ਪੜਚੋਲ ਕਰੋ
(Source: ECI/ABP News)
ਬਰਲਿਨ ਫ਼ਿਲਮ ਫੈਸਟੀਵਲ 'ਚ ਛਾਏ 'ਚ 'ਗਲੀ ਬੁਆਏ' ਸਟਾਰਸ
![](https://static.abplive.com/wp-content/uploads/sites/5/2019/02/11154034/RANVEER-ALIA-21.jpg?impolicy=abp_cdn&imwidth=720)
1/20
![](https://static.abplive.com/wp-content/uploads/sites/5/2019/02/11154028/RANVEER-ALIA-20.jpg?impolicy=abp_cdn&imwidth=720)
2/20
![](https://static.abplive.com/wp-content/uploads/sites/5/2019/02/11154023/RANVEER-ALIA-19.jpg?impolicy=abp_cdn&imwidth=720)
3/20
![](https://static.abplive.com/wp-content/uploads/sites/5/2019/02/11154017/RANVEER-ALIA-18.jpg?impolicy=abp_cdn&imwidth=720)
4/20
![](https://static.abplive.com/wp-content/uploads/sites/5/2019/02/11154011/RANVEER-ALIA-17.jpg?impolicy=abp_cdn&imwidth=720)
5/20
![](https://static.abplive.com/wp-content/uploads/sites/5/2019/02/11154005/RANVEER-ALIA-16.jpg?impolicy=abp_cdn&imwidth=720)
6/20
![](https://static.abplive.com/wp-content/uploads/sites/5/2019/02/11154000/RANVEER-ALIA-15.jpg?impolicy=abp_cdn&imwidth=720)
7/20
![](https://static.abplive.com/wp-content/uploads/sites/5/2019/02/11153955/RANVEER-ALIA-14.jpg?impolicy=abp_cdn&imwidth=720)
8/20
![](https://static.abplive.com/wp-content/uploads/sites/5/2019/02/11153949/RANVEER-ALIA-13.jpg?impolicy=abp_cdn&imwidth=720)
9/20
![ਫੇਸ ਦੇ ਦੂਜੇ ਦਿਨ ਇੱਕ ਵਾਰ ਫੇਰ ਦੋਵੇਂ ਆਪਣੀ ਡ੍ਰੈਸਿੰਗ ਕਰਕੇ ਛਾ ਗਏ।](https://static.abplive.com/wp-content/uploads/sites/5/2019/02/11153943/RANVEER-ALIA-12.jpg?impolicy=abp_cdn&imwidth=720)
ਫੇਸ ਦੇ ਦੂਜੇ ਦਿਨ ਇੱਕ ਵਾਰ ਫੇਰ ਦੋਵੇਂ ਆਪਣੀ ਡ੍ਰੈਸਿੰਗ ਕਰਕੇ ਛਾ ਗਏ।
10/20
![ਇਸ ਦੌਰਾਨ ਰਣਵੀਰ ਸ਼ਿੰਘ ਚੈੱਕ ਟਰਾਊਜ਼ਰ ਅਤੇ ਕਲਰਫੁਲ ਪੁਲਓਵਰ ਪਾਏ ਨਜ਼ਰ ਆਏ। ਜਿਸ ਕਾਰਨ ਉਨ੍ਹਾਂ ਦਾ ਲੁੱਕ ਹਮੇਸ਼ਾ ਦੀ ਤਰ੍ਹਾਂ ਵੱਖਰਾ ਅਤੇ ਸ਼ਾਨਦਾਰ ਲੱਗ ਰਿਹਾ ਸੀ। ਉਧਰ ਦੂਜੇ ਪਾਸੇ ਫ਼ਿਲਮ ਦੀ ਲੀਡ ਐਕਟਰਸ ਆਲਿਆ ਭੱਟ ਬਲੂ ਬੌਡੀਗਨ 'ਚ ਨਜ਼ਰ ਆਈ।](https://static.abplive.com/wp-content/uploads/sites/5/2019/02/11153936/RANVEER-ALIA-11.jpg?impolicy=abp_cdn&imwidth=720)
ਇਸ ਦੌਰਾਨ ਰਣਵੀਰ ਸ਼ਿੰਘ ਚੈੱਕ ਟਰਾਊਜ਼ਰ ਅਤੇ ਕਲਰਫੁਲ ਪੁਲਓਵਰ ਪਾਏ ਨਜ਼ਰ ਆਏ। ਜਿਸ ਕਾਰਨ ਉਨ੍ਹਾਂ ਦਾ ਲੁੱਕ ਹਮੇਸ਼ਾ ਦੀ ਤਰ੍ਹਾਂ ਵੱਖਰਾ ਅਤੇ ਸ਼ਾਨਦਾਰ ਲੱਗ ਰਿਹਾ ਸੀ। ਉਧਰ ਦੂਜੇ ਪਾਸੇ ਫ਼ਿਲਮ ਦੀ ਲੀਡ ਐਕਟਰਸ ਆਲਿਆ ਭੱਟ ਬਲੂ ਬੌਡੀਗਨ 'ਚ ਨਜ਼ਰ ਆਈ।
11/20
![](https://static.abplive.com/wp-content/uploads/sites/5/2019/02/11153931/RANVEER-ALIA-10.jpg?impolicy=abp_cdn&imwidth=720)
12/20
![ਆਲਿਆ ਨੇ ਇਸ ਵਾਰ ਹਾਲੀਵੁੱਡ ਸਟਾਰ ਗਿੱਗੀ ਨੂੰ ਕਾਪੀ ਕੀਤਾ।](https://static.abplive.com/wp-content/uploads/sites/5/2019/02/11153925/RANVEER-ALIA-9.jpg?impolicy=abp_cdn&imwidth=720)
ਆਲਿਆ ਨੇ ਇਸ ਵਾਰ ਹਾਲੀਵੁੱਡ ਸਟਾਰ ਗਿੱਗੀ ਨੂੰ ਕਾਪੀ ਕੀਤਾ।
13/20
![ਇਸ ਮੌਕੇ ਆਲਿਆ ਕਲਰਫੁਲ ਪੈਂਟ ਅਤੇ ਬਲੈਜ਼ਰ 'ਚ ਨਜ਼ਰ ਆਈ ਜਦੋਕਿ ਰਣਵੀਰ ਨੇ ਵ੍ਹਾਈਟ ਕਲਰ ਕੈਰੀ ਕੀਤਾ।](https://static.abplive.com/wp-content/uploads/sites/5/2019/02/11153920/RANVEER-ALIA-8.jpg?impolicy=abp_cdn&imwidth=720)
ਇਸ ਮੌਕੇ ਆਲਿਆ ਕਲਰਫੁਲ ਪੈਂਟ ਅਤੇ ਬਲੈਜ਼ਰ 'ਚ ਨਜ਼ਰ ਆਈ ਜਦੋਕਿ ਰਣਵੀਰ ਨੇ ਵ੍ਹਾਈਟ ਕਲਰ ਕੈਰੀ ਕੀਤਾ।
14/20
![](https://static.abplive.com/wp-content/uploads/sites/5/2019/02/11153915/RANVEER-ALIA-7.jpg?impolicy=abp_cdn&imwidth=720)
15/20
![](https://static.abplive.com/wp-content/uploads/sites/5/2019/02/11153909/RANVEER-ALIA-6.jpg?impolicy=abp_cdn&imwidth=720)
16/20
![](https://static.abplive.com/wp-content/uploads/sites/5/2019/02/11153904/RANVEER-ALIA-5.jpg?impolicy=abp_cdn&imwidth=720)
17/20
![ਇੱਥੇ ਫ਼ਿਲਮ 9 ਫਰਵਰੀ, 12 ਫਰਵਰੀ ਅਤੇ 17 ਫਰਵਰੀ ਨੂੰ ਹੈ। ਜਿਸ ਦੇ ਦੋ ਸ਼ੋਅ ਨਿਕਲ ਚੁੱਕੇ ਹਨ ਜੋ ਹਾਊਸਫੁਲ ਰਹੇ ਅਤੇ ਅਗਲਾ ਸ਼ੋਅ ਵੀ ਫੁਲ ਹੈ।](https://static.abplive.com/wp-content/uploads/sites/5/2019/02/11153859/RANVEER-ALIA-4.jpg?impolicy=abp_cdn&imwidth=720)
ਇੱਥੇ ਫ਼ਿਲਮ 9 ਫਰਵਰੀ, 12 ਫਰਵਰੀ ਅਤੇ 17 ਫਰਵਰੀ ਨੂੰ ਹੈ। ਜਿਸ ਦੇ ਦੋ ਸ਼ੋਅ ਨਿਕਲ ਚੁੱਕੇ ਹਨ ਜੋ ਹਾਊਸਫੁਲ ਰਹੇ ਅਤੇ ਅਗਲਾ ਸ਼ੋਅ ਵੀ ਫੁਲ ਹੈ।
18/20
![ਬਰਲੀਨ ਫ਼ਿਲਮ ਫੇਸਟੀਵਲ 'ਚ 'ਗਲੀ ਬੁਆਏ' ਭਾਰਤ 'ਚ ਰਿਲੀਜ਼ ਤੋਂ ਪਹਿਲਾਂ ਦਿਖਾਈ ਜਾਣੀ ਹੈ।](https://static.abplive.com/wp-content/uploads/sites/5/2019/02/11153853/RANVEER-ALIA-3.jpg?impolicy=abp_cdn&imwidth=720)
ਬਰਲੀਨ ਫ਼ਿਲਮ ਫੇਸਟੀਵਲ 'ਚ 'ਗਲੀ ਬੁਆਏ' ਭਾਰਤ 'ਚ ਰਿਲੀਜ਼ ਤੋਂ ਪਹਿਲਾਂ ਦਿਖਾਈ ਜਾਣੀ ਹੈ।
19/20
![ਇਸੇ ਸਿਲਸਿਲੇ 'ਚ ਹਾਲ ਹੀ 'ਚ ਆਲਿਆ ਅਤੇ ਰਣਵੀਰ ਬਰਲੀਨ ਫ਼ਿਲਮ ਫੇਸਟੀਵਲ 'ਚ ਪਹੁਮਚੇ। ਜਿੱਥੇ ਦੋਵਾਂ ਨੇ ਆਪਣੀ ਫ਼ਿਲਮ ਦੀ ਸਪੈਸ਼ਲ ਸਕਰੀਨ 'ਚ ਹਿੱਸਾ ਲਿਆ ਅਤੇ ਅੋਡੀਅੰਸ ਦਾ ਖੂਬ ਪਿਆਰ ਹਾਸਲ ਕੀਤਾ।](https://static.abplive.com/wp-content/uploads/sites/5/2019/02/11153848/RANVEER-ALIA-2.jpg?impolicy=abp_cdn&imwidth=720)
ਇਸੇ ਸਿਲਸਿਲੇ 'ਚ ਹਾਲ ਹੀ 'ਚ ਆਲਿਆ ਅਤੇ ਰਣਵੀਰ ਬਰਲੀਨ ਫ਼ਿਲਮ ਫੇਸਟੀਵਲ 'ਚ ਪਹੁਮਚੇ। ਜਿੱਥੇ ਦੋਵਾਂ ਨੇ ਆਪਣੀ ਫ਼ਿਲਮ ਦੀ ਸਪੈਸ਼ਲ ਸਕਰੀਨ 'ਚ ਹਿੱਸਾ ਲਿਆ ਅਤੇ ਅੋਡੀਅੰਸ ਦਾ ਖੂਬ ਪਿਆਰ ਹਾਸਲ ਕੀਤਾ।
20/20
![14 ਫਰਵਰੀ ਨੂੰ ਰਣਵੀਰ ਸਿੰਘ ਅਤੇ ਆਲਿਆ ਭੱਟ ਦੀ ਫ਼ਿਲਮ 'ਗਲੀ ਬੁਆਏ' ਰਿਲੀਜ਼ ਹੋਣ ਵਾਲੀ ਹੈ। ਜਿਸ ਦਾ ਪ੍ਰਮੋਸ਼ਨ ਦੋਵੇਂ ਸਟਾਰਸ ਜੀ ਜਾਨ ਨਾਲ ਕਰ ਰਹੇ ਹਨ।](https://static.abplive.com/wp-content/uploads/sites/5/2019/02/11153842/RANVEER-ALIA-1.jpg?impolicy=abp_cdn&imwidth=720)
14 ਫਰਵਰੀ ਨੂੰ ਰਣਵੀਰ ਸਿੰਘ ਅਤੇ ਆਲਿਆ ਭੱਟ ਦੀ ਫ਼ਿਲਮ 'ਗਲੀ ਬੁਆਏ' ਰਿਲੀਜ਼ ਹੋਣ ਵਾਲੀ ਹੈ। ਜਿਸ ਦਾ ਪ੍ਰਮੋਸ਼ਨ ਦੋਵੇਂ ਸਟਾਰਸ ਜੀ ਜਾਨ ਨਾਲ ਕਰ ਰਹੇ ਹਨ।
Published at : 11 Feb 2019 03:45 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਪਟਿਆਲਾ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)