ਪੜਚੋਲ ਕਰੋ

31st March Deadline: ਨਾ ਕਰੋ ਦੇਰੀ; 31 ਮਾਰਚ ਤੋਂ ਪਹਿਲਾਂ ਪੂਰੇ ਕਰ ਲਓ ਇਹ 6 ਕੰਮ, ਨਹੀਂ ਤਾਂ ਹੋਵੇਗਾ ਵੱਡਾ ਨੁਕਸਾਨ

31st March Deadline: ਜੇ ਤੁਸੀਂ ਟੈਕਸ ਬਚਾਉਣ ਜਾਂ ਬੈਂਕ ਨਾਲ ਜੁੜਿਆ ਕੋਈ ਕੰਮ ਕਰਨ ਜਾਂ ਕਿਸੇ ਖਾਸ ਸਕੀਮ 'ਚ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ ਤਾਂ ਪਹਿਲਾਂ ਜਾਣ ਲਓ ਕਿ 31 ਮਾਰਚ ਉਸ ਕੰਮ ਨੂੰ ਕਰਨ ਦੀ ਆਖਰੀ ਤਰੀਕ ਹੈ।

31st March Deadline: ਕੀ ਤੁਸੀਂ ਵੀ ਆਪਣਾ ਕੁਝ ਕੰਮ ਪੂਰਾ ਕਰਨ ਲਈ 31 ਮਾਰਚ ਦੀ ਉਡੀਕ ਕਰ ਰਹੇ ਹੋ? ਜੇ ਹਾਂ, ਤਾਂ ਇੰਤਜ਼ਾਰ ਕਰਨ ਦੀ ਬਜਾਏ ਪਹਿਲਾਂ ਹੀ ਆਪਣਾ ਕੰਮ ਪੂਰਾ ਕਰ ਲਓ। ਵਿੱਤੀ ਸਾਲ 2023-24 31 ਮਾਰਚ, 2024 ਨੂੰ ਖਤਮ ਹੋਵੇਗਾ। ਅਜਿਹੇ 'ਚ ਕੁਝ ਅਜਿਹੇ ਕੰਮ ਹਨ ਜੋ 31 ਮਾਰਚ ਤੋਂ ਪਹਿਲਾਂ ਹਰ ਕਿਸੇ ਲਈ ਕਰਨੇ ਜ਼ਰੂਰੀ ਹਨ। ਜੇ ਤੁਸੀਂ ਟੈਕਸ ਬਚਾਉਣ ਜਾਂ ਬੈਂਕ ਨਾਲ ਜੁੜਿਆ ਕੋਈ ਕੰਮ ਕਰਨ ਜਾਂ ਕਿਸੇ ਖਾਸ ਸਕੀਮ 'ਚ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ ਤਾਂ ਪਹਿਲਾਂ ਜਾਣ ਲਓ ਕਿ 31 ਮਾਰਚ ਉਸ ਕੰਮ ਨੂੰ ਕਰਨ ਦੀ ਆਖਰੀ ਤਰੀਕ ਹੈ। ਆਓ ਜਾਣਦੇ ਹਾਂ ਕਿ 31 ਮਾਰਚ ਤੋਂ ਪਹਿਲਾਂ ਕਿਹੜੇ-ਕਿਹੜੇ ਕੰਮ ਕਰਨੇ ਜ਼ਰੂਰੀ ਹਨ ਅਤੇ ਜੇ ਨਹੀਂ ਕੀਤੇ ਗਏ ਤਾਂ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

SBI Amrit Kalash Scheme Deadline

ਸਟੇਟ ਬੈਂਕ ਆਫ਼ ਇੰਡੀਆ ਦੀ ਅੰਮ੍ਰਿਤ ਕਲਸ਼ ਸਕੀਮ ਇੱਕ ਵਿਸ਼ੇਸ਼ ਕਿਸਮ ਦੀ ਐਫਡੀ ਸਕੀਮ ਹੈ। ਇਸ ਵਿੱਚ ਸੀਨੀਅਰ ਨਾਗਰਿਕਾਂ ਨੂੰ ਵੱਧ ਵਿਆਜ ਦਰਾਂ ਦਾ ਲਾਭ ਦਿੱਤਾ ਜਾ ਰਿਹਾ ਹੈ। ਜੇਕਰ ਤੁਸੀਂ ਇਸ ਸਕੀਮ 'ਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ 31 ਮਾਰਚ ਇਸ ਦੀ ਆਖਰੀ ਤਰੀਕ ਹੈ। ਐਸਬੀਆਈ ਦੀ ਅਧਿਕਾਰਤ ਵੈਬਸਾਈਟ ਦੇ ਅਨੁਸਾਰ, ਮ੍ਰਿਤ ਕਲਸ਼ ਯੋਜਨਾ ਦੇ ਤਹਿਤ 7.60 ਫੀਸਦੀ ਵਿਆਜ ਦਰ ਦਾ ਲਾਭ ਉਪਲਬਧ ਹੈ।

Tax Saving Deadline

ਜੇ ਤੁਸੀਂ ਟੈਕਸ ਬਚਾਉਣ ਬਾਰੇ ਸੋਚ ਰਹੇ ਹੋ, ਤਾਂ ਤੁਹਾਡੇ ਕੋਲ 31 ਮਾਰਚ, 2024 ਨੂੰ ਅਜਿਹਾ ਕਰਨ ਦਾ ਆਖਰੀ ਮੌਕਾ ਹੈ। ਤੁਹਾਡੀ ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ 1 ਅਪ੍ਰੈਲ, 2023 ਤੋਂ ਪ੍ਰਭਾਵੀ ਨਵੀਂ ਟੈਕਸ ਪ੍ਰਣਾਲੀ ਦੇ ਤਹਿਤ ਇਨਕਮ ਟੈਕਸ ਦੀਆਂ ਜ਼ਰੂਰਤਾਂ ਬਦਲ ਗਈਆਂ ਹਨ। ਅਜਿਹੀ ਸਥਿਤੀ ਵਿੱਚ, ਜੇਕਰ ਕਰਮਚਾਰੀ ਨੇ ਅਪ੍ਰੈਲ 2023 ਤੱਕ ਟੈਕਸ ਪ੍ਰਣਾਲੀ ਦੀ ਚੋਣ ਨਹੀਂ ਕੀਤੀ ਹੈ, ਤਾਂ ਰੁਜ਼ਗਾਰਦਾਤਾ ਨਵੀਂ ਟੈਕਸ ਪ੍ਰਣਾਲੀ ਦੇ ਤਹਿਤ ਆਮਦਨ ਟੈਕਸ ਸਲੈਬ ਦੇ ਅਨੁਸਾਰ ਤਨਖਾਹ 'ਤੇ ਟੈਕਸ (ਟੀਡੀਐਸ) ਦੀ ਕਟੌਤੀ ਕਰੇਗਾ। ਵਿੱਤੀ ਸਾਲ 2023-24 ਤੱਕ ਟੈਕਸ ਛੋਟ ਪ੍ਰਾਪਤ ਕਰਨ ਲਈ, ਲੋਕਾਂ ਨੂੰ 31 ਮਾਰਚ ਤੋਂ ਪਹਿਲਾਂ ਪ੍ਰਕਿਰਿਆ ਦਾ ਪਾਲਣ ਕਰਨਾ ਜ਼ਰੂਰੀ ਹੈ।

FASTag KYC Update Last Date

ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਦੁਆਰਾ ਫਾਸਟੈਗ ਦੇ ਕੇਵਾਈਸੀ ਨੂੰ ਅਪਡੇਟ ਕਰਨ ਦੀ ਆਖਰੀ ਮਿਤੀ 31 ਮਾਰਚ 2024 ਨਿਰਧਾਰਤ ਕੀਤੀ ਗਈ ਹੈ। ਅਜਿਹੀ ਸਥਿਤੀ ਵਿੱਚ, ਇਹ ਜ਼ਰੂਰੀ ਹੈ ਕਿ ਫਾਸਟੈਗ ਉਪਭੋਗਤਾ ਇਸ ਤਾਰੀਖ ਤੋਂ ਪਹਿਲਾਂ ਕੇਵਾਈਸੀ ਅਪਡੇਟ ਕਰਨ ਦਾ ਕੰਮ ਪੂਰਾ ਕਰ ਲੈਣ। ਨਹੀਂ ਤਾਂ ਫਾਸਟੈਗ ਦੀ ਵਰਤੋਂ ਕਰਨ 'ਚ ਸਮੱਸਿਆ ਹੋ ਸਕਦੀ ਹੈ।

Pradhan Mantri Vaya Vandana Scheme

ਸਰਕਾਰ ਨੇ ਸੀਨੀਅਰ ਨਾਗਰਿਕਾਂ ਲਈ ਪ੍ਰਧਾਨ ਮੰਤਰੀ ਵਯ ਵੰਦਨਾ ਨਾਮ ਦੀ ਵਿਸ਼ੇਸ਼ ਯੋਜਨਾ ਹੈ। ਇਸ ਸਕੀਮ ਲਈ ਨਾਮਜ਼ਦਗੀ ਦੀ ਆਖਰੀ ਮਿਤੀ 31 ਮਾਰਚ, 2024 ਹੈ। ਇਹ ਇੱਕ ਸਿੰਗਲ ਇਨਵੈਸਟਮੈਂਟ ਸਕੀਮ ਹੈ ਜੋ ਸੀਨੀਅਰ ਨਾਗਰਿਕਾਂ ਨੂੰ ਸਥਿਰ ਆਮਦਨ ਪ੍ਰਦਾਨ ਕਰਨ ਲਈ ਬਣਾਈ ਗਈ ਹੈ। 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ ਇਸ ਸਕੀਮ ਵਿੱਚ ਹਿੱਸਾ ਲੈ ਸਕਦੇ ਹਨ। ਇਸ ਦੇ ਤਹਿਤ 7.4 ਫੀਸਦੀ ਸਾਲਾਨਾ ਵਿਆਜ ਮਿਲਦਾ ਹੈ।

IDBI Bank Utsav Callable FD Scheme

IDBI ਬੈਂਕ ਦੀ ਵਿਸ਼ੇਸ਼ FD ਸਕੀਮ ਉਤਸਵ ਕਾਲੇਬਲ ਵਿੱਚ ਨਿਵੇਸ਼ ਕਰਨ ਦੀ ਆਖਰੀ ਮਿਤੀ 31 ਮਾਰਚ, 2024 ਹੈ। ਇਸ ਸਕੀਮ ਤਹਿਤ ਤੁਹਾਨੂੰ ਵੱਧ ਵਿਆਜ ਦਰ ਦਾ ਲਾਭ ਮਿਲੇਗਾ। ਤੁਹਾਨੂੰ 300 ਦਿਨਾਂ ਦੀ FD 'ਤੇ 7.05%, 375 ਦਿਨਾਂ ਦੀ FD 'ਤੇ 7.10% ਅਤੇ 444 ਦਿਨਾਂ ਦੀ FD 'ਤੇ ਉੱਚ ਵਿਆਜ ਦਰਾਂ ਦਾ ਲਾਭ ਮਿਲੇਗਾ। ਜੇਕਰ ਗਾਹਕ ਕੁਝ ਸਮੇਂ ਲਈ ਨਿਵੇਸ਼ ਕਰਦੇ ਹਨ, ਤਾਂ ਉਨ੍ਹਾਂ ਨੂੰ 300 ਦਿਨਾਂ ਦੀ FD 'ਤੇ ਸਾਲਾਨਾ 7.55 ਫ਼ੀਸਦੀ ਤੱਕ ਵਿਆਜ ਮਿਲੇਗਾ।

SBI Home Loan
ਸਟੇਟ ਬੈਂਕ ਆਫ ਇੰਡੀਆ 31 ਮਾਰਚ ਤੱਕ ਲੋਨ ਲੈਣ 'ਤੇ ਛੋਟ ਦਾ ਲਾਭ ਦੇ ਰਿਹਾ ਹੈ। ਆਫਰ ਦੇ ਤਹਿਤ, SBI ਗਾਹਕਾਂ ਨੂੰ ਹੋਮ ਲੋਨ 'ਤੇ 65 ਬੇਸਿਸ ਪੁਆਇੰਟਸ ਦੀ ਛੋਟ ਮਿਲੇਗੀ।

ਟਾਪ ਹੈਡਲਾਈਨ

Tractor Note : ਕੀ ਸੱਚਮੁੱਚ ਲੱਖਾਂ ਰੁਪਏ 'ਚ ਵਿਕਦੇ ਹਨ ਟਰੈਕਟਰ ਵਾਲੇ ਨੋਟ? ਜਾਣੋ ਪੁਰਾਣੇ ਨੋਟਾਂ ਦੀ ਅਸਲ ਕਹਾਣੀ
Tractor Note : ਕੀ ਸੱਚਮੁੱਚ ਲੱਖਾਂ ਰੁਪਏ 'ਚ ਵਿਕਦੇ ਹਨ ਟਰੈਕਟਰ ਵਾਲੇ ਨੋਟ? ਜਾਣੋ ਪੁਰਾਣੇ ਨੋਟਾਂ ਦੀ ਅਸਲ ਕਹਾਣੀ
 Whirlpool Price Hike : ਨਵਾਂ ਫਰਿੱਜ ਜਾਂ AC ਖਰੀਦਣ ਦੀ ਸੋਚ ਰਹੇ ਹੋ? ਪਹਿਲਾਂ ਜਾਣ ਲਓ ਕਿੰਨੇ ਵਧੇ ਭਾਅ!
 Whirlpool Price Hike : ਨਵਾਂ ਫਰਿੱਜ ਜਾਂ AC ਖਰੀਦਣ ਦੀ ਸੋਚ ਰਹੇ ਹੋ? ਪਹਿਲਾਂ ਜਾਣ ਲਓ ਕਿੰਨੇ ਵਧੇ ਭਾਅ!
500 Note : ਕੀ ਬੰਦ ਹੋਵੇਗਾ 500 ਰੁਪਏ ਦਾ ਨੋਟ? 100-200 ਦੇ ਨੋਟਾਂ ਨਾਲ ਕਿਵੇਂ ਚੱਲੇਗੀ ਦੇਸ਼ ਦੀ ਅਰਥਵਿਵਸਥਾ?
500 Note : ਕੀ ਬੰਦ ਹੋਵੇਗਾ 500 ਰੁਪਏ ਦਾ ਨੋਟ? 100-200 ਦੇ ਨੋਟਾਂ ਨਾਲ ਕਿਵੇਂ ਚੱਲੇਗੀ ਦੇਸ਼ ਦੀ ਅਰਥਵਿਵਸਥਾ?
ਅਮਰੀਕਾ-ਯੂਰੋਪ 'ਚ ਕਿਉਂ ਨਹੀਂ ਛੱਪਦੇ ਵੱਡੇ ਨੋਟ, ਕੀ ਭਾਰਤ 'ਚ ਬੰਦ ਹੋਵੇਗਾ 500 ਦਾ ਨੋਟ?
ਅਮਰੀਕਾ-ਯੂਰੋਪ 'ਚ ਕਿਉਂ ਨਹੀਂ ਛੱਪਦੇ ਵੱਡੇ ਨੋਟ, ਕੀ ਭਾਰਤ 'ਚ ਬੰਦ ਹੋਵੇਗਾ 500 ਦਾ ਨੋਟ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jalandhar News : ਜਲੰਧਰ 'ਚ ਪਤੀ ਨੂੰ ਹੋਰ ਲੜਕੀ ਨਾਲ ਰੰਗਰਲੀਆਂ ਮਨਾਉਂਦੇ ਫੜਿਆ, ਪਤਨੀ ਨੇ ਚੱਪਲਾਂ ਨਾਲ ਕੀਤੀ ਕੁੱਟਮਾਰ
Jalandhar News : ਜਲੰਧਰ 'ਚ ਪਤੀ ਨੂੰ ਹੋਰ ਲੜਕੀ ਨਾਲ ਰੰਗਰਲੀਆਂ ਮਨਾਉਂਦੇ ਫੜਿਆ, ਪਤਨੀ ਨੇ ਚੱਪਲਾਂ ਨਾਲ ਕੀਤੀ ਕੁੱਟਮਾਰ
Tractor Note : ਕੀ ਸੱਚਮੁੱਚ ਲੱਖਾਂ ਰੁਪਏ 'ਚ ਵਿਕਦੇ ਹਨ ਟਰੈਕਟਰ ਵਾਲੇ ਨੋਟ? ਜਾਣੋ ਪੁਰਾਣੇ ਨੋਟਾਂ ਦੀ ਅਸਲ ਕਹਾਣੀ
Tractor Note : ਕੀ ਸੱਚਮੁੱਚ ਲੱਖਾਂ ਰੁਪਏ 'ਚ ਵਿਕਦੇ ਹਨ ਟਰੈਕਟਰ ਵਾਲੇ ਨੋਟ? ਜਾਣੋ ਪੁਰਾਣੇ ਨੋਟਾਂ ਦੀ ਅਸਲ ਕਹਾਣੀ
Ludhiana 'ਚ ਜੂਆ ਖੇਡ ਰਹੇ ਪੁੱਤ ਨੂੰ ਲੈਣ ਗਏ ਪਿਤਾ ਦਾ ਕਤਲ, ਬੇਸਬਾਲ ਬੈਟ ਨਾਲ ਸਿਰ 'ਤੇ ਕੀਤੇ ਤਾਬੜਤੋੜ ਵਾਰ
Ludhiana 'ਚ ਜੂਆ ਖੇਡ ਰਹੇ ਪੁੱਤ ਨੂੰ ਲੈਣ ਗਏ ਪਿਤਾ ਦਾ ਕਤਲ, ਬੇਸਬਾਲ ਬੈਟ ਨਾਲ ਸਿਰ 'ਤੇ ਕੀਤੇ ਤਾਬੜਤੋੜ ਵਾਰ
Punjab News: ਪੰਜਾਬ ਤੋਂ ਵੱਡੀ ਖਬਰ, 'ਆਪ' ਕੌਂਸਲਰ ਦੇ ਪਤੀ 'ਤੇ ਹਮਲਾ, ਪੁਲਿਸ ਬੋਲੀ...
Punjab News: ਪੰਜਾਬ ਤੋਂ ਵੱਡੀ ਖਬਰ, 'ਆਪ' ਕੌਂਸਲਰ ਦੇ ਪਤੀ 'ਤੇ ਹਮਲਾ, ਪੁਲਿਸ ਬੋਲੀ...
SAD News: ਦੁਖਦ ਖਬਰ, ਮਸ਼ਹੂਰ ਗਾਇਕ ਦੀ ਸੜਕ ਹਾਦਸੇ 'ਚ ਮੌਤ...
SAD News: ਦੁਖਦ ਖਬਰ, ਮਸ਼ਹੂਰ ਗਾਇਕ ਦੀ ਸੜਕ ਹਾਦਸੇ 'ਚ ਮੌਤ...
Amritpal Singh Parole : ਦਾਦੀ ਦੇ ਅੰਤਿਮ ਸਸਕਾਰ ਲਈ MP ਅੰਮ੍ਰਿਤਪਾਲ ਸਿੰਘ ਨੇ ਮੰਗੀ ਪੈਰੋਲ, ਅਦਾਲਤ 'ਚ ਪਟੀਸ਼ਨ ਦਾਇਰ
Amritpal Singh Parole : ਦਾਦੀ ਦੇ ਅੰਤਿਮ ਸਸਕਾਰ ਲਈ MP ਅੰਮ੍ਰਿਤਪਾਲ ਸਿੰਘ ਨੇ ਮੰਗੀ ਪੈਰੋਲ, ਅਦਾਲਤ 'ਚ ਪਟੀਸ਼ਨ ਦਾਇਰ
Sonia Gandhi Book : ਸੋਨੀਆ ਗਾਂਧੀ ਦੀ ਨਵੀਂ ਕਿਤਾਬ ਨੂੰ ਲੈ ਕੇ ਪੰਜਾਬ 'ਚ ਗਰਮਾਈ ਸਿਆਸਤ, ਅਕਾਲੀ ਦਲ ਨੇ ਪੁੱਛੇ ਤਿੱਖੇ ਸਵਾਲ!
Sonia Gandhi Book : ਸੋਨੀਆ ਗਾਂਧੀ ਦੀ ਨਵੀਂ ਕਿਤਾਬ ਨੂੰ ਲੈ ਕੇ ਪੰਜਾਬ 'ਚ ਗਰਮਾਈ ਸਿਆਸਤ, ਅਕਾਲੀ ਦਲ ਨੇ ਪੁੱਛੇ ਤਿੱਖੇ ਸਵਾਲ!
Punjab News : ਟਾਂਡਾ ਨੇੜੇ ਭਿਆਨਕ ਸੜਕ ਹਾਦਸਾ, ਪੰਜਾਬ ਪੁਲਸ ਦੇ ਮੁਲਾਜ਼ਮ ਦੀ ਮੌਤ
Punjab News : ਟਾਂਡਾ ਨੇੜੇ ਭਿਆਨਕ ਸੜਕ ਹਾਦਸਾ, ਪੰਜਾਬ ਪੁਲਸ ਦੇ ਮੁਲਾਜ਼ਮ ਦੀ ਮੌਤ
Embed widget