Acid Sale: ਈ-ਕਾਮਰਸ ਕੰਪਨੀਆਂ 'ਤੇ ਸਰਕਾਰ ਨੇ ਲਿਆ ਸਖ਼ਤ ਐਕਸ਼ਨ, ਹੁਣ ਤੇਜ਼ਾਬ ਖਰੀਦਣ ਲਈ ਦਿਖਾਉਣੀ ਪਵੇਗੀ ਫੋਟੋ ID

Acid Sale: ਦੇਸ਼ ਵਿੱਚ ਤੇਜ਼ਾਬ ਦੀ ਆਸਾਨ ਆਨਲਾਈਨ ਵਿਕਰੀ ਨੂੰ ਰੋਕਣ ਲਈ ਈ-ਕਾਮਰਸ ਪਲੇਟਫਾਰਮਾਂ ਨੂੰ ਹੁਕਮ ਦਿੱਤੇ ਗਏ ਹਨ। ਤੇਜ਼ਾਬ ਖਰੀਦਣ ਲਈ ਫੋਟੋ ਆਈਡੀ ਲਾਜ਼ਮੀ ਕਰ ਦਿੱਤੀ ਗਈ ਹੈ।

Acid Sale : ਸਰਕਾਰ ਦੇਸ਼ ਵਿੱਚ ਤੇਜ਼ਾਬ ਦੀ ਵਿਕਰੀ ਨੂੰ ਨਿਯਮਤ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰਦੀ ਹੈ। ਇਸ ਵਾਰ ਆਨਲਾਈਨ ਪਲੇਟਫਾਰਮ 'ਤੇ ਵੀ ਸਖ਼ਤੀ ਕੀਤੀ ਗਈ ਹੈ। ਹੁਣ ਜੇ ਤੁਸੀਂ ਇਸ ਚੀਜ਼ ਨੂੰ ਆਨਲਾਈਨ ਖਰੀਦਦੇ ਹੋ ਤਾਂ ਤੁਹਾਨੂੰ ਸਰਕਾਰ

Related Articles