ਪੜਚੋਲ ਕਰੋ

ਅੱਜ ਆਖਰੀ ਦਿਨ! ਪੈਨ-ਆਧਾਰ ਲਿੰਕ ਨਹੀਂ ਹੋਣ 'ਤੇ ਲੱਗੇਗਾ 10,000 ਜੁਰਮਾਨਾ, ਇਨ੍ਹਾਂ ਲੋਕਾਂ ਨੂੰ ਮਿਲੇਗੀ ਰਾਹਤ

ਜੇ ਤੁਸੀਂ ਅਜੇ ਤੱਕ ਪੈਨ ਕਾਰਡ (Pan Card) ਤੇ ਆਧਾਰ ਕਾਰਡ (Aadhar card) ਨੂੰ ਲਿੰਕ ਨਹੀਂ ਕੀਤਾ ਹੈ, ਤਾਂ ਜਲਦੀ ਹੀ ਲਿੰਕ ਲਓ। 30 ਜੂਨ ਆਖਰੀ ਤਰੀਕ ਹੈ, ਜਿਸ ਤੋਂ ਬਾਅਦ ਜੇ ਤੁਹਾਡਾ ਪੈਨ ਆਧਾਰ ਲਿੰਕਿੰਗ (Pan Aadhaar Linking) ਨਹੀਂ ਹੈ

PAN Aadhar Linking Deadline: ਜੇ ਤੁਸੀਂ ਅਜੇ ਤੱਕ ਪੈਨ ਕਾਰਡ (Pan Card) ਤੇ ਆਧਾਰ ਕਾਰਡ (Aadhar card) ਨੂੰ ਲਿੰਕ ਨਹੀਂ ਕੀਤਾ ਹੈ, ਤਾਂ ਜਲਦੀ ਹੀ ਲਿੰਕ ਲਓ। 30 ਜੂਨ ਆਖਰੀ ਤਰੀਕ ਹੈ, ਜਿਸ ਤੋਂ ਬਾਅਦ ਜੇ ਤੁਹਾਡਾ ਪੈਨ ਆਧਾਰ ਲਿੰਕਿੰਗ (Pan Aadhaar Linking) ਨਹੀਂ ਹੈ, ਤਾਂ ਤੁਹਾਡਾ ਪੈਨ ਅਕਿਰਿਆਸ਼ੀਲ ਹੋ ਜਾਵੇਗਾ। ਇਸ ਨਾਲ ਹੀ ਤੁਹਾਡੀਆਂ ਕਈ ਤਰ੍ਹਾਂ ਦੀਆਂ ਸਹੂਲਤਾਂ ਵੀ ਬੰਦ ਹੋ ਸਕਦੀਆਂ ਹਨ ਤੇ ਤੁਹਾਨੂੰ ਭਾਰੀ ਜੁਰਮਾਨਾ ਵੀ ਲਾਇਆ ਜਾ ਸਕਦਾ ਹੈ। ਜੁਰਮਾਨੇ ਦੀ ਰਕਮ 10 ਹਜ਼ਾਰ ਰੁਪਏ ਤੱਕ ਹੋ ਸਕਦੀ ਹੈ। ਇਸ ਤੋਂ ਇਲਾਵਾ ਤੁਸੀਂ ਪੈਸੇ ਦਾ ਲੈਣ-ਦੇਣ ਨਹੀਂ ਕਰ ਸਕੋਗੇ। ਦੱਸ ਦੇਈਏ ਕਿ ਫਿਲਹਾਲ ਤੁਸੀਂ 1000 ਰੁਪਏ ਦਾ ਜੁਰਮਾਨਾ ਭਰ ਕੇ 30 ਜੂਨ 2023 ਤੱਕ ਆਧਾਰ-ਪੈਨ ਕਾਰਡ ਨੂੰ ਲਿੰਕ ਕਰ ਸਕਦੇ ਹੋ।


ਇਨ੍ਹਾਂ ਲੋਕਾਂ ਨਹੀਂ ਹੈ ਲਿੰਕਿੰਗ ਦੀ ਜ਼ਰੂਰਤ 


ਇਨਕਮ ਟੈਕਸ ਐਕਟ ਦੀ ਧਾਰਾ 139AA ਦੇ ਅਨੁਸਾਰ, ਹਰੇਕ ਉਪਭੋਗਤਾ ਲਈ ਲਿੰਕ ਕਰਨਾ ਜ਼ਰੂਰੀ ਹੋ ਜਾਂਦਾ ਹੈ ਜਿਸਨੂੰ 1 ਜੁਲਾਈ, 2017 ਤੱਕ ਪੈਨ ਕਾਰਡ ਜਾਰੀ ਕੀਤਾ ਗਿਆ ਹੈ ਅਤੇ ਉਸ ਕੋਲ ਆਧਾਰ ਕਾਰਡ ਵੀ ਹੈ। ਹਾਲਾਂਕਿ, ਅਸਾਮ, ਜੰਮੂ ਅਤੇ ਕਸ਼ਮੀਰ ਤੇ ਮੇਘਾਲਿਆ ਦੇ ਨਿਵਾਸੀਆਂ ਲਈ ਇਹ ਲਿੰਕਿੰਗ ਜ਼ਰੂਰੀ ਨਹੀਂ ਹੈ। ਇਸ ਤੋਂ ਇਲਾਵਾ, ਇਨਕਮ ਟੈਕਸ ਐਕਟ, 1961 ਦੇ ਅਨੁਸਾਰ, ਇੱਕ ਗੈਰ-ਨਿਵਾਸੀ ਵੀ ਆਧਾਰ-ਪੈਨ ਕਾਰਡ ਨੂੰ ਲਿੰਕ ਕਰਵਾਉਣ ਲਈ ਪਾਬੰਦ ਨਹੀਂ ਹੈ। ਲਿੰਕਿੰਗ ਉਹਨਾਂ ਲਈ ਵੀ ਜ਼ਰੂਰੀ ਨਹੀਂ ਹੈ ਜੋ 80 ਸਾਲ ਜਾਂ ਇਸ ਤੋਂ ਵੱਧ ਹਨ ਜਾਂ ਪਿਛਲੇ ਸਾਲ ਤੱਕ ਭਾਰਤ ਦੇ ਨਾਗਰਿਕ ਨਹੀਂ ਹਨ। ਇਨਕਮ ਟੈਕਸ ਵਿਭਾਗ ਦੇ ਅਨੁਸਾਰ, ਜੋ ਉਪਰੋਕਤ ਸ਼੍ਰੇਣੀਆਂ ਵਿੱਚੋਂ ਇੱਕ ਦੇ ਅਧੀਨ ਆਉਂਦੇ ਹਨ ਅਤੇ ਸਵੈ-ਇੱਛਾ ਨਾਲ ਆਪਣੇ ਆਧਾਰ ਨੂੰ ਪੈਨ ਨਾਲ ਲਿੰਕ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਜੁਰਮਾਨਾ ਭਰਨਾ ਹੋਵੇਗਾ।


ਕਿਵੇਂ ਲਿੰਕ ਕਰਨਾ ਹੈ ਪੈਨ ਤੇ ਆਧਾਰ ਕਾਰਡ ਨੂੰ 

- ਪੈਨ ਤੇ ਆਧਾਰ ਕਾਰਡ ਨੂੰ ਲਿੰਕ ਕਰਨ ਲਈ, ਤੁਹਾਨੂੰ ਇਨਕਮ ਟੈਕਸ ਈ-ਫਾਈਲਿੰਗ ਪੋਰਟਲ ਦੀ ਵੈੱਬਸਾਈਟ https://incometaxindiaefiling.gov.in/ 'ਤੇ ਜਾਣਾ ਪਵੇਗਾ।

- ਇਸ 'ਤੇ ਲਿੰਕ ਪੈਨ ਆਧਾਰ ਕਾਰਡ ਦੇ ਵਿਕਲਪ 'ਤੇ ਜਾਓ ਅਤੇ ਰਜਿਸਟਰ 'ਤੇ ਕਲਿੱਕ ਕਰੋ। ਇਸ 'ਚ ਤੁਹਾਨੂੰ ਆਪਣਾ ਪੈਨ ਯੂਜ਼ਰ ਆਈਡੀ ਐਂਟਰ ਕਰਨਾ ਪਵੇਗਾ।

- ਆਪਣੀ ਯੂਜ਼ਰ ਆਈਡੀ, ਪਾਸਵਰਡ ਤੇ ਜਨਮ ਮਿਤੀ ਦਰਜ ਕਰਕੇ ਲੌਗ ਇਨ ਕਰੋ। ਤੁਹਾਡੇ ਪੈਨ ਨੂੰ ਆਧਾਰ ਨਾਲ ਲਿੰਕ ਕਰਨ ਲਈ ਇੱਕ ਪੌਪ-ਅੱਪ ਵਿੰਡੋ ਖੁੱਲ੍ਹੇਗੀ।

- ਪੈਨ ਦੇ ਅਨੁਸਾਰ, ਨਾਮ, ਜਨਮ ਮਿਤੀ ਅਤੇ ਲਿੰਗ ਵਰਗੇ ਵੇਰਵਿਆਂ ਦਾ ਪਹਿਲਾਂ ਹੀ ਉਥੇ ਜ਼ਿਕਰ ਕੀਤਾ ਜਾਵੇਗਾ। ਆਪਣੇ ਆਧਾਰ ਅਤੇ ਪੈਨ ਕਾਰਡ ਵੇਰਵਿਆਂ ਦੀ ਪੁਸ਼ਟੀ ਕਰੋ। ਜੇ ਵੇਰਵੇ ਮੇਲ ਖਾਂਦੇ ਹਨ, ਤਾਂ ਆਪਣਾ ਆਧਾਰ ਨੰਬਰ ਦਰਜ ਕਰੋ ਤੇ "ਹੁਣੇ ਲਿੰਕ ਕਰੋ" ਬਟਨ 'ਤੇ ਕਲਿੱਕ ਕਰੋ। ਇੱਕ ਪੌਪ-ਅੱਪ ਸੁਨੇਹਾ ਤੁਹਾਨੂੰ ਸੂਚਿਤ ਕਰੇਗਾ ਕਿ ਤੁਹਾਡਾ ਆਧਾਰ ਤੁਹਾਡੇ ਪੈਨ ਨਾਲ ਸਫਲਤਾਪੂਰਵਕ ਲਿੰਕ ਹੋ ਗਿਆ ਹੈ।

ਟਾਪ ਹੈਡਲਾਈਨ

ਸਿਰਫ UPI ਅਤੇ ਕਾਰਡ ਪੇਮੈਂਟ ਤੋਂ ਮਿਲੇਗੀ 1000 ਤੋਂ ਜ਼ਿਆਦਾ ਦੀ ਸ਼ਰਾਬ, ਨਵਾਂ ਨਿਯਮ ਹੋਇਆ ਲਾਗੂ
ਸਿਰਫ UPI ਅਤੇ ਕਾਰਡ ਪੇਮੈਂਟ ਤੋਂ ਮਿਲੇਗੀ 1000 ਤੋਂ ਜ਼ਿਆਦਾ ਦੀ ਸ਼ਰਾਬ, ਨਵਾਂ ਨਿਯਮ ਹੋਇਆ ਲਾਗੂ
FD Interest Rates : 5 ਸਾਲ ਦੀ FD ਕਰਵਾਉਣ ਵਾਲੇ ਧਿਆਨ ਦੇਣ! ਆਮ ਲੋਕਾਂ ਤੇ ਬਜ਼ੁਰਗਾਂ ਨੂੰ ਕਿੰਨਾ ਮਿਲੇਗਾ ਵਿਆਜ?
FD Interest Rates : 5 ਸਾਲ ਦੀ FD ਕਰਵਾਉਣ ਵਾਲੇ ਧਿਆਨ ਦੇਣ! ਆਮ ਲੋਕਾਂ ਤੇ ਬਜ਼ੁਰਗਾਂ ਨੂੰ ਕਿੰਨਾ ਮਿਲੇਗਾ ਵਿਆਜ?
Sugar Price: ਆਮ ਜਨਤਾ ਨੂੰ ਵੱਡਾ ਝਟਕਾ, ਚੀਨੀ ਦੀਆਂ ਕੀਮਤਾਂ 'ਚ 5 ਰੁਪਏ ਦਾ ਵਾਧਾ, ਜਾਣੋ ਹੁਣ ਕਿੰਨੀ ਕੀਮਤ?
Sugar Price: ਆਮ ਜਨਤਾ ਨੂੰ ਵੱਡਾ ਝਟਕਾ, ਚੀਨੀ ਦੀਆਂ ਕੀਮਤਾਂ 'ਚ 5 ਰੁਪਏ ਦਾ ਵਾਧਾ, ਜਾਣੋ ਹੁਣ ਕਿੰਨੀ ਕੀਮਤ?
ਇਸ ਹਫਤੇ 4 ਦਿਨ ਬੰਦ ਰਹਿਣਗੇ ਬੈਂਕ, ਕਿਹੜੇ-ਕਿਹੜੇ ਦਿਨ ਰਹੇਗੀ ਛੁੱਟੀ? ਦੇਖੋ ਪੂਰੀ ਲਿਸਟ
ਇਸ ਹਫਤੇ 4 ਦਿਨ ਬੰਦ ਰਹਿਣਗੇ ਬੈਂਕ, ਕਿਹੜੇ-ਕਿਹੜੇ ਦਿਨ ਰਹੇਗੀ ਛੁੱਟੀ? ਦੇਖੋ ਪੂਰੀ ਲਿਸਟ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Political News: ਸਿਆਸੀ ਜਗਤ 'ਚ ਵੱਡੀ ਹਲਚਲ, ਕੈਬਨਿਟ 'ਚ ਹੋਇਆ ਫੇਰਬਦਲ, ਇਹ 4 ਨਵੇਂ ਮੰਤਰੀ ਹੋਏ ਸ਼ਾਮਲ, ਜਾਣੋ ਕਿਸਦੀ ਹੋਈ ਛੁੱਟੀ? ਜੰਮੂ-ਕਸ਼ਮੀਰ ਵਿੱਚ ਉਮਰ ਸਰਕਾਰ ਦਾ ਪਹਿਲਾ...
ਸਿਆਸੀ ਜਗਤ 'ਚ ਵੱਡੀ ਹਲਚਲ, ਕੈਬਨਿਟ 'ਚ ਹੋਇਆ ਫੇਰਬਦਲ, ਇਹ 4 ਨਵੇਂ ਮੰਤਰੀ ਹੋਏ ਸ਼ਾਮਲ, ਜਾਣੋ ਕਿਸਦੀ ਹੋਈ ਛੁੱਟੀ? ਜੰਮੂ-ਕਸ਼ਮੀਰ ਵਿੱਚ ਉਮਰ ਸਰਕਾਰ ਦਾ ਪਹਿਲਾ...
Punjab News: ਪੰਜਾਬ ਤੋਂ ਵੱਡੀ ਖਬਰ, CM ਮਾਨ ਦੇ OSD ਨੇ ਮਜੀਠੀਆ ਨੂੰ ਭੇਜਿਆ ਕਾਨੂੰਨੀ ਨੋਟਿਸ, 24 ਘੰਟਿਆਂ ਦੇ ਅੰਦਰ...
ਪੰਜਾਬ ਤੋਂ ਵੱਡੀ ਖਬਰ, CM ਮਾਨ ਦੇ OSD ਨੇ ਮਜੀਠੀਆ ਨੂੰ ਭੇਜਿਆ ਕਾਨੂੰਨੀ ਨੋਟਿਸ, 24 ਘੰਟਿਆਂ ਦੇ ਅੰਦਰ...
Punjab News: ਪੰਜਾਬ 'ਚ ਹਾਈ ਅਲਰਟ 'ਤੇ ਪੁਲਿਸ! 35 ਥਾਵਾਂ 'ਤੇ ਲੱਗੇ ਹਾਈਟੈਕ ਨਾਕੇ; 1,000 ਤੋਂ ਵੱਧ ਸੈਨਿਕ ਤਾਇਨਾਤ; ਜਾਣੋ ਕਿਉਂ ਮੱਚੀ ਹਲਚਲ...
ਪੰਜਾਬ 'ਚ ਹਾਈ ਅਲਰਟ 'ਤੇ ਪੁਲਿਸ! 35 ਥਾਵਾਂ 'ਤੇ ਲੱਗੇ ਹਾਈਟੈਕ ਨਾਕੇ; 1,000 ਤੋਂ ਵੱਧ ਸੈਨਿਕ ਤਾਇਨਾਤ; ਜਾਣੋ ਕਿਉਂ ਮੱਚੀ ਹਲਚਲ...
Attack on Bus: ਵੱਡੀ ਖਬਰ, ਸਵਾਰੀਆਂ ਨਾਲ ਭਰੀ ਬੱਸ 'ਤੇ ਅਚਾਨਕ ਹਮਲਾ, ਯਾਤਰੀਆਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਫਿਰ...
ਵੱਡੀ ਖਬਰ, ਸਵਾਰੀਆਂ ਨਾਲ ਭਰੀ ਬੱਸ 'ਤੇ ਅਚਾਨਕ ਹਮਲਾ, ਯਾਤਰੀਆਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਫਿਰ...
ਵੱਡੀ Jail Break! ਸੁਰੱਖਿਆ ਗਾਰਡਾਂ 'ਤੇ ਹਮਲਾ ਕਰ 17 ਕੈਦੀ ਫ਼ਰਾਰ, ਮੱਚਿਆ ਹੜਕੰਪ; 16 ਥਾਵਾਂ 'ਤੇ ਪੋਸਟ ਬਣਾ ਕੇ...
ਵੱਡੀ Jail Break! ਸੁਰੱਖਿਆ ਗਾਰਡਾਂ 'ਤੇ ਹਮਲਾ ਕਰ 17 ਕੈਦੀ ਫ਼ਰਾਰ, ਮੱਚਿਆ ਹੜਕੰਪ; 16 ਥਾਵਾਂ 'ਤੇ ਪੋਸਟ ਬਣਾ ਕੇ...
ਅੱਜ ਤੋਂ ਰੇਲਵੇ ਦਾ ਨਵਾਂ ਨਿਯਮ ਲਾਗੂ, ਕਾਊਂਟਰ ਟਿਕਟ ਨੂੰ ਲੈਕੇ ਵੱਡੀ ਅਪਡੇਟ
ਅੱਜ ਤੋਂ ਰੇਲਵੇ ਦਾ ਨਵਾਂ ਨਿਯਮ ਲਾਗੂ, ਕਾਊਂਟਰ ਟਿਕਟ ਨੂੰ ਲੈਕੇ ਵੱਡੀ ਅਪਡੇਟ
ਪੰਜਾਬ ਤੋਂ ਵੱਡੀ ਖ਼ਬਰ! AAP ਸਰਪੰਚ ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ, ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਜਾ ਰਿਹਾ ਸੀ ਵਾਪਸ; ਮੱਚਿਆ ਹੜਕੰਪ
ਪੰਜਾਬ ਤੋਂ ਵੱਡੀ ਖ਼ਬਰ! AAP ਸਰਪੰਚ ਦੇ ਪੁੱਤ ਦਾ ਗੋਲੀਆਂ ਮਾਰ ਕੇ ਕਤਲ, ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਜਾ ਰਿਹਾ ਸੀ ਵਾਪਸ; ਮੱਚਿਆ ਹੜਕੰਪ
ਵੱਡੀ ਖਬਰ! ਗੁਹਾਟੀ ਦੇ ਹੋਟਲ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 5 ਲੋਕਾਂ ਦੀ ਮੌਤ; ਮੱਚੀ ਸਨਸਨੀ
ਵੱਡੀ ਖਬਰ! ਗੁਹਾਟੀ ਦੇ ਹੋਟਲ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 5 ਲੋਕਾਂ ਦੀ ਮੌਤ; ਮੱਚੀ ਸਨਸਨੀ
Embed widget