ਪੜਚੋਲ ਕਰੋ
(Source: ECI/ABP News)
ਜਾਨ੍ਹਵੀ ਨੇ ਕੀਤੀ ਸੋਨਮ ਦੀ ਰੀਸ, ਖੁਦ ਨੂੰ ਦੱਸਿਾ ਓਲਡ ਫੈਸ਼ਨ
![](https://static.abplive.com/wp-content/uploads/sites/5/2019/06/21151433/JHANVI-KAPOOR-1.jpg?impolicy=abp_cdn&imwidth=720)
1/6
![](https://static.abplive.com/wp-content/uploads/sites/5/2019/06/21151517/JHANVI-KAPOOR-7.jpg?impolicy=abp_cdn&imwidth=720)
2/6
![ਇਸ ਐਵਾਰਡ ਨਾਈਟ ‘ਚ ਜਾਨ੍ਹਵੀ ਰੈਟਰੋ ਲੁੱਕ ‘ਚ ਨਜ਼ਰ ਆਈ। ਪਿੰਕ ਕਲਰ ਦੇ ਇਸ ਟੂ ਪੀਸ ‘ਚ ਜਾਨ੍ਹਵੀ ਕਪੂਰ ਬੇਹੱਦ ਖੂਬਸੂਰਤ ਲੱਗ ਰਹੀ ਸੀ।](https://static.abplive.com/wp-content/uploads/sites/5/2019/06/21151511/JHANVI-KAPOOR-6.jpg?impolicy=abp_cdn&imwidth=720)
ਇਸ ਐਵਾਰਡ ਨਾਈਟ ‘ਚ ਜਾਨ੍ਹਵੀ ਰੈਟਰੋ ਲੁੱਕ ‘ਚ ਨਜ਼ਰ ਆਈ। ਪਿੰਕ ਕਲਰ ਦੇ ਇਸ ਟੂ ਪੀਸ ‘ਚ ਜਾਨ੍ਹਵੀ ਕਪੂਰ ਬੇਹੱਦ ਖੂਬਸੂਰਤ ਲੱਗ ਰਹੀ ਸੀ।
3/6
![ਫ਼ਿਲਮ ‘ਚ ਜਾਨ੍ਹਵੀ ਨਾਲ ਰਾਜਕੁਮਾਰ ਰਾਓ ਵੀ ਨਜ਼ਰ ਆਉਣਗੇ। ਇਸ ਨੂੰ ਦਿਨੇਸ਼ ਵਿਜਨ ਤੇ ਮ੍ਰਿਗਦੀਪ ਸਿੰਘ ਲਾਂਬਾ ਪ੍ਰੋਡਿਊਸ ਕਰ ਰਹੇ ਹਨ। ਫ਼ਿਲਮ ਦਾ ਡਾਇਰੈਕਸ਼ਨ ਹਾਰਦਿਕ ਮਹਿਤਾ ਕਰ ਰਹੇ ਹਨ। ਫ਼ਿਲਮ 20 ਮਾਰਚ, 2020 ਨੂੰ ਰਿਲੀਜ਼ ਹੋਣੀ ਹੈ।](https://static.abplive.com/wp-content/uploads/sites/5/2019/06/21151503/JHANVI-KAPOOR-5.jpg?impolicy=abp_cdn&imwidth=720)
ਫ਼ਿਲਮ ‘ਚ ਜਾਨ੍ਹਵੀ ਨਾਲ ਰਾਜਕੁਮਾਰ ਰਾਓ ਵੀ ਨਜ਼ਰ ਆਉਣਗੇ। ਇਸ ਨੂੰ ਦਿਨੇਸ਼ ਵਿਜਨ ਤੇ ਮ੍ਰਿਗਦੀਪ ਸਿੰਘ ਲਾਂਬਾ ਪ੍ਰੋਡਿਊਸ ਕਰ ਰਹੇ ਹਨ। ਫ਼ਿਲਮ ਦਾ ਡਾਇਰੈਕਸ਼ਨ ਹਾਰਦਿਕ ਮਹਿਤਾ ਕਰ ਰਹੇ ਹਨ। ਫ਼ਿਲਮ 20 ਮਾਰਚ, 2020 ਨੂੰ ਰਿਲੀਜ਼ ਹੋਣੀ ਹੈ।
4/6
![ਇਸ ਮਹੀਨੇ ਦੀ ਸ਼ੁਰੂਆਤ ‘ਚ ਹੀ ਜਾਨ੍ਹਵੀ ਨੇ ‘ਰੂਹਅਫ਼ਜ਼ਾ’ ਬਾਰੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੱਤੀ ਸੀ।](https://static.abplive.com/wp-content/uploads/sites/5/2019/06/21151456/JHANVI-KAPOOR-4.jpg?impolicy=abp_cdn&imwidth=720)
ਇਸ ਮਹੀਨੇ ਦੀ ਸ਼ੁਰੂਆਤ ‘ਚ ਹੀ ਜਾਨ੍ਹਵੀ ਨੇ ‘ਰੂਹਅਫ਼ਜ਼ਾ’ ਬਾਰੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੱਤੀ ਸੀ।
5/6
![ਜਾਨ੍ਹਵੀ ਆਪਣੀ ਆਉਣ ਵਾਲੀ ਫ਼ਿਲਮ ਲਈ ਕਾਫੀ ਐਕਸਾਈਟਿਡ ਹੈ। ਫ਼ਿਲਮ ਬਾਰੇ ਗੱਲ ਕਰਦੇ ਹੋਏ ਜਾਨ੍ਹਵੀ ਨੇ ਕਿਹਾ, “ਮੈਂ ਫ਼ਿਲਮ ਬਾਰੇ ਜ਼ਿਆਦਾ ਗੱਲ ਨਹੀਂ ਕਰਾਂਗੀ। ਫ਼ਿਲਮ ਦਾ ਹਿੱਸਾ ਬਣ ਕੇ ਤੇ ਇਸ ‘ਚ ਸ਼ਾਮਲ ਲੋਕਾਂ ਨਾਲ ਕੰਮ ਕਰਕੇ ਮੈਂ ਖੁਦ ਨੂੰ ਖੁਸ਼ਕਿਸਮਤ ਮੰਨਦੀ ਹਾਂ।”](https://static.abplive.com/wp-content/uploads/sites/5/2019/06/21151448/JHANVI-KAPOOR-3.jpg?impolicy=abp_cdn&imwidth=720)
ਜਾਨ੍ਹਵੀ ਆਪਣੀ ਆਉਣ ਵਾਲੀ ਫ਼ਿਲਮ ਲਈ ਕਾਫੀ ਐਕਸਾਈਟਿਡ ਹੈ। ਫ਼ਿਲਮ ਬਾਰੇ ਗੱਲ ਕਰਦੇ ਹੋਏ ਜਾਨ੍ਹਵੀ ਨੇ ਕਿਹਾ, “ਮੈਂ ਫ਼ਿਲਮ ਬਾਰੇ ਜ਼ਿਆਦਾ ਗੱਲ ਨਹੀਂ ਕਰਾਂਗੀ। ਫ਼ਿਲਮ ਦਾ ਹਿੱਸਾ ਬਣ ਕੇ ਤੇ ਇਸ ‘ਚ ਸ਼ਾਮਲ ਲੋਕਾਂ ਨਾਲ ਕੰਮ ਕਰਕੇ ਮੈਂ ਖੁਦ ਨੂੰ ਖੁਸ਼ਕਿਸਮਤ ਮੰਨਦੀ ਹਾਂ।”
6/6
![‘ਧੜਕ’ ਫ਼ਿਲਮ ਤੋਂ ਆਪਣੀ ਬਾਲੀਵੁੱਡ ਪਾਰੀ ਦੀ ਸ਼ੁਰੂਆਤ ਕਰਨ ਵਾਲੀ ਐਕਟਰ ਜਾਨ੍ਹਵੀ ਕਪੂਰ ਜਦਲੀ ਹੀ ਫ਼ਿਲਮ ‘ਰੂਹਅਫ਼ਜ਼ਾ’ ‘ਚ ਨਜ਼ਰ ਆਵੇਗੀ।](https://static.abplive.com/wp-content/uploads/sites/5/2019/06/21151441/JHANVI-KAPOOR-2.jpg?impolicy=abp_cdn&imwidth=720)
‘ਧੜਕ’ ਫ਼ਿਲਮ ਤੋਂ ਆਪਣੀ ਬਾਲੀਵੁੱਡ ਪਾਰੀ ਦੀ ਸ਼ੁਰੂਆਤ ਕਰਨ ਵਾਲੀ ਐਕਟਰ ਜਾਨ੍ਹਵੀ ਕਪੂਰ ਜਦਲੀ ਹੀ ਫ਼ਿਲਮ ‘ਰੂਹਅਫ਼ਜ਼ਾ’ ‘ਚ ਨਜ਼ਰ ਆਵੇਗੀ।
Published at : 21 Jun 2019 03:16 PM (IST)
Tags :
Jhanvi Kapoorਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਪਟਿਆਲਾ
ਪੰਜਾਬ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)