Ram Mandir: ਅਯੁੱਧਿਆ 'ਚ ਹਰ ਸਾਲ ਆਉਣਗੇ 5 ਕਰੋੜ ਸੈਲਾਨੀ! ਸਰਕਾਰ ਦਾ ਭਰੇਗਾ ਖ਼ਜ਼ਾਨਾ

Ram Mandir: ਅਯੁੱਧਿਆ ਹੁਣ ਦੇਸ਼ ਹੀ ਨਹੀਂ ਸਗੋਂ ਦੁਨੀਆ ਭਰ 'ਚ ਖਿੱਚ ਦਾ ਕੇਂਦਰ ਬਣ ਗਿਆ ਹੈ। ਗਲੋਬਲ ਬ੍ਰੋਕਰੇਜ ਫਰਮ ਜੈਫਰੀਜ਼ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਹੁਣ ਹਰ ਸਾਲ ਲਗਪਗ 5 ਕਰੋੜ ਸੈਲਾਨੀ ਰਾਮ ਲੱਲਾ ਦੇ ਦਰਸ਼ਨਾਂ ਲਈ ਅਯੁੱਧਿਆ ਆਉਣਗੇ।

Ram Mandir: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਵੱਲੋਂ ਅੱਜ ਸੋਮਵਾਰ ਨੂੰ ਅਯੁੱਧਿਆ ਵਿੱਚ ਰਾਮ ਮੰਦਰ (Ram Mandir)  ਦੇ ਉਦਘਾਟਨ ਨਾਲ ਯੂਪੀ ਦੀ ਕਿਸਮਤ ਚਮਕਣ ਵਾਲੀ ਹੈ। ਅਯੁੱਧਿਆ ਹੁਣ ਦੇਸ਼ ਹੀ ਨਹੀਂ ਸਗੋਂ ਦੁਨੀਆ ਭਰ 'ਚ ਖਿੱਚ ਦਾ ਕੇਂਦਰ ਬਣ

Related Articles