ਪੜਚੋਲ ਕਰੋ

Rules Changes From 1 January: ਨਵੇਂ ਸਾਲ ’ਚ ਬਦਲ ਗਏ ਇਹ ਨਿਯਮ, ਵੇਖੋ ਤੁਹਾਡੀ ਜੇਬ ’ਤੇ ਕਿੰਨਾ ਪਵੇਗਾ ਅਸਰ?

ਇਹ ਨਿਯਮ ਤੁਹਾਡੀ ਰੋਜ਼ਾਨਾ ਜ਼ਿੰਦਗੀ ਨੂੰ ਪ੍ਰਭਾਵਿਤ ਕਰਨ ਜਾ ਰਹੇ ਹਨ ਅਤੇ ਇਸ ਲਈ ਇਨ੍ਹਾਂ ਤਬਦੀਲੀਆਂ ਬਾਰੇ ਵਿਸਥਾਰ ਨਾਲ ਜਾਣਨਾ ਜ਼ਰੂਰੀ ਹੈ।

ਸਾਲ 2020 ਦੀਆਂ ਕਈ ਔਕੜਾਂ ਤੇ ਬਹੁਤ ਮਾੜਾ ਦੌਰ ਝੱਲਣ ਤੋਂ ਬਾਅਦ ਦੁਨੀਆ ਅੱਜ ਨਵੇਂ ਸਾਲ ’ਚ ਕਦਮ ਰੱਖ ਚੁੱਕੀ ਹੈ। ਮਹਾਮਾਰੀ ਨੇ ਲੋਕਾਂ ਦੀ ਜ਼ਿੰਦਗੀ ’ਚ ਵੱਡੀਆਂ ਤਬਦੀਲੀਆਂ ਲਿਆਂਦੀਆਂ ਹਨ ਤੇ ਜ਼ਿੰਦਗੀ ਜਿਊਣ ਦਾ ਢੰਗ ਵੀ ਬਦਲ ਗਿਆ ਹੈ। ਨਵੇਂ ਸਾਲ ਤੋਂ ਕਈ ਨਿਯਮ ਵੀ ਲਾਗੂ ਹੋ ਗਏ ਹਨ, ਜੋ ਅੱਜ ਤੋਂ ਲਾਗੂ ਹੋ ਗਏ ਹਨ। 1. ਕੰਟੈਕਟਲੈੱਸ ਭੁਗਤਾਨ ਦੀ ਸੀਮਾ ਵਧੀ: ਕੋਰੋਨਾ ਮਹਾਮਾਰੀ ਦੌਰਾਨ ਕੈਸ਼ਲੈੱਸ ਭੁਗਤਾਨ ਉੱਤੇ ਜ਼ੋਰ ਦਿੱਤਾ ਗਿਆ। ਅੱਜ ਤੋਂ ਕਾਰਡ ਰਾਹੀਂ ਲੈਣ-ਦੇਣ ਦੀ ਸੀਮਾ ਵਧਾ ਕੇ 5 ਹਜ਼ਾਰ ਰੁਪਏ ਪ੍ਰਤੀ ਟ੍ਰਾਂਜ਼ੈਕਸ਼ਨ ਕਰ ਦਿੱਤੀ ਗਈ ਹੈ। 2. ਚੈੱਕ ਨਾਲ ਭੁਗਤਾਨ: ਭਾਰਤੀ ਰਿਜ਼ਰਵ ਬੈਂਕ ਨੇ ਚੇੱਕ ਨਾਲ ਭੁਗਤਾਨ ਉੱਤੇ ਪਾਜ਼ਿਟਿਵ ਪੇਅ ਲਾਗੂ ਕਰ ਦਿੱਤਾ ਹੈ। ਨਵੇਂ ਨਿਯਮ ਮੁਤਾਬਕ 50 ਹਜ਼ਾਰ ਤੋਂ ਵੱਧ ਦੀ ਰਕਮ ਦੇ ਵੇਰਵਿਅ ਦੀ ਮੁੜ ਪੁਸ਼ਟੀ ਕੀਤੀ ਜਾਵੇਗੀ। ਇੰਝ ਧੋਖਾਧੜੀਆਂ ਰੁਕਣਗੀਆਂ। 3. ਦੋਪਹੀਆ, ਚੌਪਹੀਆ ਵਾਹਨਾਂ ਦੀ ਕੀਮਤ ਵਧੀ: ਦੇਸ਼ ਦੀਆਂ ਸਾਰੀਆਂ ਵੱਡੀਆਂ ਆਟੋਮੋਬਾਈਲ ਕੰਪਨੀਆਂ ਨੇ ਅੱਜ 1 ਜਨਵਰੀ ਤੋਂ ਵਧੀਆਂ ਕੀਮਤਾਂ ਲਾਗੂ ਕਰ ਦਿੱਤੀਆਂ ਹਨ ਤੇ ਇੰਝ ਯਾਤਰੀ ਤੇ ਕਮਰਸ਼ੀਅਲ ਵਾਹਨ ਮਹਿੰਗੇ ਹੋ ਗਏ ਹਨ। 4. ਇਨਵਾਇਸ ਸਿਸਟਮ ਲਾਗੂ: ਜੀਐਸਟੀ ਕਾਨੂੰਨ ਅਧੀਨ ਅੱਜ ਤੋਂ ਇੱਕ ਅਹਿਮ ਤਬਦੀਲੀ ਹੋਈ ਹੈ। 100 ਕਰੋੜ ਰੁਪਏ ਤੋਂ ਵੱਧ ਦਾ ਟਰਨਓਵਰ ਵਾਲੀਆਂ ਕੰਪਨੀਆਂ ਨੂੰ ਬਿਜ਼ਨੇਸ ਟੂ ਬਿਜ਼ਨੈੱਸ ਟ੍ਰਾਂਜ਼ੈਕਸ਼ਨ ਲਈ ਈ-ਇਨਵਾਇਸ ਜ਼ਰੂਰੀ ਕਰ ਦਿੱਤਾ ਗਿਆ ਹੈ। ਫ਼ਿਲਹਾਲ ਇਹ ਇਨਵਾਇਸ ਪ੍ਰਣਾਲੀ ਦੀ ਥਾਂ ਲਾਗੂ ਕੀਤਾ ਗਿਆ ਹੈ। ਇਸ ਤੋਂ ਬਾਅਦ ਈ-ਵੇਅ ਬਿਲ ਦਾ ਸਿਸਟਮ ਖ਼ਤਮ ਕਰ ਦਿੱਤਾ ਜਾਵੇਗਾ। 5. ਮਿਊਚੁਅਲ ਫ਼ੰਡ ਦੇ ਨਿਯਮਾਂ ’ਚ ਵੱਡੀ ਤਬਦੀਲੀ: ਹੁਣ ਮਿਊਚੁਅਲ ਫ਼ੰਡ ਦਾ 75 ਫ਼ੀਸਦੀ ਹਿੱਸਾ ਇਕਵਿਟੀ ਵਿੱਚ ਨਿਵੇਸ਼ ਕਰਨਾ ਲਾਜ਼ਮਾ ਹੋਵੇਗੀ। ਇਹ ਸੀਮਾ ਹਾਲੇ ਤੱਕ 65 ਫ਼ੀਸਦੀ ਸੀ। 6. ਹੁਣ ਲੈਂਡਲਾਈਨ ਤੋਂ ਮੋਬਾਇਲ ’ਤੇ ਇੰਝ ਕਰਨੀ ਹੋਵੇਗੀ ਕਾਲ: 15 ਜਨਵਰੀ ਤੋਂ ਲੈਂਡਲਾਈਨ ਤੋਂ ਮੋਬਾਈਲ ਫ਼ੋਨ ਉਤੇ ਕਾੱਲ ਕਰਨ ਲਈ ਮੁੱਖ ਨੰਬਰ ਤੋਂ ਪਹਿਲਾਂ ਸਿਫ਼ਰ ਲਾਉਣਾ ਹੋਵੇਗਾ। ਇਸ ਦਾ ਫ਼ਾਇਦਾ ਇਹ ਹੋਵੇਗਾ ਕਿ ਸਰਵਿਸ ਪ੍ਰੋਵਾਈਡਰ ਕੰਪਨੀਆਂ ਵੱਧ ਨੰਬਰ ਤਿਆਰ ਕਰ ਸਕਣਗੀਆਂ। 7. ਜੀਵਨ ਬੀਮਾ ਲੈਣਾ ਹੋਵੇਗਾ ਆਸਾਨ: ਅੱਜ ਤੋਂ ਮਿਆਦੀ ਜੀਵਨ ਬੀਮਾ ਪਾਲਿਸੀ ਖ਼ਰੀਦਣਾ ਕਾਫ਼ੀ ਸੁਖਾਲਾ ਕਰ ਦਿੱਤਾ ਗਿਆ ਹੈ। IRDAI ਨੇ ਸਾਰੀਆਂ ਬੀਮਾ ਕੰਪਨੀਆਂ ਨੂੰ ਸਰਲ ਜੀਵਨ ਬੀਮਾ ਦੀ ਸ਼ੁਰੂਆਤ ਕਰਨ ਦੀ ਹਦਾਇਤ ਕੀਤੀ ਹੈ। 8. ਵਿਕਰੀ ਰਿਟਰਨ ਨੀਤੀ ’ਚ ਤਬਦੀਲੀ: ਜੀਐਸਟੀ ਸਿਸਟਮ ਨੂੰ ਲੈ ਕੇ ਛੋਟੇ ਕਰਦਾਤਿਆਂ ਦੀ ਤਿਮਾਹੀ ਰਿਟਰਨ ਦਾਖ਼ਲ ਕਰਨ ਉੱਤੇ ਵੀ ਨਵੀਂ ਯੋਜਨਾ ਸ਼ੁਰੂ ਕੀਤੀ ਗਈ ਹੈ। ਹੁਣ ਟੈਕਸ ਦੀ ਮਾਸਿਕ ਅਦਾਇਗੀ ਦੀ ਯੋਜਨਾ ਸ਼ੁਰੂ ਕੀਤੀ ਗਈ ਹੈ। ਅਜਿਹੇ ਟੈਕਸਦਾਤਿਆਂ, ਜਿਨ੍ਹਾਂ ਦੀ ਪਿਛਲੇ ਵਿੱਤੀ ਵਰ੍ਹੇ ਦੌਰਾਨ 5 ਕਰੋੜ ਰੁਪਏ ਦੀ ਟਰਨਓਵਰ ਰਹੀ ਹੈ ਅਤੇ ਜੋ ਜੀਐਸਟੀਆਰ-3ਬੀ (ਵਿਕਰੀ) ਰਿਟਰਨ ਦਾਖ਼ਲ ਕਰ ਚੁੱਕੇ ਹਨ, ਉਹ ਸਭ ਇਸ ਪ੍ਰਣਾਲੀ ਦਾ ਫ਼ਾਇਦਾ ਲੈ ਸਕਣਗੇ। ਅੱਜ ਤੋਂ ਆਪਣੀ ਰਿਟਰਨ ਤਿਮਾਹੀ ਆਧਾਰ ਉੱਤੇ ਦਾਖ਼ਲ ਕਰਨ ਤੇ ਟੈਕਸਾਂ ਦਾ ਭੁਗਤਾਨ ਮਾਸਿਕ ਆਧਾਰ ਉੱਤੇ ਕਰਨ ਦੀ ਪ੍ਰਵਾਨਗਾ ਮਿਲੇਗੀ। 9. ਯੂਪੀਆਈ ਭੁਗਤਾਨ ਸੇਵਾ ’ਚ ਤਬਦੀਲੀ: ਨਵੇਂ ਸਾਲ ’ਚ ਥਰਡ-ਪਾਰਟੀ ਐਪ ਤੋਂ ਭੁਗਤਾਨ ਕਰਨਾ ਮਹਿੰਗਾ ਹੋ ਜਾਵੇਗਾ। UPI ਭੁਗਤਾਨ ਲਈ ਗਾਹਕਾਂ ਨੂੰ ਹੁਣ ਵੱਧ ਫ਼ੀਸ ਦੇਣੀ ਹੋਵੇਗੀ। NPCI ਨੇ ਥਰਡ ਪਾਰਟੀ ਐਪਲੀਕੇਸ਼ਨ ਉੱਤੇ 30% ਕੈਪ ਲਾਈ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

 FD Interest Rates 2026 : ਦੇਸ਼ ਦੇ 4 ਬੈਂਕਾਂ ਨੇ FD ਦੀਆਂ ਵਿਆਜ ਦਰਾਂ ਵਧਾਈਆਂ,  ਹੁਣ ਮਿਲੇਗਾ 8.60% ਤੱਕ ਰਿਟਰਨ
 FD Interest Rates 2026 : ਦੇਸ਼ ਦੇ 4 ਬੈਂਕਾਂ ਨੇ FD ਦੀਆਂ ਵਿਆਜ ਦਰਾਂ ਵਧਾਈਆਂ,  ਹੁਣ ਮਿਲੇਗਾ 8.60% ਤੱਕ ਰਿਟਰਨ
 Sugar Prices Rise : ਦੀਵਾਲੀ ਤੋਂ ਪਹਿਲਾਂ ਮਹਿੰਗੀ ਹੋਈ ਚੀਨੀ, ਜਾਣੋ ਕਿੰਨਾ ਵਧਿਆ ਰੇਟ 
 Sugar Prices Rise : ਦੀਵਾਲੀ ਤੋਂ ਪਹਿਲਾਂ ਮਹਿੰਗੀ ਹੋਈ ਚੀਨੀ, ਜਾਣੋ ਕਿੰਨਾ ਵਧਿਆ ਰੇਟ 
Liquor Price Cut : ਦੀਵਾਲੀ ਤੋਂ ਬਾਅਦ ਦਿੱਲੀ 'ਚ ਸਸਤੀ ਹੋਵੇਗੀ ਸ਼ਰਾਬ, ਸਕੌਚ ਵਿਸਕੀ ਦੇ ਰੇਟ 7% ਤੱਕ ਘਟਣ ਦੀ ਉਮੀਦ
Liquor Price Cut : ਦੀਵਾਲੀ ਤੋਂ ਬਾਅਦ ਦਿੱਲੀ 'ਚ ਸਸਤੀ ਹੋਵੇਗੀ ਸ਼ਰਾਬ, ਸਕੌਚ ਵਿਸਕੀ ਦੇ ਰੇਟ 7% ਤੱਕ ਘਟਣ ਦੀ ਉਮੀਦ
Amul Price Hike : ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ! ਅਮੂਲ ਨੇ ਵਧਾਏ ਘਿਓ ਤੇ ਮੱਖਣ ਦੇ ਭਾਅ
Amul Price Hike : ਦੀਵਾਲੀ ਤੋਂ ਪਹਿਲਾਂ ਮਹਿੰਗਾਈ ਦਾ ਝਟਕਾ! ਅਮੂਲ ਨੇ ਵਧਾਏ ਘਿਓ ਤੇ ਮੱਖਣ ਦੇ ਭਾਅ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਪ੍ਰੇਮ ਸਿੰਘ ਚੰਦੂਮਾਜਰਾ ਨੇ ਛੱਡਿਆ ‘ਪੁਨਰ ਸੁਰਜੀਤ ਅਕਾਲੀ ਦਲ’ ਦਾ ਸਾਥ , ਕਰਤਾ ਵੱਡਾ ਐਲਾਨ 
Punjab News : ਪ੍ਰੇਮ ਸਿੰਘ ਚੰਦੂਮਾਜਰਾ ਨੇ ਛੱਡਿਆ ‘ਪੁਨਰ ਸੁਰਜੀਤ ਅਕਾਲੀ ਦਲ’ ਦਾ ਸਾਥ , ਕਰਤਾ ਵੱਡਾ ਐਲਾਨ 
Agniveer ਲਈ ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਹੁਣ 25 ਨਹੀਂ, 75 ਫੀਸਦੀ ਨੂੰ ਮਿਲੇਗਾ ਫੌਜ 'ਚ ਮੌਕਾ?
Agniveer ਲਈ ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਹੁਣ 25 ਨਹੀਂ, 75 ਫੀਸਦੀ ਨੂੰ ਮਿਲੇਗਾ ਫੌਜ 'ਚ ਮੌਕਾ?
Gold Price Today : ਟਰੰਪ ਦੀ ਹਾਰ ਦਾ ਅਸਰ ! ਸੋਨਾ-ਚਾਂਦੀ ਇੱਕੋ ਝਟਕੇ 'ਚ ਹਜ਼ਾਰਾਂ ਰੁਪਏ ਮਹਿੰਗੇ!
Gold Price Today : ਟਰੰਪ ਦੀ ਹਾਰ ਦਾ ਅਸਰ ! ਸੋਨਾ-ਚਾਂਦੀ ਇੱਕੋ ਝਟਕੇ 'ਚ ਹਜ਼ਾਰਾਂ ਰੁਪਏ ਮਹਿੰਗੇ!
Health Tips : ਸਰਦੀਆਂ ਵਿੱਚ ਕਿਉਂ ਹੋ ਜਾਂਦੀ ਹੈ ਸਰੀਰ ਵਿੱਚ Vitamin D ਦੀ ਕਮੀ? ਜਾਣੋ ਇਸ ਦੇ ਲੱਛਣ ਅਤੇ ਬਚਾਅ ਦੇ ਤਰੀਕੇ
Health Tips : ਸਰਦੀਆਂ ਵਿੱਚ ਕਿਉਂ ਹੋ ਜਾਂਦੀ ਹੈ ਸਰੀਰ ਵਿੱਚ Vitamin D ਦੀ ਕਮੀ? ਜਾਣੋ ਇਸ ਦੇ ਲੱਛਣ ਅਤੇ ਬਚਾਅ ਦੇ ਤਰੀਕੇ
Punjab News: ਪੰਜਾਬ 'ਚ ED ਦੀ ਕਾਰਵਾਈ ਜਾਰੀ, 'ਆਪ' ਵਿਧਾਇਕ ਦੇ ਘਰ ਅਤੇ ਫਲੈਟ ਮਗਰੋਂ ਹਸਪਤਾਲ 'ਤੇ ਮਾਰਿਆ ਛਾਪਾ, ਲੁਧਿਆਣਾ 'ਚ ਨਾਨਕੇ ਘਰ ਵੀ ਪਹੁੰਚੀਆਂ ਟੀਮਾਂ...
ਪੰਜਾਬ 'ਚ ED ਦੀ ਕਾਰਵਾਈ ਜਾਰੀ, 'ਆਪ' ਵਿਧਾਇਕ ਦੇ ਘਰ ਅਤੇ ਫਲੈਟ ਮਗਰੋਂ ਹਸਪਤਾਲ 'ਤੇ ਮਾਰਿਆ ਛਾਪਾ, ਲੁਧਿਆਣਾ 'ਚ ਨਾਨਕੇ ਘਰ ਵੀ ਪਹੁੰਚੀਆਂ ਟੀਮਾਂ...
Big News: ਸਿਆਸੀ ਜਗਤ ਤੋਂ ਵੱਡੀ ਖਬਰ, CMO ਦੀ ਧੀ ਨਾਲ ਦੁਰਵਿਵਹਾਰ, CM ਨੇ ਲਿਆ ਐਕਸ਼ਨ, ਪਟਵਾਰੀ ਨੂੰ ਕੀਤਾ ਸਸਪੈਂਡ; ਇਨ੍ਹਾਂ 2 ਅਫ਼ਸਰਾਂ ਖਿਲਾਫ ਵੀ ਕਾਰਵਾਈ ਦੇ ਹੁਕਮ...
ਸਿਆਸੀ ਜਗਤ ਤੋਂ ਵੱਡੀ ਖਬਰ, CMO ਦੀ ਧੀ ਨਾਲ ਦੁਰਵਿਵਹਾਰ, CM ਨੇ ਲਿਆ ਐਕਸ਼ਨ, ਪਟਵਾਰੀ ਨੂੰ ਕੀਤਾ ਸਸਪੈਂਡ; ਇਨ੍ਹਾਂ 2 ਅਫ਼ਸਰਾਂ ਖਿਲਾਫ ਵੀ ਕਾਰਵਾਈ ਦੇ ਹੁਕਮ...
 Alcohol Side Effects : ਸ਼ਰਾਬ ਪੀਣ ਨਾਲ ਕਿੰਨੇ ਸਾਲਾਂ ਬਾਅਦ ਖਰਾਬ ਹੋ ਜਾਂਦਾ ਹੈ ਲਿਵਰ? ਜਾਣੋ ਕਦੋਂ ਦਿਖਣ ਲੱਗਦੇ ਹਨ ਲੱਛਣ

Embed widget