ਪੜਚੋਲ ਕਰੋ

Top 10 SUVs: ਭਾਰਤ 'ਚ ਲੋਕਾਂ ਨੇ ਸਭ ਤੋਂ ਵੱਧ ਖਰੀਦੀਆਂ ਇਹ 10 SUV, ਲਿਸਟ 'ਚ 10ਵੇਂ ਨੰਬਰ 'ਤੇ XUV 700, ਜਾਣੋ ਨੰਬਰ-1?

ਪਿਛਲੇ ਸਾਲ ਦਸੰਬਰ ਤੋਂ ਚੀਜ਼ਾਂ ਬਦਲਣੀਆਂ ਸ਼ੁਰੂ ਹੋ ਗਈਆਂ ਹਨ, ਜਦੋਂ ਟਾਟਾ ਮੋਟਰਜ਼ ਦੀ ਵਿਕਰੀ 'ਚ ਵਾਧਾ ਹੋਇਆ ਹੈ। ਜਨਵਰੀ 'ਚ ਵੀ ਲਗਾਤਾਰ ਦੂਜੇ ਮਹੀਨੇ ਟਾਟਾ ਨੇ ਵਿਕਰੀ 'ਚ ਭਾਰੀ ਵਾਧਾ ਦਰਜ ਕੀਤਾ ਹੈ

Top 10 Selling SUV: ਸਾਲ ਦੀ ਸ਼ੁਰੂਆਤ 'ਚ ਹੁੰਡਈ ਮੋਟਰ ਨੇ ਕਿਹਾ ਸੀ ਕਿ ਉਸ ਨੂੰ ਇਸ ਸਾਲ ਭਾਰਤ 'ਚ ਐਸਯੂਵੀ ਸੈਗਮੈਂਟ 'ਚ ਆਪਣਾ ਦਬਦਬਾ ਬਣਾਏ ਰੱਖਣ ਦੀ ਉਮੀਦ ਹੈ। ਪਿਛਲੇ ਸਾਲ 2.5 ਲੱਖ ਐਸਯੂਵੀ ਦੀ ਵਿਕਰੀ ਨਾਲ ਆਪਣੇ ਪ੍ਰਮੁੱਖ ਪ੍ਰੋਡਕਸ ਕ੍ਰੇਟਾ ਤੇ ਵੈਨਿਊ ਲਈ ਧੰਨਵਾਦ। ਹੁੰਡਈ ਨੇ ਆਪਣੇ ਆਪ ਨੂੰ ਇਸ ਖੇਤਰ 'ਚ ਇੱਕ ਲੀਡਰ ਵਜੋਂ ਸਥਾਪਤ ਕੀਤਾ ਹੈ।

ਪਿਛਲੇ ਸਾਲ ਦਸੰਬਰ ਤੋਂ ਚੀਜ਼ਾਂ ਬਦਲਣੀਆਂ ਸ਼ੁਰੂ ਹੋ ਗਈਆਂ ਹਨ, ਜਦੋਂ ਟਾਟਾ ਮੋਟਰਜ਼ ਦੀ ਵਿਕਰੀ 'ਚ ਵਾਧਾ ਹੋਇਆ ਹੈ। ਜਨਵਰੀ 'ਚ ਵੀ ਲਗਾਤਾਰ ਦੂਜੇ ਮਹੀਨੇ ਟਾਟਾ ਨੇ ਵਿਕਰੀ 'ਚ ਭਾਰੀ ਵਾਧਾ ਦਰਜ ਕੀਤਾ ਹੈ ਤੇ ਇਹ ਪਿਛਲੇ ਮਹੀਨੇ ਭਾਰਤ 'ਚ ਵੇਚੀਆਂ ਗਈਆਂ ਟਾਪ 10 SUV ਦੀ ਸੂਚੀ 'ਚ ਬਹੁਤ ਕੁਝ ਬਦਲ ਗਿਆ ਹੈ।

Mahindra XUV700
ਮਹਿੰਦਰਾ XUV700 ਨੂੰ ਹੁਣ ਤੱਕ 1 ਲੱਖ ਤੋਂ ਵੱਧ ਬੁਕਿੰਗ ਮਿਲ ਚੁੱਕੀ ਹੈ। ਕਾਰ ਨਿਰਮਾਤਾ ਦਾ ਕਹਿਣਾ ਹੈ ਕਿ ਪਿਛਲੇ ਸਾਲ ਅਗਸਤ 'ਚ ਲਾਂਚ ਹੋਣ ਤੋਂ ਬਾਅਦ ਉਸ ਨੇ ਸਿਰਫ਼ 14,000 ਯੂਨਿਟਾਂ ਦੀ ਹੀ ਬਿਲਿੰਗ ਕੀਤੀ ਹੈ। ਮਹਿੰਦਰਾ ਨੇ ਇਸ ਸਾਲ ਜਨਵਰੀ 'ਚ XUV700 ਦੀਆਂ ਸਿਰਫ਼ 4119 ਯੂਨਿਟ ਵੇਚੀਆਂ। ਇਸ ਸੂਚੀ 'ਚ 10ਵੇਂ ਨੰਬਰ 'ਤੇ ਹੈ।

ਮਹਿੰਦਰਾ XUV300
ਮਹਿੰਦਰਾ ਦੀ ਸਬ-ਕੰਪੈਕਟ SUV ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਮਹਿੰਦਰਾ ਨੇ ਪਿਛਲੇ ਮਹੀਨੇ XUV300 ਦੀਆਂ 4550 ਯੂਨਿਟਾਂ ਵੇਚੀਆਂ, ਜਦਕਿ ਜਨਵਰੀ 2021 'ਚ 4612 ਯੂਨਿਟ ਵੇਚੀਆਂ ਗਈਆਂ ਸਨ। ਇਹ ਇਸ ਸੂਚੀ 'ਚ 9ਵੇਂ ਨੰਬਰ 'ਤੇ ਹੈ।

Mahindra Thar
ਗਲੋਬਲ ਐਨਸੀਏਪੀ ਕਰੈਸ਼ ਟੈਸਟ ਤੋਂ ਫਾਈਵ ਅਤੇ ਫੋਰ ਸਟਾਰ ਰੇਟਿੰਗਾਂ ਦੇ ਬਾਵਜੂਦ ਇਸ ਦੀ SUV ਨੂੰ ਲੰਬੀ ਵੇਟਿੰਗ ਲਿਸਟ ਕਾਰਨ ਹਾਲੇ ਤਕ ਲੋੜੀਂਦੇ ਹੋਮ ਨਹੀਂ ਮਿਲੇ ਹਨ। ਆਪਣੀ ਨਵੀਂ ਪੀੜ੍ਹੀ 'ਚ ਥਾਰ SUV ਨੇ ਬਹੁਤ ਸਾਰੇ ਲੋਕਾਂ ਨੂੰ ਆਕਰਸ਼ਿਤ ਕੀਤਾ ਹੈ ਪਰ ਪਿਛਲੇ ਮਹੀਨੇ ਸਿਰਫ਼ 4646 ਯੂਨਿਟਾਂ ਖਰੀਦੀਆਂ ਗਈਆਂ। ਹਾਲਾਂਕਿ ਇਹ ਪਿਛਲੇ ਸਾਲ ਇਸੇ ਮਹੀਨੇ ਦੌਰਾਨ ਵੇਚੀਆਂ ਗਈਆਂ 3152 ਯੂਨਿਟਾਂ ਨਾਲੋਂ ਅਜੇ ਵੀ ਬਿਹਤਰ ਹੈ। ਇਹ ਇਸ ਸੂਚੀ 'ਚ 8ਵੇਂ ਨੰਬਰ 'ਤੇ ਹੈ।

ਕਿਆ ਸੋਨੇਟ
ਕਿਆ ਸੋਨੇਟ 6904 ਯੂਨਿਟਾਂ ਨਾਲ ਸੱਤਵੇਂ ਨੰਬਰ 'ਤੇ ਰਹੀ, ਜਦਕਿ ਪਿਛਲੇ ਸਾਲ ਇਸੇ ਮਹੀਨੇ 8,859 ਯੂਨਿਟਾਂ ਦੀ ਵਿਕਰੀ 'ਚ 22 ਫ਼ੀਸਦੀ ਦੀ ਗਿਰਾਵਟ ਆਈ ਸੀ। ਮਾਰੂਤੀ ਸੁਜ਼ੂਕੀ ਦੀ ਵਿਟਾਰਾ ਬ੍ਰੇਜ਼ਾ 9,576 ਯੂਨਿਟਾਂ ਦੇ ਨਾਲ 6ਵੇਂ ਨੰਬਰ 'ਤੇ ਹੈ, ਜਦਕਿ ਜਨਵਰੀ 2021 'ਚ 10,623 ਯੂਨਿਟਾਂ ਦੇ ਮੁਕਾਬਲੇ 9.8 ਫੀਸਦੀ ਦੀ YoY ਮਾਤਰਾ 'ਚ ਗਿਰਾਵਟ ਆਈ ਹੈ।

ਹੁੰਡਈ ਕ੍ਰੇਟਾ
ਹੁੰਡਈ ਕ੍ਰੇਟਾ ਜਨਵਰੀ 2022 'ਚ 9869 ਯੂਨਿਟਾਂ ਦੇ ਨਾਲ 5ਵੇਂ ਨੰਬਰ 'ਤੇ ਰਹੀ, ਜਦਕਿ ਪਿਛਲੇ ਸਾਲ ਇਸੇ ਮਹੀਨੇ ਦੌਰਾਨ 12,284 ਯੂਨਿਟਾਂ ਦੀ ਵਿਕਰੀ ਨਾਲ 19.6 ਫ਼ੀਸਦੀ ਦੀ ਗਿਰਾਵਟ ਵੇਖੀ ਗਈ ਸੀ। ਟਾਟਾ ਪੰਚ ਨੂੰ ਭਾਰਤ 'ਚ ਲਾਂਚ ਹੋਣ ਤੋਂ ਬਾਅਦ ਤੋਂ ਹੀ ਗਾਹਕਾਂ ਚ ਚੰਗਾ ਹੁੰਗਾਰਾ ਮਿਲ ਰਿਹਾ ਹੈ ਅਤੇ ਪਿਛਲੇ ਮਹੀਨੇ 10,027 ਵਾਹਨਾਂ ਦੀ ਵਿਕਰੀ ਹੋਈ ਸੀ।

ਹੁੰਡਈ ਵੇਨਿਊ
ਪਿਛਲੇ ਮਹੀਨੇ ਹੁੰਡਈ ਵੇਨਿਊ ਨੇ ਭਾਰਤ 'ਚ 11,377 ਯੂਨਿਟਾਂ ਵੇਚੀਆਂ, ਜਦਕਿ ਜਨਵਰੀ 2021 'ਚ 11,779 ਯੂਨਿਟਾਂ ਦੀ ਵਿਕਰੀ ਹੋਈ, ਜੋ ਕਿ 3.4 ਫ਼ੀਸਦੀ ਦੀ ਗਿਰਾਵਟ ਹੈ। ਇਹ ਇਸ ਸੂਚੀ 'ਚ ਤੀਜੇ ਨੰਬਰ 'ਤੇ ਹੈ। Kia Seltos ਨੇ ਜਨਵਰੀ 2022 'ਚ 11,483 ਯੂਨਿਟ ਵੇਚੀਆਂ, ਜਦਕਿ ਜਨਵਰੀ 2021 'ਚ 9,869 ਯੂਨਿਟਸ ਵਿਕੀਆਂ। ਇਸ ਸੂਚੀ 'ਚ ਦੂਜੇ ਨੰਬਰ 'ਤੇ ਹੈ।

Tata Nexon
Tata Motors ਦੀ ਸਬ-ਕੰਪੈਕਟ SUV ਨੇ ਅਜਿਹੇ ਸਮੇਂ 'ਚ ਵਿਕਰੀ 'ਚ ਭਾਰੀ ਉਛਾਲ ਦੇਖਿਆ ਹੈ, ਜਦੋਂ ਜ਼ਿਆਦਾਤਰ ਕਾਰ ਨਿਰਮਾਤਾ ਸਪਲਾਈ ਚੇਨ ਸੰਕਟ ਕਾਰਨ ਡਿਲੀਵਰੀ ਨਾਲ ਜੂਝ ਰਹੇ ਹਨ। Tata Motors ਨੇ ਪਿਛਲੇ ਮਹੀਨੇ Nexon SUV ਦੀਆਂ 13,816 ਯੂਨਿਟਾਂ ਵੇਚੀਆਂ, ਜੋ ਇੱਕ ਮਹੀਨੇ 'ਚ ਹੁਣ ਤੱਕ ਦੀ ਸਭ ਤੋਂ ਵੱਧ ਵਿਕਰੀ ਹੈ। ਪਿਛਲੇ ਸਾਲ ਜਨਵਰੀ 'ਚ 8,225 ਯੂਨਿਟਾਂ ਦੀ ਵਿਕਰੀ ਦੇ ਮੁਕਾਬਲੇ Nexon 'ਚ ਕਰੀਬ 68 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਟਾਟਾ ਨੇ ਦਸੰਬਰ 'ਚ ਨੈਕਸਨ ਦੀਆਂ 12,899 ਇਕਾਈਆਂ ਵੇਚੀਆਂ। ਇਸ ਸੂਚੀ 'ਚ ਪਹਿਲੇ ਨੰਬਰ 'ਤੇ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

 

ਟਾਪ ਹੈਡਲਾਈਨ

7 Seater Electric Cheapest Car: ਕਾਰ ਲਵਰਸ ਲਈ ਖੁਸ਼ਖਬਰੀ, 4.10 ਲੱਖ ਰੁਪਏ ਸਸਤੀ ਹੋਈ 7-ਸੀਟਰ ਫੈਮਿਲੀ ਇਲੈਕਟ੍ਰਿਕ ਕਾਰ, 517 KM ਦੀ ਰੇਂਜ ਵਾਲੀ MPV ਸਸਤੇ 'ਚ ਲੈ ਜਾਓ ਨਾਲ...
ਕਾਰ ਲਵਰਸ ਲਈ ਖੁਸ਼ਖਬਰੀ, 4.10 ਲੱਖ ਰੁਪਏ ਸਸਤੀ ਹੋਈ 7-ਸੀਟਰ ਫੈਮਿਲੀ ਇਲੈਕਟ੍ਰਿਕ ਕਾਰ, 517 KM ਦੀ ਰੇਂਜ ਵਾਲੀ MPV ਸਸਤੇ 'ਚ ਲੈ ਜਾਓ ਨਾਲ...
Upcoming Electric Cars: ਨਵੰਬਰ 'ਚ ਆ ਰਹੀਆਂ ਆਹ ਸ਼ਾਨਦਾਰ EV ਗੱਡੀਆਂ, ਜਾਣੋ ਕੀਮਤ ਸਣੇ ਇਕੱਲੀ-ਇਕੱਲੀ ਗੱਲ
Upcoming Electric Cars: ਨਵੰਬਰ 'ਚ ਆ ਰਹੀਆਂ ਆਹ ਸ਼ਾਨਦਾਰ EV ਗੱਡੀਆਂ, ਜਾਣੋ ਕੀਮਤ ਸਣੇ ਇਕੱਲੀ-ਇਕੱਲੀ ਗੱਲ
Cheapest Electric Cars: ਇਸ ਦੀਵਾਲੀ ਇਲੈਕਟ੍ਰਿਕ ਕਾਰਾਂ 'ਤੇ ਵੱਡੀ ਛੋਟ, ਸਸਤੇ 'ਚ ਲੈ ਜਾਓ ਨਾਲ, ਕੀਮਤ ਸਿਰਫ਼ 4.69 ਲੱਖ ਰੁਪਏ; ਖਰੀਦਣ ਵਾਲਿਆਂ ਦੀ ਲੱਗੀ ਕਤਾਰ...
ਇਸ ਦੀਵਾਲੀ ਇਲੈਕਟ੍ਰਿਕ ਕਾਰਾਂ 'ਤੇ ਵੱਡੀ ਛੋਟ, ਸਸਤੇ 'ਚ ਲੈ ਜਾਓ ਨਾਲ, ਕੀਮਤ ਸਿਰਫ਼ 4.69 ਲੱਖ ਰੁਪਏ; ਖਰੀਦਣ ਵਾਲਿਆਂ ਦੀ ਲੱਗੀ ਕਤਾਰ...
ਨਵੇਂ ਲੁੱਕ 'ਚ ਆਈ Innova Hycross, ਜਾਣੋ ਫੀਚਰਸ, ਕੀਮਤ ਸਣੇ ਇਕੱਲੀ-ਇਕੱਲੀ ਗੱਲ
ਨਵੇਂ ਲੁੱਕ 'ਚ ਆਈ Innova Hycross, ਜਾਣੋ ਫੀਚਰਸ, ਕੀਮਤ ਸਣੇ ਇਕੱਲੀ-ਇਕੱਲੀ ਗੱਲ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਚੋਣਾਂ ਨੂੰ ਲੈ ਕੇ ਹਲਚਲ ਜਾਰੀ, ਨਾਮੀ ਸ਼ਖਸ਼ੀਅਤ 'ਸ਼੍ਰੋਮਣੀ ਅਕਾਲੀ ਦਲ' 'ਚ ਸ਼ਾਮਲ, ਸੁਖਬੀਰ ਬਾਦਲ ਦੀ ਅਗਵਾਈ ਹੇਠ ਪਾਰਟੀ 'ਚ ਕੀਤੀ ਸ਼ਮੂਲੀਅਤ...
ਪੰਜਾਬ ਚੋਣਾਂ ਨੂੰ ਲੈ ਕੇ ਹਲਚਲ ਜਾਰੀ, ਨਾਮੀ ਸ਼ਖਸ਼ੀਅਤ 'ਸ਼੍ਰੋਮਣੀ ਅਕਾਲੀ ਦਲ' 'ਚ ਸ਼ਾਮਲ, ਸੁਖਬੀਰ ਬਾਦਲ ਦੀ ਅਗਵਾਈ ਹੇਠ ਪਾਰਟੀ 'ਚ ਕੀਤੀ ਸ਼ਮੂਲੀਅਤ...
Big News: ਵੱਡੀ ਵਾਰਦਾਤ ਨਾਲ ਕੰਬਿਆ ਇਹ ਪਿੰਡ, ਡਰਾਈਵਰ ਸੀਟ 'ਤੇ ਬੈਠੇ ਨੌਜਵਾਨ ਦਾ 15 ਗੋਲੀਆਂ ਮਾਰ ਕਤਲ, ਗੈਂਗਸਟਰ ਦੀ ਪਤਨੀ ਦਾ...
ਵੱਡੀ ਵਾਰਦਾਤ ਨਾਲ ਕੰਬਿਆ ਇਹ ਪਿੰਡ, ਡਰਾਈਵਰ ਸੀਟ 'ਤੇ ਬੈਠੇ ਨੌਜਵਾਨ ਦਾ 15 ਗੋਲੀਆਂ ਮਾਰ ਕਤਲ, ਗੈਂਗਸਟਰ ਦੀ ਪਤਨੀ ਦਾ...
Punjab News: ਪੰਜਾਬ ਦਾ ਨਾਮੀ ਮੈਡੀਕਲ ਹਾਲ 15 ਦਿਨਾਂ ਲਈ ਸੀਲ, ਜਾਣੋ ਕਿਉਂ ਲਾਇਸੈਂਸ ਸਸਪੈਂਡ ਹੋਇਆ? ਬਠਿੰਡਾ ਵਿੱਚ...
ਪੰਜਾਬ ਦਾ ਨਾਮੀ ਮੈਡੀਕਲ ਹਾਲ 15 ਦਿਨਾਂ ਲਈ ਸੀਲ, ਜਾਣੋ ਕਿਉਂ ਲਾਇਸੈਂਸ ਸਸਪੈਂਡ ਹੋਇਆ? ਬਠਿੰਡਾ ਵਿੱਚ...
Punjab News: ਪੰਜਾਬ 'ਚ ਵੱਡੀ ਵਾਰਦਾਤ, ਨਾਮੀ ਕਾਰੋਬਾਰੀ ਨੇ ਖੁਦ ਨੂੰ ਗੋਲੀ ਮਾਰ ਜੀਵਨ ਲੀਲਾ ਕੀਤੀ ਸਮਾਪਤ, ਲੁਧਿਆਣਾ 'ਚ ਕਾਰ ਵਿੱਚੋਂ ਅਜਿਹੀ ਹਾਲਤ 'ਚ ਮਿਲੀ ਮ੍ਰਿਤਕ ਦੇਹ...
ਪੰਜਾਬ 'ਚ ਵੱਡੀ ਵਾਰਦਾਤ, ਨਾਮੀ ਕਾਰੋਬਾਰੀ ਨੇ ਖੁਦ ਨੂੰ ਗੋਲੀ ਮਾਰ ਜੀਵਨ ਲੀਲਾ ਕੀਤੀ ਸਮਾਪਤ, ਲੁਧਿਆਣਾ 'ਚ ਕਾਰ ਵਿੱਚੋਂ ਅਜਿਹੀ ਹਾਲਤ 'ਚ ਮਿਲੀ ਮ੍ਰਿਤਕ ਦੇਹ...
Punjab News: ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਡੂੰਘੇ ਸਦਮੇ 'ਚ ਐਮਪੀ ਅੰਮ੍ਰਿਤਪਾਲ, ਦਾਦੀ ਦੀ ਮੌਤ ਤੋਂ ਬਾਅਦ ਆਖਰੀ ਇੱਛਾ ਰਹਿ ਗਈ ਅਧੂਰੀ...
ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਡੂੰਘੇ ਸਦਮੇ 'ਚ ਐਮਪੀ ਅੰਮ੍ਰਿਤਪਾਲ, ਦਾਦੀ ਦੀ ਮੌਤ ਤੋਂ ਬਾਅਦ ਆਖਰੀ ਇੱਛਾ ਰਹਿ ਗਈ ਅਧੂਰੀ...
ਸਾਬਕਾ ਕੈਬਨਿਟ ਮੰਤਰੀ ਤੇ BJP ਵਿਧਾਇਕ ਦਾ 73 ਦੀ ਉਮਰ 'ਚ ਦੇਹਾਂਤ; ਪਾਰਟੀ 'ਚ ਸੋਗ ਦੀ ਲਹਿਰ
ਸਾਬਕਾ ਕੈਬਨਿਟ ਮੰਤਰੀ ਤੇ BJP ਵਿਧਾਇਕ ਦਾ 73 ਦੀ ਉਮਰ 'ਚ ਦੇਹਾਂਤ; ਪਾਰਟੀ 'ਚ ਸੋਗ ਦੀ ਲਹਿਰ
Zodiac Sign: ਇਨ੍ਹਾਂ 4 ਰਾਸ਼ੀ ਵਾਲਿਆਂ 'ਤੇ ਧਨਦੌਲਤ ਦੀ ਹੋਏਗੀ ਬਰਸਾਤ, ਕਾਰੋਬਾਰ-ਨਿਵੇਸ਼ 'ਚ ਮੁਨਾਫ਼ਾ-ਨੌਕਰੀ 'ਚ ਮਿਲੇਗੀ ਤਰੱਕੀ, ਮਾਂ ਲਕਸ਼ਮੀ ਦੀ ਕ੍ਰਿਪਾ ਨਾਲ ਖੁਸ਼ੀਆਂ ਨਾਲ ਭਰੇਗੀ ਝੋਲੀ...
ਇਨ੍ਹਾਂ 4 ਰਾਸ਼ੀ ਵਾਲਿਆਂ 'ਤੇ ਧਨਦੌਲਤ ਦੀ ਹੋਏਗੀ ਬਰਸਾਤ, ਕਾਰੋਬਾਰ-ਨਿਵੇਸ਼ 'ਚ ਮੁਨਾਫ਼ਾ-ਨੌਕਰੀ 'ਚ ਮਿਲੇਗੀ ਤਰੱਕੀ, ਮਾਂ ਲਕਸ਼ਮੀ ਦੀ ਕ੍ਰਿਪਾ ਨਾਲ ਖੁਸ਼ੀਆਂ ਨਾਲ ਭਰੇਗੀ ਝੋਲੀ...
ਵਾਪਰਿਆ ਭਿਆਨਕ ਰੇਲ ਹਾਦਸਾ, ਆਪਸ 'ਚ ਵੱਜੀਆਂ 2 ਰੇਲਾਂ; 7 ਦੀ ਮੌਤ, ਕਈ ਜ਼ਖ਼ਮੀ
ਵਾਪਰਿਆ ਭਿਆਨਕ ਰੇਲ ਹਾਦਸਾ, ਆਪਸ 'ਚ ਵੱਜੀਆਂ 2 ਰੇਲਾਂ; 7 ਦੀ ਮੌਤ, ਕਈ ਜ਼ਖ਼ਮੀ
Embed widget