10 ਪ੍ਰਤੀਸ਼ਤ ਵਧਾਉਣ ਲਈ ਤਿਆਰ ਹਨ। ਇਸ ਕੰਪਨੀ ਨੇ ਇਸ ਸਾਲ ਫਰਵਰੀ ਵਿੱਚ ਅਮਰੀਕੀ ਕੰਪਨੀ ਟੇਸਲਾ ਨਾਲ ਦੋ ਸਾਲਾ ਸਮਝੌਤਾ ਕੀਤਾ ਹੈ। ਟੇਸਲਾ ਤੋਂ ਇਲਾਵਾ, ਕਟਲ ਦਾ ਕਾਰੋਬਾਰ BMW, ਡੈਮਲਰ, ਹੌਂਡਾ, ਟੋਯੋਟੋ, ਵੋਲਿਕਸ ਵੈਗਨ ਤੇ ਵੋਲੋ ਨਾਲ ਹੈ।
ਜਲੰਧਰ 'ਚ ਭਿਆਨਕ ਹਾਦਸਾ, ਕਾਰ 'ਤੇ ਪਲਟਿਆ ਗੈਸ ਨਾਲ ਭਰਿਆ ਟੈਂਕਰ
ਦੂਜੇ ਪਾਸੇ, ਜੇ ਅਸੀਂ ਮਾਰਕੀਟ ਦੀ ਗੱਲ ਕਰੀਏ ਤਾਂ ਕੋਰੋਨਾ ਦੇ ਕਾਰਨ ਕਾਰ ਬਾਜ਼ਾਰ ‘ਚ 26 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਮਾਹਰ ਮੰਨਦੇ ਹਨ ਕਿ ਜੇ ਇਹ ਟੈਕਨੋਲੋਜੀ ਸਫਲ ਹੁੰਦੀ ਹੈ, ਤਾਂ ਇਹ ਕਾਰ ਮਾਰਕੀਟ ਤੇ ਇਸ ਦੀ ਕੀਮਤ ਨੂੰ ਪ੍ਰਭਾਵਤ ਕਰੇਗੀ ਤੇ ਕਾਰ ਮਾਲਕਾਂ ਲਈ ਆਪਣੀ ਕਾਰ ਨੂੰ ਇਲੈਕਟ੍ਰਾਨਿਕ ਕਾਰ ‘ਚ ਬਦਲਣਾ ਸੌਖਾ ਹੋ ਜਾਵੇਗਾ।
" ਇਸ ਬੈਟਰੀ ਦੀ ਉਮਰ 16 ਸਾਲ ਹੋਵੇਗੀ। ਜਦਕਿ ਹੁਣ ਤੱਕ, ਕਾਰ ਨਿਰਮਾਤਾ 60 ਹਜ਼ਾਰ ਤੋਂ 1.5 ਲੱਖ ਕਿਲੋਮੀਟਰ ਦੀ ਗਰੰਟੀ ਦਿੰਦੇ ਹਨ, ਜਿਸ ਦੀ ਮਿਆਦ ਸਿਰਫ ਤਿੰਨ ਤੋਂ ਅੱਠ ਸਾਲਾਂ ਲਈ ਹੈ। "
-
" ਜੇਕਰ ਕੋਈ ਕਾਰ ਨਿਰਮਾਤਾ ਇਹ ਆਦੇਸ਼ ਦਿੰਦਾ ਹੈ ਤਾਂ ਅਸੀਂ ਇਹ ਬੈਟਰੀਆਂ ਬਣਾਉਣ ਲਈ ਤਿਆਰ ਹਾਂ। "
-
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)