ਪੜਚੋਲ ਕਰੋ

Royal Enfield ਦੀ ਇਹ ਬਾਈਕ ਹੋ ਗਈ TAX FREE, ਹੁਣ ਹੋਵੇਗੀ ਇੰਨੀ ਬੱਚਤ

ਫੈਕਟਰੀ ਬਲੈਕ ਅਤੇ ਸਿਲਵਰ ਹੰਟਰ 350 ਦੀ ਸਿਵਲ ਐਕਸ-ਸ਼ੋਰੂਮ ਕੀਮਤ 1,49,49 ਰੁਪਏ ਹੈ ਜਦੋਂ ਕਿ ਇਸਦੀ CSD ਐਕਸ-ਸ਼ੋਰੂਮ ਕੀਮਤ 1,30,756 ਰੁਪਏ ਹੈ।

Royal Enfield Hunter 350 Tax Free: ਦੇਸ਼ ਵਿੱਚ ਫੈਸਟੀਵ ਸੀਜਨ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਮੁੱਖ ਤੌਰ 'ਤੇ ਹੁਣ ਰੌਇਲ ਐਨਫੀਲਡ (Royal Enfield) ਨੇ ਵੀ ਆਪਣੀ ਮਸ਼ਹੂਰ ਬਾਈਕ ਹੰਟਰ 350 (Hunter 350) ਨੂੰ ਟੈਕਸ ਫ੍ਰੀ ਕਰ ਦਿੱਤਾ ਹੈ। ਇਸ ਬਾਈਕ ਨੂੰ ਕੈਂਟੀਨ ਸਟੋਰਸ ਡਿਪਾਰਟਮੈਂਟ ਜਾਂਨੀ ਸੀਐਸਡੀ (CSD)ਤੋਂ ਵੀ ਖਰੀਦਿਆ ਜਾ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਦੇਸ਼ ਦੀ ਸੇਵਾ ਕਰਨ ਵਾਲੇ ਫੌਜੀ ਜਵਾਨਾਂ ਨੂੰ 28% ਦੀ ਥਾਂ ਸਿਰਫ਼ 14% ਹੀ ਟੈਕਸ ਦੇਣਾ ਪੈਂਦਾ ਹੈ। ਰੌਇਲ ਐਨਲਡ ਹੰਟਰ 350 ਵੀਅਬ CSD 'ਤੇ ਉਪਲਬਧ ਹੈ ਅਤੇ ਸਿੱਧਾ ਫਾਇਦਾ ਗਾਹਕਾਂ ਨੂੰ ਉਪਲਬਧ ਹੋਵੇਗਾ।

Royal Enfield Hunter 350 Price - Mileage, Images, Colours | BikeWale

ਇੰਨੀ ਹੋਵੇਗੀ ਬਚਤ 
ਫੈਕਟਰੀ ਬਲੈਕ ਅਤੇ ਸਿਲਵਰ ਹੰਟਰ 350 ਦੀ ਸਿਵਲ ਐਕਸ-ਸ਼ੋਰੂਮ ਕੀਮਤ 1,49,49 ਰੁਪਏ ਹੈ ਜਦੋਂ ਕਿ ਇਸਦੀ CSD ਐਕਸ-ਸ਼ੋਰੂਮ ਕੀਮਤ 1,30,756 ਰੁਪਏ ਹੈ। ਅਜਿਹੇ 'ਚ ਇਸ ਬਾਈਕ ਨੂੰ ਖਰੀਦ ਕੇ 20,144 ਰੁਪਏ ਤੱਕ ਦੀ ਬਚਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਰਾਇਲ ਐਨਫੀਲਡ ਹੰਟਰ 350 ਡੈਪਰ ਵ੍ਹਾਈਟ, ਐਸ਼ ਗ੍ਰੇ ਬਾਈਕ ਦੀ ਸਿਵਲ ਐਕਸ-ਸ਼ੋਰੂਮ ਕੀਮਤ 1,69,656 ਰੁਪਏ ਹੈ, ਜਦੋਂ ਕਿ CSD ਐਕਸ-ਸ਼ੋਰੂਮ ਕੀਮਤ 1,47,86 ਰੁਪਏ ਹੈ।

ਰਾਇਲ ਐਨਫੀਲਡ ਦੇ ਮਾਡਲ ਹੰਟਰ 350 ਦਾ ਇੰਡੈਕਸ ਨੰਬਰ SKU-64003 ਹੈ, ਜਿਸਦੀ ਸਿਵਲ ਐਕਸ-ਸ਼ੋਰੂਮ ਕੀਮਤ 1,74,655 ਰੁਪਏ ਹੈ ਅਤੇ ਇਸਦੀ CSD ਐਕਸ-ਸ਼ੋਰੂਮ ਕੀਮਤ 1,49,257 ਰੁਪਏ ਹੈ। ਆਓ ਜਾਣਦੇ ਹਾਂ ਹੰਟਰ 350 ਦੀਆਂ ਵਿਸ਼ੇਸ਼ਤਾਵਾਂ ਬਾਰੇ…

ਇੰਜਣ ਅਤੇ ਵਿਸ਼ੇਸ਼ਤਾਵਾਂ
ਰਾਇਲ ਐਨਫੀਲਡ ਹੰਟਰ 350 ਦੇ ਇੰਜਣ ਦੀ ਗੱਲ ਕਰੀਏ ਤਾਂ ਇਸ ਬਾਈਕ 'ਚ 349cc, ਸਿੰਗਲ-ਸਿਲੰਡਰ, 4-ਸਟ੍ਰੋਕ ਏਅਰ-ਆਇਲ ਕੂਲਡ ਇੰਜਣ ਹੈ ਜੋ ਫਿਊਲ ਇੰਜੈਕਸ਼ਨ ਤਕਨੀਕ ਨਾਲ ਆਉਂਦਾ ਹੈ। ਇਹ ਇੱਕ ਸ਼ਕਤੀਸ਼ਾਲੀ ਇੰਜਣ ਹੈ ਜੋ ਹਰ ਮੌਸਮ ਵਿੱਚ ਵਧੀਆ ਪ੍ਰਦਰਸ਼ਨ ਕਰਦਾ ਹੈ। ਇਹ ਇੰਜਣ 20.2 bhp ਦੀ ਪਾਵਰ ਅਤੇ 27Nm ਦਾ ਟਾਰਕ ਜਨਰੇਟ ਕਰਦਾ ਹੈ। ਬਾਈਕ ਦੀ ਟਾਪ ਸਪੀਡ 114kmph ਹੈ। ਕੰਪਨੀ Meteor 350 ਅਤੇ Classic 350 'ਚ ਵੀ ਇਸੇ ਇੰਜਣ ਦੀ ਵਰਤੋਂ ਕਰਦੀ ਹੈ।

17 ਇੰਚ ਟਾਇਰ
ਰਾਇਲ ਐਨਫੀਲਡ ਹੰਟਰ 350 ਵਿੱਚ 17 ਇੰਚ ਦੇ ਟਾਇਰ ਹਨ। ਇਸ ਬਾਈਕ 'ਚ 13-ਲੀਟਰ ਦਾ ਫਿਊਲ ਟੈਂਕ ਹੈ ਜੋ ਕੰਪੈਕਟ ਡਿਜ਼ਾਈਨ 'ਚ ਹੈ। ਇਸ ਦਾ ਵ੍ਹੀਲਬੇਸ 1370mm ਹੈ। ਬਿਹਤਰ ਬ੍ਰੇਕਿੰਗ ਲਈ, ਬਾਈਕ ਦੇ ਫਰੰਟ 'ਤੇ 300mm ਡਿਸਕ ਅਤੇ ਪਿਛਲੇ ਪਾਸੇ 240mm ਡਿਸਕ ਦੇ ਨਾਲ ਡਿਊਲ-ਚੈਨਲ ABS ਸਿਸਟਮ ਹੈ। ਖ਼ਰਾਬ ਸੜਕਾਂ ਲਈ, ਇਸ ਦੇ ਸਾਹਮਣੇ 41mm ਟੈਲੀਸਕੋਪਿਕ ਫੋਰਕ ਅਤੇ ਪਿਛਲੇ ਪਾਸੇ 6-ਸਟੈਪ ਪ੍ਰੀਲੋਡ ਐਡਜਸਟੇਬਲ ਟਵਿਨ ਇਮਲਸ਼ਨ ਸ਼ੌਕ ਐਬਸਰਬਰ ਹੈ। ਹੰਟਰ 350 ਇੱਕ ਸ਼ਾਨਦਾਰ ਬਾਈਕ ਹੈ ਜੋ ਆਪਣੇ ਸਟਾਈਲ ਨਾਲ ਗਾਹਕਾਂ ਨੂੰ ਆਕਰਸ਼ਿਤ ਕਰ ਰਹੀ ਹੈ।

ਟਾਪ ਹੈਡਲਾਈਨ

Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
ਸ਼ਾਨਦਾਰ ਡਿਜ਼ਾਈਨ ਅਤੇ ਉੱਚ-ਤਕਨੀਕੀ ਵਿਸ਼ੇਸ਼ਤਾਵਾਂ ਦੇ ਨਾਲ, ਨਵੀਂ Audi Q3 ਦਾ ਉਦਘਾਟਨ ਕੀਤਾ ਗਿਆ ਹੈ
ਸ਼ਾਨਦਾਰ ਡਿਜ਼ਾਈਨ ਅਤੇ ਉੱਚ-ਤਕਨੀਕੀ ਵਿਸ਼ੇਸ਼ਤਾਵਾਂ ਦੇ ਨਾਲ, ਨਵੀਂ Audi Q3 ਦਾ ਉਦਘਾਟਨ ਕੀਤਾ ਗਿਆ ਹੈ
Alto K10 ਤੋਂ ਲੈਕੇ Baleno ਤੱਕ, ਮਹਿੰਗੀਆਂ ਹੋਈਆਂ Maruti ਦੀਆਂ ਆਹ ਕਾਰਾਂ; ਦੇਖ ਲਓ ਲਿਸਟ
Alto K10 ਤੋਂ ਲੈਕੇ Baleno ਤੱਕ, ਮਹਿੰਗੀਆਂ ਹੋਈਆਂ Maruti ਦੀਆਂ ਆਹ ਕਾਰਾਂ; ਦੇਖ ਲਓ ਲਿਸਟ
ਕੀ ਕਾਰ ਦਾ ਧੂੰਆਂ ਖ਼ਤਰੇ ਦਾ ਸੰਕੇਤ ਹੈ? ਸਮੱਸਿਆ ਨੂੰ ਕਿਵੇਂ ਪਛਾਣਿਆ ਜਾਵੇ?
ਕੀ ਕਾਰ ਦਾ ਧੂੰਆਂ ਖ਼ਤਰੇ ਦਾ ਸੰਕੇਤ ਹੈ? ਸਮੱਸਿਆ ਨੂੰ ਕਿਵੇਂ ਪਛਾਣਿਆ ਜਾਵੇ?

ਵੀਡੀਓਜ਼

Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
Longowal Rally ਦੇ ਸਥਾਨ ’ਤੇ ਘਮਸਾਨ, Shiromani Akali Dal ਤੇ Punarsurjit ਧੜਾ ਆਹਮੋ-ਸਾਹਮਣੇ | Abp Sanjha
Chandigarh ਪ੍ਰਦਰਸ਼ਨ ‘ਚ Tear Gas Drones ‘ਤੇ ਭੜਕੇ Simranjit Singh Mann | Bandi Singh | Abp Sanjha
Ludhiana Murder | ਲੁਧਿਆਣਾ ‘ਚ ਫੋਟੋਗ੍ਰਾਫਰ ਦਾ ਗੋਲੀਆਂ ਮਾਰ ਕੇ ਕਤ#ਲ, ਘੰਟਾਘਰ ਚੌਕ ਨੇੜੇ ਵਾਰਦਾਤ | Abp Sanjha
Punjab Govt Employees DA | ਮੁਲਾਜ਼ਮਾਂ ਦੇ DA ਬਕਾਏ 'ਤੇ Bhagwant Mann ਸਰਕਾਰ ਦਾ ਨਵਾਂ ਪੇਚ! | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
8th Pay Commission : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ! 8ਵੇਂ ਪੇ ਕਮਿਸ਼ਨ ਨੇ ਕਨਸਲਟੈਂਟ ਭਰਤੀ ਦੇ ਨਿਯਮ ਬਦਲੇ
8th Pay Commission : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ! 8ਵੇਂ ਪੇ ਕਮਿਸ਼ਨ ਨੇ ਕਨਸਲਟੈਂਟ ਭਰਤੀ ਦੇ ਨਿਯਮ ਬਦਲੇ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
 AAP MLA :  ਹਿਰਾਸਤ 'ਚ AAP ਵਿਧਾਇਕ ਕੁਲਦੀਪ ਕੁਮਾਰ ? ਦਿੱਲੀ ਹਾਈਕੋਰਟ ਕਰੇਗਾ ਸੁਣਵਾਈ
 AAP MLA :  ਹਿਰਾਸਤ 'ਚ AAP ਵਿਧਾਇਕ ਕੁਲਦੀਪ ਕੁਮਾਰ ? ਦਿੱਲੀ ਹਾਈਕੋਰਟ ਕਰੇਗਾ ਸੁਣਵਾਈ
First Night Gown Ideas : ਪਹਿਲੀ ਰਾਤ ਕਿਹੋ ਜਿਹਾ ਗਾਊਨ ਪਹਿਨਣਾ ਚਾਹੀਦਾ ਹੈ, ਕਿਹੜੀਆਂ ਗੱਲਾਂ ਦਾ ਰੱਖੋ ਧਿਆਨ?
First Night Gown Ideas : ਪਹਿਲੀ ਰਾਤ ਕਿਹੋ ਜਿਹਾ ਗਾਊਨ ਪਹਿਨਣਾ ਚਾਹੀਦਾ ਹੈ, ਕਿਹੜੀਆਂ ਗੱਲਾਂ ਦਾ ਰੱਖੋ ਧਿਆਨ?
Free Petrol : ਇਨ੍ਹਾਂ ਪੰਪਾਂ 'ਤੇ ਇਸ ਦਿਨ ਮਿਲੇਗਾ ਮੁਫ਼ਤ ਪੈਟਰੋਲ , ਬਸ ਕਰਨਾ ਹੋਵੇਗਾ ਇਹ ਕੰਮ 
Free Petrol : ਇਨ੍ਹਾਂ ਪੰਪਾਂ 'ਤੇ ਇਸ ਦਿਨ ਮਿਲੇਗਾ ਮੁਫ਼ਤ ਪੈਟਰੋਲ , ਬਸ ਕਰਨਾ ਹੋਵੇਗਾ ਇਹ ਕੰਮ 
Punjab 'ਚ ਮੁੰਡੇ-ਕੁੜੀਆਂ ਦੇ ਵਿਆਹ ਕਿਉਂ ਨਹੀਂ ਹੋ ਰਹੇ ? ਕਾਰਨ ਜਾਣ ਕੇ ਹੋ ਜਾਓਗੇ ਹੈਰਾਨ !
Punjab 'ਚ ਮੁੰਡੇ-ਕੁੜੀਆਂ ਦੇ ਵਿਆਹ ਕਿਉਂ ਨਹੀਂ ਹੋ ਰਹੇ ? ਕਾਰਨ ਜਾਣ ਕੇ ਹੋ ਜਾਓਗੇ ਹੈਰਾਨ !
Google 'ਤੇ ਇਹ ਚੀਜ਼ਾਂ ਕਦੇ ਨਾ ਕਰੋ Search! ਤੁਹਾਡੀ Private ਜਾਣਕਾਰੀ ਹੋ ਸਕਦੀ ਹੈ Leak
Google 'ਤੇ ਇਹ ਚੀਜ਼ਾਂ ਕਦੇ ਨਾ ਕਰੋ Search! ਤੁਹਾਡੀ Private ਜਾਣਕਾਰੀ ਹੋ ਸਕਦੀ ਹੈ Leak
Embed widget