Hotels in Ayodhya: ਅਯੁੱਧਿਆ ਵਿੱਚ ਹੋਟਲ ਬੁਕਿੰਗ ਦਾ ਟੁੱਟਿਆ ਰਿਕਾਰਡ! ਇੱਕ ਕਮਰੇ ਦਾ ਕਿਰਾਇਆ ਇੱਕ ਲੱਖ ਰੁਪਏ ਦੇ ਪਹੁੰਚਿਆ ਪਾਰ

Hotels in Ayodhya: 22 ਜਨਵਰੀ ਤੋਂ ਪਹਿਲਾਂ ਹੋਟਲਾਂ 'ਚ ਠਹਿਰਣ ਦੀ ਬੁਕਿੰਗ 'ਚ ਭਾਰੀ ਵਾਧਾ ਹੋਇਆ ਹੈ, ਜਿਸ ਕਾਰਨ ਹੋਟਲ ਦੇ ਕਿਰਾਏ ਰਿਕਾਰਡ ਤੋੜ ਰਹੇ ਹਨ। ਇੱਥੇ ਇੱਕ ਲਗਜ਼ਰੀ ਹੋਟਲ ਦੇ ਕਮਰੇ ਦਾ ਕਿਰਾਇਆ 1 ਲੱਖ ਰੁਪਏ ਤੱਕ ਪਹੁੰਚ ਗਿਆ ਹੈ।

Hotels in Ayodhya: ਰਾਮ ਮੰਦਰ (Ram Mandir) ਦਾ ਪ੍ਰਾਣ ਪ੍ਰਤਿਸ਼ਠਾ 22 ਜਨਵਰੀ ਨੂੰ ਹੋਣ ਜਾ ਰਿਹਾ ਹੈ। ਅਜਿਹੇ 'ਚ ਉੱਥੇ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਰੋਜ਼ਾਨਾ ਵਧਦੀ ਜਾ ਰਹੀ ਹੈ, ਜਿਸ ਕਾਰਨ ਅਚਾਨਕ ਹੋਟਲ ਦੇ ਕਮਰਿਆਂ  (Hotels in Ayodhya) ਦੇ ਨਾਲ-ਨਾਲ ਖਾਣ-ਪੀਣ ਅਤੇ

Related Articles