ਪੜਚੋਲ ਕਰੋ

ਸਤੰਬਰ ਦਾ ਮਹੀਨਾ ਤੁਹਾਡੇ ਲਈ ਰਹੇਗਾ ਬਹੁਤ ਖ਼ਾਸ, ਸਿਰੇ ਦੀਆਂ ਕਾਰਾਂ ਹੋਣਗੀਆਂ ਲਾਂਚ, ਪਹਿਲਾਂ ਤੋਂ ਹੀ ਤਿਆਰ ਰੱਖੋ ਆਪਣਾ ਬਜਟ, ਦੇਖੋ ਪੂਰੀ ਲਿਸਟ

Upcoming Cars: ਨਵੀਆਂ ਕਾਰਾਂ ਦੀ ਲਾਂਚਿੰਗ 2 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਹਨਾਂ ਕਾਰਾਂ ਵਿੱਚ Tata Curve ICE, Mercedes Maybach EQS, Hyundai Alcazar Facelift, MG ਵਿੰਡਸਰ ਇਲੈਕਟ੍ਰਿਕ ਅਤੇ Tata Nexon CNG ਸ਼ਾਮਲ ਹਨ।

Upcoming Cars in September: ਜੇ ਤੁਸੀਂ ਇੱਕ ਵਧੀਆ ਕਾਰ ਦੀ ਤਲਾਸ਼ ਕਰ ਰਹੇ ਹੋ ਤਾਂ ਤੁਹਾਨੂੰ ਥੋੜਾ ਇੰਤਜ਼ਾਰ ਕਰਨਾ ਪਵੇਗਾ। ਦਰਅਸਲ, ਇਸ ਮਹੀਨੇ ਅਸੀਂ ਵਾਹਨਾਂ ਦੀ ਵਿਕਰੀ ਵਿੱਚ ਵੱਡੀ ਛਾਲ ਵੇਖ ਸਕਦੇ ਹਾਂ। ਇਸ ਦੇ ਨਾਲ ਹੀ ਕਈ ਕੰਪਨੀਆਂ ਸਤੰਬਰ 'ਚ ਆਪਣੀਆਂ ਨਵੀਆਂ ਕਾਰਾਂ ਵੀ ਲਾਂਚ ਕਰਨ ਜਾ ਰਹੀਆਂ ਹਨ। ਗਾਹਕ ਇਨ੍ਹਾਂ ਸਾਰੀਆਂ ਕਾਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਨਵੀਆਂ ਕਾਰਾਂ ਵਿੱਚ ICE, CNG ਤੇ ਇਲੈਕਟ੍ਰਿਕ ਦੇ ਨਾਲ-ਨਾਲ ਸਾਰੇ ਕਿਸਮ ਦੇ ਮਾਡਲ ਸ਼ਾਮਲ ਹਨ।

ਨਵੀਆਂ ਕਾਰਾਂ ਦੀ ਲਾਂਚਿੰਗ 2 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਹਨਾਂ ਕਾਰਾਂ ਵਿੱਚ Tata Curve ICE, Mercedes Maybach EQS, Hyundai Alcazar Facelift, MG ਵਿੰਡਸਰ ਇਲੈਕਟ੍ਰਿਕ ਅਤੇ Tata Nexon CNG ਸ਼ਾਮਲ ਹਨ। 

ਟਾਟਾ ਕਰਵੇਵ I.C.E

ਪਹਿਲੀ ਕਾਰ ਦਾ ਨਾਂਅ ਟਾਟਾ ਕਰਵ ਹੈ ਜੋ 1 ਦਿਨ ਬਾਅਦ ਯਾਨੀ 2 ਸਤੰਬਰ ਨੂੰ ਲਾਂਚ ਹੋਣ ਜਾ ਰਹੀ ਹੈ। ਕੰਪਨੀ ਨੇ ਪਹਿਲਾਂ ਹੀ ਆਪਣਾ ਇਲੈਕਟ੍ਰਿਕ ਮਾਡਲ ਲਾਂਚ ਕੀਤਾ ਸੀ, ਜਿਸ ਤੋਂ ਬਾਅਦ ਹੁਣ ਇਸ ਨੂੰ ਪੈਟਰੋਲ ਅਤੇ ਡੀਜ਼ਲ ਮਾਡਲਾਂ 'ਚ ਲਿਆਂਦਾ ਜਾ ਰਿਹਾ ਹੈ। ਇਸ ਕਾਰ ਦੀ ਐਕਸ-ਸ਼ੋਰੂਮ ਕੀਮਤ 11 ਲੱਖ ਰੁਪਏ ਤੋਂ ਲੈ ਕੇ 20 ਲੱਖ ਰੁਪਏ ਤੱਕ ਹੋ ਸਕਦੀ ਹੈ। ਇਸ ਦੇ ਬੇਸ ਤੇ ਮਿਡ ਵੇਰੀਐਂਟ ਨੂੰ Nexon ਦੇ 1.2L ਟਰਬੋ ਪੈਟਰੋਲ ਇੰਜਣ ਨਾਲ ਪੇਸ਼ ਕੀਤਾ ਜਾਵੇਗਾ।

ਮਰਸੀਡੀਜ਼-ਬੈਂਜ਼ ਮੇਬੈਕ EQS 680

ਦੂਜੀ ਕਾਰ Mercedes-Maybach EQS ਹੈ ਜੋ 5 ਸਤੰਬਰ ਨੂੰ ਲਾਂਚ ਹੋਵੇਗੀ। ਇਸ ਕਾਰ ਨੂੰ ਪਿਛਲੇ ਸਾਲ ਚੀਨ 'ਚ ਲਾਂਚ ਕੀਤਾ ਗਿਆ ਸੀ। ਕੰਪਨੀ ਦੀ ਭਾਰਤੀ ਲਾਈਨਅੱਪ 'ਚ ਇਹ ਨਵਾਂ ਮਾਡਲ ਹੋਵੇਗਾ, ਜੋ ਮਰਸੀਡੀਜ਼-ਮੇਬੈਕ GLS SUV 'ਚ ਸ਼ਾਮਲ ਹੋਵੇਗਾ।

ਹੁੰਡਈ ਅਲਕਜ਼ਾਰ ਫੇਸਲਿਫਟ

Hyundai ਦੀ ਇਹ ਕਾਰ 9 ਸਤੰਬਰ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਹੋਣ ਜਾ ਰਹੀ ਹੈ। 9 ਸਤੰਬਰ ਨੂੰ ਬਾਜ਼ਾਰ 'ਚ ਆਉਣ ਵਾਲੀ ਇਹ ਕਾਰ ਪੈਟਰੋਲ ਅਤੇ ਡੀਜ਼ਲ ਦੋਵਾਂ ਪਾਵਰਟ੍ਰੇਨਾਂ ਨਾਲ ਆਉਣ ਵਾਲੀ ਹੈ। ਕੰਪਨੀ ਨੇ ਇਸ ਕਾਰ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਅਲਕਾਜ਼ਾਰ ਫੇਸਲਿਫਟ ਦੀ ਬੁਕਿੰਗ 25 ਹਜ਼ਾਰ ਰੁਪਏ ਦੀ ਟੋਕਨ ਰਕਮ ਜਮ੍ਹਾ ਕਰਵਾ ਕੇ ਕੀਤੀ ਜਾ ਸਕਦੀ ਹੈ।

MG ਵਿੰਡਸਰ E.V

MG Windsor EV ਇੱਕ ਨਵੀਂ ਇਲੈਕਟ੍ਰਿਕ SUV ਹੈ, ਜਿਸ ਨੂੰ ਭਾਰਤ ਵਿੱਚ 11 ਸਤੰਬਰ ਨੂੰ ਲਾਂਚ ਕੀਤਾ ਜਾ ਸਕਦਾ ਹੈ। ਇਸ ਵਿੱਚ ਇੱਕ ਸ਼ਕਤੀਸ਼ਾਲੀ ਇਲੈਕਟ੍ਰਿਕ ਮੋਟਰ ਹੋਵੇਗੀ ਜੋ ਲਗਭਗ 200 hp ਦੀ ਪਾਵਰ ਅਤੇ 350 Nm ਦਾ ਟਾਰਕ ਪ੍ਰਦਾਨ ਕਰ ਸਕਦੀ ਹੈ। ਇਹ SUV ਲੰਬੀ ਡਰਾਈਵਿੰਗ ਰੇਂਜ ਤੇ ਨਵੀਂ ਤਕਨੀਕ ਨਾਲ ਬਾਜ਼ਾਰ 'ਚ ਆ ਸਕਦੀ ਹੈ। ਇਸ ਦੀ ਕੀਮਤ 25-30 ਲੱਖ ਰੁਪਏ ਦੇ ਵਿਚਕਾਰ ਹੋਣ ਦੀ ਉਮੀਦ ਹੈ।

ਟਾਟਾ ਨੈਕਸਨ C.N.G

ਪੰਜਵੀਂ ਕਾਰ ਦਾ ਨਾਂ Tata Nexon CNG ਹੈ ਜੋ ਇਸ ਮਹੀਨੇ ਲਾਂਚ ਹੋ ਸਕਦੀ ਹੈ। ਕੰਪਨੀ ਲੰਬੇ ਸਮੇਂ ਤੋਂ ਇਸ ਦੀ ਜਾਂਚ ਕਰ ਰਹੀ ਹੈ। ਇਸ ਕਾਰ ਨੂੰ 2024 ਭਾਰਤ ਮੋਬਿਲਿਟੀ ਗਲੋਬਲ ਐਕਸਪੋ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਦੀ ਲਾਂਚਿੰਗ ਡੇਟ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Canada: ਕੈਨੇਡਾ ਨੇ ਚਾੜ੍ਹਿਆ ਨਵਾਂ ਚੰਨ! ਵਿਦਿਆਰਥੀ ਵੀਜ਼ਾ ਸਕੀਮ ਕੀਤੀ ਬੰਦ, ਜਾਣੋ ਭਾਰਤੀ ਵਿਦਿਆਰਥੀਆਂ 'ਤੇ ਕੀ ਪਵੇਗਾ ਅਸਰ?

ਪਹਿਲਾਂ ਵਿਰੋਧੀਆਂ ਨੇ 25 ਹਜ਼ਾਰ ਵੋਟਾਂ ਨਾਲ ਹਾਰਨਾ ਸੀ ਹੁਣ ਤਾਰੀਕ ਵਧੀ ਤਾਂ 30-35 ਹਜ਼ਾਰ ਨਾਲ ਹਾਰਨਗੀਆਂ, CM ਮਾਨ ਦੀ ਨਵੀਂ ਭਵਿੱਖਬਾਣੀ !

Punjab News: ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿੱਖੇ 2 ਧਿਰਾਂ 'ਚ ਲ*ੜਾਈ, 3 ਵਿਅਕਤੀਆਂ ਦੀ ਮੌ*ਤ

ਟਰੰਪ ਦੀ ਜਿੱਤ ਤੋਂ ਬਾਅਦ ਕੈਨੇਡਾ 'ਚ ਕਿਉਂ ਐਲਾਨਿਆ ਗਿਆ 'ਹਾਈ ਅਲਰਟ' ? ਵਜ੍ਹਾ ਕਰ ਦੇਵੇਗੀ ਹੈਰਾਨ
ਟਰੰਪ ਦੀ ਜਿੱਤ ਤੋਂ ਬਾਅਦ ਕੈਨੇਡਾ 'ਚ ਕਿਉਂ ਐਲਾਨਿਆ ਗਿਆ 'ਹਾਈ ਅਲਰਟ' ? ਵਜ੍ਹਾ ਕਰ ਦੇਵੇਗੀ ਹੈਰਾਨ
Advertisement
ABP Premium

ਵੀਡੀਓਜ਼

ਪੰਜਾਬ 'ਚ ਪਹਿਲੀ ਵਾਰ ਹੋਇਆ ਸਰਪੰਚਾਂ ਦਾ ਇੰਨਾ ਵੱਡਾ ਸੰਹੁ ਚੁੱਕ ਸਮਾਗਮGidderbaha | ਪੰਥਕ ਧਿਰਾਂ ਲਈ ਇਹ ਕੀ ਕਹਿ ਗਏ Partap BajwaRavikiran Kahlo ਨੇ ਵਿਰੋਧੀ ਰੰਧਾਵਾ ਨੂੰ ਕਿਹਾ 23 ਤਾਰੀਖ ਨੂੰ ਜਿਗਰਾ ਕਰਕੇ ਆਇਓDera Baba Nanak | Sukhjinder Randhawa ਦੇ ਪੁੱਤਰ ਉਦੇਵੀਰ ਰੰਧਾਵਾ ਨੇ ਚੋਣਾ ਦੀ ਜਿੱਤ ਦਾ ਫਾਰਮੁਲਾ ਦਸਿਆ|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Canada: ਕੈਨੇਡਾ ਨੇ ਚਾੜ੍ਹਿਆ ਨਵਾਂ ਚੰਨ! ਵਿਦਿਆਰਥੀ ਵੀਜ਼ਾ ਸਕੀਮ ਕੀਤੀ ਬੰਦ, ਜਾਣੋ ਭਾਰਤੀ ਵਿਦਿਆਰਥੀਆਂ 'ਤੇ ਕੀ ਪਵੇਗਾ ਅਸਰ?
Canada: ਕੈਨੇਡਾ ਨੇ ਚਾੜ੍ਹਿਆ ਨਵਾਂ ਚੰਨ! ਵਿਦਿਆਰਥੀ ਵੀਜ਼ਾ ਸਕੀਮ ਕੀਤੀ ਬੰਦ, ਜਾਣੋ ਭਾਰਤੀ ਵਿਦਿਆਰਥੀਆਂ 'ਤੇ ਕੀ ਪਵੇਗਾ ਅਸਰ?
ਪਹਿਲਾਂ ਵਿਰੋਧੀਆਂ ਨੇ 25 ਹਜ਼ਾਰ ਵੋਟਾਂ ਨਾਲ ਹਾਰਨਾ ਸੀ ਹੁਣ ਤਾਰੀਕ ਵਧੀ ਤਾਂ 30-35 ਹਜ਼ਾਰ ਨਾਲ ਹਾਰਨਗੀਆਂ, CM ਮਾਨ ਦੀ ਨਵੀਂ ਭਵਿੱਖਬਾਣੀ !
ਪਹਿਲਾਂ ਵਿਰੋਧੀਆਂ ਨੇ 25 ਹਜ਼ਾਰ ਵੋਟਾਂ ਨਾਲ ਹਾਰਨਾ ਸੀ ਹੁਣ ਤਾਰੀਕ ਵਧੀ ਤਾਂ 30-35 ਹਜ਼ਾਰ ਨਾਲ ਹਾਰਨਗੀਆਂ, CM ਮਾਨ ਦੀ ਨਵੀਂ ਭਵਿੱਖਬਾਣੀ !
Punjab News: ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿੱਖੇ 2 ਧਿਰਾਂ 'ਚ ਲ*ੜਾਈ, 3 ਵਿਅਕਤੀਆਂ ਦੀ ਮੌ*ਤ
Punjab News: ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿੱਖੇ 2 ਧਿਰਾਂ 'ਚ ਲ*ੜਾਈ, 3 ਵਿਅਕਤੀਆਂ ਦੀ ਮੌ*ਤ
ਟਰੰਪ ਦੀ ਜਿੱਤ ਤੋਂ ਬਾਅਦ ਕੈਨੇਡਾ 'ਚ ਕਿਉਂ ਐਲਾਨਿਆ ਗਿਆ 'ਹਾਈ ਅਲਰਟ' ? ਵਜ੍ਹਾ ਕਰ ਦੇਵੇਗੀ ਹੈਰਾਨ
ਟਰੰਪ ਦੀ ਜਿੱਤ ਤੋਂ ਬਾਅਦ ਕੈਨੇਡਾ 'ਚ ਕਿਉਂ ਐਲਾਨਿਆ ਗਿਆ 'ਹਾਈ ਅਲਰਟ' ? ਵਜ੍ਹਾ ਕਰ ਦੇਵੇਗੀ ਹੈਰਾਨ
Air Polltion:  ਪੰਜਾਬ ਸਰਕਾਰ ਨੇ ਵਧਦੇ ਹਵਾ ਪ੍ਰਦੂਸ਼ਣ ਕਰਕੇ ਪਾਰਕਾਂ ਤੇ ਅਜਾਇਬ ਘਰਾਂ ‘ਚ ਲੋਕਾਂ ਦੇ ਦਾਖਲੇ 'ਤੇ ਲਾਈ ਪਾਬੰਦੀ, ਜਾਣੋ ਕਦੋਂ ਤੱਕ ਰਹਿਣਗੇ ਬੰਦ ?

4 ਸਾਲ ਤੋਂ ਵੱਡੇ ਬੱਚਿਆਂ ਲਈ ਹੈਲਮੇਟ ਜ਼ਰੂਰੀ, ਹਾਈਕੋਰਟ ਨੇ ਦਿੱਤੇ ਸਖ਼ਤ ਹੁਕਮ, ਇਨ੍ਹਾਂ ਤਿੰਨ ਸੂਬਿਆਂ 'ਚ ਨਿਯਮ ਹੋਏ ਲਾਗੂ

Android ਯੂਜ਼ਰਸ ਲਈ ਵੱਡਾ ਖਤਰਾ! ਆਹ ਮਾਲਵੇਅਰ ਮਿੰਟਾਂ 'ਚ ਖਾਲੀ ਕਰ ਸਕਦਾ ਤੁਹਾਡਾ ਅਕਾਊਂਟ, ਇਦਾਂ ਕਰੋ ਆਪਣਾ ਬਚਾਅ

Kartarpur Corridor: ਕੀ ਪਾਕਿਸਤਾਨ 'ਚ ਮੌਜੂਦ ਕਰਤਾਰਪੁਰ ਸਾਹਿਬ ਜਾਣ ਲਈ ਲੈਣਾ ਪੈਂਦਾ ਵੀਜ਼ਾ? ਜਾਣ ਲਈ ਇੱਥੇ ਕਰਨਾ ਪੈਂਦਾ ਰਜਿਸਟਰ

Embed widget