ਪੜਚੋਲ ਕਰੋ

Adani ਨੂੰ ਲੱਗਿਆ ਦੋਹਰਾ ਝਟਕਾ, ਅਮੀਰਾ ਦੀ ਸੂਚੀ 'ਚੋਂ ਖਿਸਕਿਆ ਨਾਮ, ਚੀਨ ਦੇ ਇਸ ਵਾਪਰੀ ਨੇ ਮਾਰੀ ਬਾਜ਼ੀ, ਐਲੋਨ ਮਸਕ ਟੌਪ 'ਤੇ 

Adani step down : ਗੌਤਮ ਅਡਾਨੀ ਨੇ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਦਾ ਦਰਜਾ ਗੁਆ ਦਿੱਤਾ ਹੈ। ਇਸ ਦੇ ਨਾਲ ਹੀ ਅਡਾਨੀ ਦੁਨੀਆ ਦੇ ਅਮੀਰਾਂ ਦੀ ਟਾਪ-20 ਸੂਚੀ ਤੋਂ ਵੀ ਬਾਹਰ ਹੋ ਗਏ ਹਨ। ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਹੋਣ ਦਾ

ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਦਾ ਦਰਜਾ ਗੁਆ ਦਿੱਤਾ ਹੈ। ਇਸ ਦੇ ਨਾਲ ਹੀ ਅਡਾਨੀ ਦੁਨੀਆ ਦੇ ਅਮੀਰਾਂ ਦੀ ਟਾਪ-20 ਸੂਚੀ ਤੋਂ ਵੀ ਬਾਹਰ ਹੋ ਗਏ ਹਨ। ਏਸ਼ੀਆ ਦੇ ਦੂਜੇ ਸਭ ਤੋਂ ਅਮੀਰ ਹੋਣ ਦਾ ਗੌਤਮ ਅਡਾਨੀ ਦਾ ਰੁਤਬਾ ਚੀਨ ਦੇ ਝੋਂਗ ਸ਼ਾਨਸ਼ਾਨ ਨੇ ਖੋਹ ਲਿਆ ਹੈ। ਇਸ ਦੇ ਨਾਲ ਹੀ ਮੁਕੇਸ਼ ਅੰਬਾਨੀ ਅਜੇ ਵੀ ਆਪਣੇ 13ਵੇਂ ਸਥਾਨ 'ਤੇ ਹਨ।

ਬਲੂਮਬਰਗ ਬਿਲੀਨੇਅਰ ਇੰਡੈਕਸ

ਬਲੂਮਬਰਗ ਬਿਲੀਨੇਅਰ ਇੰਡੈਕਸ ਦੀ ਤਾਜ਼ਾ ਸੂਚੀ ਵਿੱਚ ਐਲੋਨ ਮਸਕ ਪਹਿਲੇ ਸਥਾਨ 'ਤੇ ਹੈ। ਐਲੋਨ ਮਸਕ ਕੋਲ ਕੁੱਲ 234 ਬਿਲੀਅਨ ਡਾਲਰ ਦੀ ਜਾਇਦਾਦ ਹੈ ਅਤੇ ਇਸ ਸਾਲ ਹੁਣ ਤੱਕ  ਐਲੋਨ ਮਸਕ  ਦੀ ਸੰਪਤੀ ਵਿੱਚ 96.6 ਬਿਲੀਅਨ ਡਾਲਰ ਦਾ ਵਾਧਾ ਹੋਇਆ ਹੈ। ਬਰਨਾਰਡ ਅਰਨੌਲਟ, ਜਿਸਦੀ ਕੁੱਲ ਜਾਇਦਾਦ $200 ਬਿਲੀਅਨ ਹੈ। ਇਸ ਸਾਲ ਹੁਣ ਤੱਕ, ਉਨ੍ਹਾਂ ਨੇ ਕੁੱਲ $38.2 ਬਿਲੀਅਨ ਦੀ ਕਮਾਈ ਕੀਤੀ ਹੈ।Adani ਨੂੰ ਲੱਗਿਆ ਦੋਹਰਾ ਝਟਕਾ, ਅਮੀਰਾ ਦੀ ਸੂਚੀ 'ਚੋਂ ਖਿਸਕਿਆ ਨਾਮ, ਚੀਨ ਦੇ ਇਸ ਵਾਪਰੀ ਨੇ ਮਾਰੀ ਬਾਜ਼ੀ, ਐਲੋਨ ਮਸਕ ਟੌਪ 'ਤੇ 

ਤੀਜੇ ਸਥਾਨ 'ਤੇ ਕੌਣ ?

ਤੀਜੇ ਸਥਾਨ 'ਤੇ ਜੈਫ ਬੇਜੋਸ ਹਨ, ਜਿਹਨਾ ਦੇ ਕੋਲ 154 ਅਰਬ ਡਾਲਰ ਦੀ ਜਾਇਦਾਦ ਹੈ। ਇਸ ਸਾਲ ਜੈਫ ਬੇਜੋਸ ਦੀ ਸੰਪਤੀ 'ਚ 47.4 ਅਰਬ ਡਾਲਰ ਦਾ ਵਾਧਾ ਹੋਇਆ ਹੈ। ਬਿਲ ਗੇਟਸ ਚੌਥੇ ਸਥਾਨ 'ਤੇ ਹਨ। ਇਸ ਸਾਲ ਬਿਲ ਗੇਟਸ ਦੀ ਸੰਪਤੀ 'ਚ 24.4 ਅਰਬ ਡਾਲਰ ਦਾ ਵਾਧਾ ਹੋਇਆ ਹੈ। ਬਿਲ ਗੇਟਸ ਦੀ ਕੁੱਲ ਜਾਇਦਾਦ 134 ਬਿਲੀਅਨ ਡਾਲਰ ਹੋ ਗਈ ਹੈ। ਪੰਜਵੇਂ ਦਰਜੇ ਦੇ ਲੈਰੀ ਐਲੀਸਨ ਆਏ ਹਲ। ਲੈਰੀ ਐਲੀਸਨ ਨੇ ਇਸ ਸਾਲ 40.8 ਬਿਲੀਅਨ ਡਾਲਰ ਕਮਾਏ ਹਨ। ਜਿਸ ਨਾਲ ਲੈਰੀ ਐਲੀਸਨ ਦੀ ਕੁੱਲ ਜਾਇਦਾਦ $133 ਬਿਲੀਅਨ ਹੋ ਗਈ।

ਗੌਤਮ ਅਡਾਨੀ ਦੀ ਸਥਿਤੀ 

ਗੌਤਮ ਅਡਾਨੀ ਹੁਣ 60.3 ਬਿਲੀਅਨ ਡਾਲਰ ਦੀ ਸੰਪਤੀ ਨਾਲ ਸਿਖਰਲੇ 20 ਵਿੱਚੋਂ 21ਵੇਂ ਸਥਾਨ ’ਤੇ ਆ ਗਿਆ ਹੈ। ਗੌਤਮ ਅਡਾਨੀ  ਤੋਂ ਉੱਪਰ ਜੂਲੀਆ ਫਲੇਸ਼ਰ 62.3 ਬਿਲੀਅਨ ਡਾਲਰ ਦੀ ਸੰਪਤੀ ਨਾਲ 20ਵੇਂ ਸਥਾਨ 'ਤੇ ਹੈ। ਚੀਨੀ ਅਰਬਪਤੀ ਝੋਂਗ ਸ਼ਾਨਸ਼ਾਨ 63.1 ਬਿਲੀਅਨ ਡਾਲਰ ਦੀ ਸੰਪਤੀ ਨਾਲ 18ਵੇਂ ਸਥਾਨ 'ਤੇ ਹਨ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

Join Our Official Telegram Channel : - 
https://t.me/abpsanjhaofficial

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਗ਼ਰੀਬੀ ਚੋਂ ਕੱਢਣ ਤੇ ਚਮਕਤਾਰ ਦੇ ਨਾਂਅ 'ਤੇ ਭਰਮਾਏ ਜਾ ਰਹੇ ਨੇ ਲੋਕ, ਪੰਜਾਬ 'ਚ 3.50 ਲੱਖ ਲੋਕ ਬਣੇ ਈਸਾਈ, 2 ਸਾਲਾਂ 'ਚ 15% ਵਧੀ ਆਬਾਦੀ-ਰਿਪੋਰਟ
ਗ਼ਰੀਬੀ ਚੋਂ ਕੱਢਣ ਤੇ ਚਮਕਤਾਰ ਦੇ ਨਾਂਅ 'ਤੇ ਭਰਮਾਏ ਜਾ ਰਹੇ ਨੇ ਲੋਕ, ਪੰਜਾਬ 'ਚ 3.50 ਲੱਖ ਲੋਕ ਬਣੇ ਈਸਾਈ, 2 ਸਾਲਾਂ 'ਚ 15% ਵਧੀ ਆਬਾਦੀ-ਰਿਪੋਰਟ
ਪੰਜਾਬੀ ਲੀਡਰਾਂ ਨੂੰ ਦਿੱਲੀ ਚੋਣਾਂ 'ਚ ਮਿਲੀਆਂ ਵੱਡੀਆਂ ਜ਼ਿੰਮੇਵਾਰੀਆਂ, ਕਾਂਗਰਸ ਨੇ ਰੰਧਾਵਾ ਦੇ ਮੋਢਿਆ 'ਤੇ ਪਾਇਆ ਭਾਰ, ਪਹਿਲਾਂ ਕੀਤਾ ਸੀ ਨਜ਼ਰਅੰਦਾਜ਼ !
ਪੰਜਾਬੀ ਲੀਡਰਾਂ ਨੂੰ ਦਿੱਲੀ ਚੋਣਾਂ 'ਚ ਮਿਲੀਆਂ ਵੱਡੀਆਂ ਜ਼ਿੰਮੇਵਾਰੀਆਂ, ਕਾਂਗਰਸ ਨੇ ਰੰਧਾਵਾ ਦੇ ਮੋਢਿਆ 'ਤੇ ਪਾਇਆ ਭਾਰ, ਪਹਿਲਾਂ ਕੀਤਾ ਸੀ ਨਜ਼ਰਅੰਦਾਜ਼ !
ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ, ਜਾਣੋ ਵੱਡਮੁੱਲਾ ਇਤਿਹਾਸ
ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ, ਜਾਣੋ ਵੱਡਮੁੱਲਾ ਇਤਿਹਾਸ
Sports News: ਚੈਂਪੀਅਨਜ਼ ਟਰਾਫੀ ਵਿਚਾਲੇ ਵੱਡਾ ਖੁਲਾਸਾ, ਟੀਮ ਇੰਡੀਆ ਨੇ ਕੀਤਾ ਨਜ਼ਰਅੰਦਾਜ਼; ਤਾਂ ਇਨ੍ਹਾਂ 3 ਖਿਡਾਰੀਆਂ ਨੇ ਫੜ੍ਹਿਆ ਵਿਦੇਸ਼ੀ ਟੀਮ ਦਾ ਪੱਲੜਾ 
ਚੈਂਪੀਅਨਜ਼ ਟਰਾਫੀ ਵਿਚਾਲੇ ਵੱਡਾ ਖੁਲਾਸਾ, ਟੀਮ ਇੰਡੀਆ ਨੇ ਕੀਤਾ ਨਜ਼ਰਅੰਦਾਜ਼; ਤਾਂ ਇਨ੍ਹਾਂ 3 ਖਿਡਾਰੀਆਂ ਨੇ ਫੜ੍ਹਿਆ ਵਿਦੇਸ਼ੀ ਟੀਮ ਦਾ ਪੱਲੜਾ 
Advertisement
ABP Premium

ਵੀਡੀਓਜ਼

ਕਿਸਾਨਾਂ ਦਾ ਵੱਡਾ ਐਲਾਨ, ਸਰਵਨ ਸਿੰਘ ਪੰਧੇਰ ਨੇ ਕੀਤਾ ਐਲਾਨBhimrao Ambedkar| ਭੀਮਰਾਓ ਅੰਬੇਦਕਰ ਦੇ ਬੁੱਤ 'ਤੇ ਹਮਲਾ ਕਿਸਦੀ ਸਾਜਿਸ਼ ?World Record | ਇਸ ਸਿੱਖ ਨੇ ਕਰਤੀ ਕਮਾਲ, 7 ਮਹਾਂਦੀਪਾਂ ਦਾ ਬਣਿਆ ਜੇਤੂ | Antarctica Marathon|Baba Sahib Amebdkal| ਗਣਤੰਤਰ ਦਿਵਸ ਮੌਕੇ ਬਾਬਾ ਸਾਹਿਬ ਦੀ ਮੂਰਤੀ 'ਤੇ ਹਮਲਾ|abp sanjha | Amritsar |

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗ਼ਰੀਬੀ ਚੋਂ ਕੱਢਣ ਤੇ ਚਮਕਤਾਰ ਦੇ ਨਾਂਅ 'ਤੇ ਭਰਮਾਏ ਜਾ ਰਹੇ ਨੇ ਲੋਕ, ਪੰਜਾਬ 'ਚ 3.50 ਲੱਖ ਲੋਕ ਬਣੇ ਈਸਾਈ, 2 ਸਾਲਾਂ 'ਚ 15% ਵਧੀ ਆਬਾਦੀ-ਰਿਪੋਰਟ
ਗ਼ਰੀਬੀ ਚੋਂ ਕੱਢਣ ਤੇ ਚਮਕਤਾਰ ਦੇ ਨਾਂਅ 'ਤੇ ਭਰਮਾਏ ਜਾ ਰਹੇ ਨੇ ਲੋਕ, ਪੰਜਾਬ 'ਚ 3.50 ਲੱਖ ਲੋਕ ਬਣੇ ਈਸਾਈ, 2 ਸਾਲਾਂ 'ਚ 15% ਵਧੀ ਆਬਾਦੀ-ਰਿਪੋਰਟ
ਪੰਜਾਬੀ ਲੀਡਰਾਂ ਨੂੰ ਦਿੱਲੀ ਚੋਣਾਂ 'ਚ ਮਿਲੀਆਂ ਵੱਡੀਆਂ ਜ਼ਿੰਮੇਵਾਰੀਆਂ, ਕਾਂਗਰਸ ਨੇ ਰੰਧਾਵਾ ਦੇ ਮੋਢਿਆ 'ਤੇ ਪਾਇਆ ਭਾਰ, ਪਹਿਲਾਂ ਕੀਤਾ ਸੀ ਨਜ਼ਰਅੰਦਾਜ਼ !
ਪੰਜਾਬੀ ਲੀਡਰਾਂ ਨੂੰ ਦਿੱਲੀ ਚੋਣਾਂ 'ਚ ਮਿਲੀਆਂ ਵੱਡੀਆਂ ਜ਼ਿੰਮੇਵਾਰੀਆਂ, ਕਾਂਗਰਸ ਨੇ ਰੰਧਾਵਾ ਦੇ ਮੋਢਿਆ 'ਤੇ ਪਾਇਆ ਭਾਰ, ਪਹਿਲਾਂ ਕੀਤਾ ਸੀ ਨਜ਼ਰਅੰਦਾਜ਼ !
ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ, ਜਾਣੋ ਵੱਡਮੁੱਲਾ ਇਤਿਹਾਸ
ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ, ਜਾਣੋ ਵੱਡਮੁੱਲਾ ਇਤਿਹਾਸ
Sports News: ਚੈਂਪੀਅਨਜ਼ ਟਰਾਫੀ ਵਿਚਾਲੇ ਵੱਡਾ ਖੁਲਾਸਾ, ਟੀਮ ਇੰਡੀਆ ਨੇ ਕੀਤਾ ਨਜ਼ਰਅੰਦਾਜ਼; ਤਾਂ ਇਨ੍ਹਾਂ 3 ਖਿਡਾਰੀਆਂ ਨੇ ਫੜ੍ਹਿਆ ਵਿਦੇਸ਼ੀ ਟੀਮ ਦਾ ਪੱਲੜਾ 
ਚੈਂਪੀਅਨਜ਼ ਟਰਾਫੀ ਵਿਚਾਲੇ ਵੱਡਾ ਖੁਲਾਸਾ, ਟੀਮ ਇੰਡੀਆ ਨੇ ਕੀਤਾ ਨਜ਼ਰਅੰਦਾਜ਼; ਤਾਂ ਇਨ੍ਹਾਂ 3 ਖਿਡਾਰੀਆਂ ਨੇ ਫੜ੍ਹਿਆ ਵਿਦੇਸ਼ੀ ਟੀਮ ਦਾ ਪੱਲੜਾ 
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 63 ਦਿਨ, ਪੰਜਾਬ 'ਚ ਤਿੰਨ ਮਹਾਂਪੰਚਾਇਤਾਂ ਕਰਨਗੇ ਕਿਸਾਨ; 30 ਨੂੰ ਅੰਮ੍ਰਿਤਸਰ ਤੋਂ ਕਿਸਾਨਾਂ ਦਾ ਜੱਥਾ ਪਹੁੰਚੇਗਾ ਸ਼ੰਭੂ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 63 ਦਿਨ, ਪੰਜਾਬ 'ਚ ਤਿੰਨ ਮਹਾਂਪੰਚਾਇਤਾਂ ਕਰਨਗੇ ਕਿਸਾਨ; 30 ਨੂੰ ਅੰਮ੍ਰਿਤਸਰ ਤੋਂ ਕਿਸਾਨਾਂ ਦਾ ਜੱਥਾ ਪਹੁੰਚੇਗਾ ਸ਼ੰਭੂ
ਵਿੱਕੀ ਮਿੱਡੂਖੇੜਾ ਦੇ ਕਾਤਲਾਂ ਨੂੰ ਅੱਜ ਮਿਲੇਗੀ ਸਜ਼ਾ, 4 ਸਾਲ ਪਹਿਲਾਂ ਹੋਇਆ ਸੀ ਕਤਲ
ਵਿੱਕੀ ਮਿੱਡੂਖੇੜਾ ਦੇ ਕਾਤਲਾਂ ਨੂੰ ਅੱਜ ਮਿਲੇਗੀ ਸਜ਼ਾ, 4 ਸਾਲ ਪਹਿਲਾਂ ਹੋਇਆ ਸੀ ਕਤਲ
Password ਪਤਾ ਹੋਣ 'ਤੇ ਵੀ ਕੋਈ ਨਹੀਂ ਦੇਖ ਸਕੇਗਾ Data, ਚੋਰੀ ਹੋਣ 'ਤੇ ਵੀ ਰਹੇਗਾ ਸੁਰੱਖਿਅਤ, Google ਲੈਕੇ ਆਇਆ ਕਮਾਲ ਦੀ ਚੀਜ਼
Password ਪਤਾ ਹੋਣ 'ਤੇ ਵੀ ਕੋਈ ਨਹੀਂ ਦੇਖ ਸਕੇਗਾ Data, ਚੋਰੀ ਹੋਣ 'ਤੇ ਵੀ ਰਹੇਗਾ ਸੁਰੱਖਿਅਤ, Google ਲੈਕੇ ਆਇਆ ਕਮਾਲ ਦੀ ਚੀਜ਼
Gold Silver Price Today: ਸੋਨੇ-ਚਾਂਦੀ ਦੇ 27 ਜਨਵਰੀ ਨੂੰ ਧੜੰਮ ਡਿੱਗੇ ਭਾਅ, ਜਾਣੋ 22 ਅਤੇ 24 ਕੈਰੇਟ ਦਾ ਕੀ ਰੇਟ ?
ਸੋਨੇ-ਚਾਂਦੀ ਦੇ 27 ਜਨਵਰੀ ਨੂੰ ਧੜੰਮ ਡਿੱਗੇ ਭਾਅ, ਜਾਣੋ 22 ਅਤੇ 24 ਕੈਰੇਟ ਦਾ ਕੀ ਰੇਟ ?
Embed widget