ਪੜਚੋਲ ਕਰੋ
2018 'ਚ ਗੂਗਲ 'ਤੇ ਸਭ ਤੋਂ ਵਧ ਸਰਚ ਹੋਈਆਂ ਇਹ ਫ਼ਿਲਮਾਂ
1/11

ਅਵੈਂਜਰਸ ਇੰਨਫੀਨਿਟੀ ਵਾਰ: ਅਵੈਂਜਰਸ ਇੰਫੀਨਿਟੀ ਵਾਰ ਸਾਲ 2018 ਦੀਆਂ ਜ਼ਬਰਦਸਤ ਫ਼ਿਲਮਾਂ ‘ਚ ਸ਼ਾਮਲ ਹੈ। ਇਸ ਲਈ ਫ਼ਿਲਮ ਦਾ ਮੋਸਟ ਸਰਚ ਫ਼ਿਲਮਾਂ ਦੀ ਲਿਸਟ ‘ਚ ਆਉਣਾ ਲਾਜ਼ਮੀ ਸੀ।
2/11

ਟਾਈਗਰ ਜ਼ਿੰਦਾ ਹੈ: ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਦੀ ਫ਼ਿਲਮ ‘ਟਾਈਗਰ ਜ਼ਿੰਦਾ ਹੈ’ ਉਂਝ 2017 ‘ਚ ਆਈ ਸੀ ਤੇ ਬਾਕਸਆਫਿਸ ‘ਤੇ ਫ਼ਿਲਮ ਜ਼ਬਰਦਸਤ ਹਿੱਟ ਰਹੀ ਸੀ। ਇਸ ਦਾ ਜਲਵਾ 2018 ‘ਚ ਵੀ ਦੇਖਣ ਨੂੰ ਮਿਲਿਆ।
Published at : 17 Dec 2018 12:37 PM (IST)
View More






















