ਤੁਹਾਨੂੰ ਦੱਸ ਦੇਈਏ ਕਿ ਸੈਫ ਦੀ ਧੀ ਸਾਰਾ ਤੇ ਸ਼੍ਰੀਦੇਵੀ ਦੀ ਧੀ ਜਾਨ੍ਹਵੀ ਦੀਆਂ ਅਜਿਹੀਆਂ ਹੀ ਤਸਵੀਰਾਂ ਆਈਆਂ ਸਨ ਅਤੇ ਹੁਣ ਦੋਵੇਂ ਆਪੋ-ਆਪਣੀਆਂ ਫ਼ਿਲਮਾਂ ਵਿੱਚ ਰੁੱਝੀਆਂ ਹੋਈਆਂ ਹਨ।