ਪੜਚੋਲ ਕਰੋ
ਬੱਸ ਦੀ ਕੰਡਕਟਰੀ ਕਰਦਾ-ਕਰਦਾ ਰਜਨੀਕਾਂਤ ਕਿਵੇਂ ਬਣਿਆ ਸੁਪਰਸਟਾਰ? ਜਾਣੋ ਦਿਲਚਸਪ ਕਹਾਣੀ
1/14

2/14

3/14

4/14

5/14

ਹਾਲ ਹੀ ‘ਚ ਰਜਨੀਕਾਂਤ ਦੀ ਫ਼ਿਲਮ ‘2.0’ ਰਿਲੀਜ਼ ਹੋਈ ਹੈ ਜਿਸ ਦੀ ਕਾਮਯਾਬੀ ਦਾ ਆਨੰਦ ਉਹ ਖੁਬ ਮਾਨ ਰਹੇ ਹਨ। ਉਨ੍ਹਾਂ ਦੀ ਕੋਈ ਵੀ ਫ਼ਿਲਮ ਰਿਲੀਜ਼ ਹੋਣ ਦੇ ਨਾਲ ਸਾਉਥ ‘ਚ ਖਾਸ ਤੌਰ ‘ਤੇ ਛੁੱਟੀ ਦਾ ਐਲਾਨ ਕਰ ਦਿੱਤਾ ਜਾਂਦਾ ਹੈ।
6/14

ਰਜਨੀਕਾਂਤ ਨੇ ਆਪਣੇ ਹੁਣ ਤਕ ਦੇ ਕਰੀਅਰ ‘ਚ ਬਾਲੀਵੁੱਡ ਸਮੇਤ 100 ਤੋਂ ਜ਼ਿਆਦਾ ਫ਼ਿਲਮਾਂ ‘ਚ ਕੰਮ ਕੀਤਾ ਹੈ।
7/14

ਰਜਨੀਕਾਂਤ ਬਚਪਨ ਤੋਂ ਹੀ ਆਪਣੇ ਘਰ ਦੀ ਜਿੰਮੇਵਾਰੀਆਂ ਨੂੰ ਸਮਝਦੇ ਸੀ ਤੇ ਘਰ ਦੀ ਮਦਦ ਲਈ ਛੋਟੇ-ਮੋਟੇ ਕੰਮ ਕਰਦੇ ਰਹਿੰਦੇ ਸੀ। ਰਜਨੀਕਾਂਤ ਨੇ ਟ੍ਰਾਂਸਪੋਰਟ ਸਰਵਿਸਜ਼ ‘ਚ ਕੰਡਕਟਰ ਵਜੋਂ ਕੰਮ ਕੀਤਾ।
8/14

ਅੱਜ ਰਜਨੀਕਾਂਤ 68 ਸਾਲ ਦੇ ਹੋ ਗਏ ਹਨ ਤੇ ਅੱਜ ਉਨ੍ਹਾਂ ਨੇ ਆਪਣੇ ਫੈਨਸ ਨੂੰ 10 ਮਿੰਟ ਮੋਬਾਈਲ ਨਾ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ।
9/14

ਰਜਨੀਕਾਂਤ ਨੇ 1981 ‘ਚ ਵਿਆਹ ਕੀਤਾ ਸੀ ਤੇ ਉਨ੍ਹਾਂ ਦੇ ਦੋ ਧੀਆਂ ਹਨ। ਉਨ੍ਹਾਂ ਨੂੰ 2000 ‘ਚ ਤੀਜੇ ਸਭ ਤੋਂ ਵੱਡੇ ਸਨਮਾਨ ਪਦਮਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।
10/14

ਇਸ ਤੋਂ ਬਾਅਦ ਉਨ੍ਹਾਂ ਨੇ 1980 ‘ਚ ਸਭ ਤੋਂ ਹਿੱਟ ਫ਼ਿਲਮ ‘ਬਿੱਲਾ’ ਕੀਤੀ। ਇਹ ਫ਼ਿਲਮ ਅਮਿਤਾਭ ਬੱਚਨ ਦੀ ਸੁਪਰਹਿੱਟ ਫ਼ਿਲਮ ‘ਡੋਨ’ ਦੀ ਰੀਮੇਕ ਸੀ।
11/14

ਰਜਨੀਕਾਂਤ ਨੂੰ ਪਹਿਲਾ ਬ੍ਰੇਕ ਇੱਕ ਤਮਿਲ ਫ਼ਿਲਮ ‘ਚ ਹੀ ਮਿਲਿਆ। ਸਮਾਂ ਤਾਂ ਇਹ ਵੀ ਆ ਗਿਆ ਸੀ ਕਿ ਉਨ੍ਹਾਂ ਨੇ ਫ਼ਿਲਮਾਂ ਛੱਡਣ ਦਾ ਫੈਸਲਾ ਲੈ ਲਿਆ ਪਰ ਉਨ੍ਹਾਂ ਦੇ ਪਰਿਵਾਰ ਨੇ ਅਜਿਹਾ ਕਰਨ ਨਹੀਂ ਦਿੱਤਾ।
12/14

ਰਜਨੀਕਾਂਤ ਸ਼ੁਰੂ ਤੋਂ ਹੀ ਐਕਟਰ ਬਣਨਾ ਚਾਹੁੰਦੇ ਸੀ। ਇਸ ਉਨ੍ਹਾਂ ਨੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ 1974 ‘ਚ ਮਦਰਾਸ ਫ਼ਿਲਮ ਇੰਸਟੀਚਿਊਟ ‘ਚ ਐਡਮਿਸ਼ਨ ਲਿਆ। ਕੰਨੜ ਬੋਲਣ ‘ਚ ਮਾਹਿਰ ਰਜਨੀਕਾਂਤ ਨੇ ਇੱਥੇ ਤਮਿਲ ਬੋਲਣਾ ਸਿੱਖਿਆ।
13/14

ਸਾਉਥ ਦੇ ਸੁਪਰਸਟਾਰ ਰਜਨੀਕਾਂਤ ਦਾ ਜਨਮ 12 ਦਸੰਬਰ, 1950 ‘ਚ ਬੈਂਗਲੁਰੂ ‘ਚ ਰਹਿਣ ਵਾਲੇ ਮਰਾਠੀ ਪਰਿਵਾਰ ‘ਚ ਹੋਇਆ। ਉਹ ਆਪਣੀ ਮਾਤਾ-ਪਿਤਾ ਦੀ ਚੌਥੀ ਸੰਤਾਨ ਸੀ।
14/14

ਰਜਨੀਕਾਂਤ ਬਾਲੀਵੁੱਡ ‘ਚ ਵੀ ਆਪਣਾ ਜਲਵਾ ਬਿਖੇਰਣ ਤੋਂ ਪਿੱਛੇ ਨਹੀਂ ਰਹੇ। ਉਨ੍ਹਾਂ ਨੇ ਫ਼ਿਲਮ ‘ਅੰਧਾ ਕਾਨੂੰਨ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ।
Published at : 12 Dec 2018 12:07 PM (IST)
Tags :
RajnikantView More






















