SBI ਦੇ ਕਰੋੜਾਂ ਗਾਹਕਾਂ ਲਈ ਅਹਿਮ ਖ਼ਬਰ! ਅੱਜ Down ਰਹੇਗੀ UPI ਸਰਵਿਸ, ਜਾਣੋ ਤੁਹਾਡੇ ਕੋਲ ਕਿਹੜੇ ਹੋਣਗੇ ਵਿਕਲਪ?

State Bank of India : ਸਟੇਟ ਬੈਂਕ ਨੇ ਸੂਚਿਤ ਕੀਤਾ ਹੈ ਕਿ ਇਸਦੀਆਂ UPI ਸੇਵਾਵਾਂ (SBI UPI) ਅੱਜ ਭਾਵ 26 ਨਵੰਬਰ, 2023 ਨੂੰ ਕੁਝ ਸਮੇਂ ਲਈ ਬੰਦ ਰਹਿਣਗੀਆਂ ਕਿਉਂਕਿ ਬੈਂਕ ਆਪਣੀ ਤਕਨਾਲੋਜੀ ਵਿੱਚ ਕੁੱਝ ਅਪਗ੍ਰੇਡ ਕਰ ਰਿਹਾ ਹੈ।

State Bank of India : ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ ਦੇ ਗਾਹਕਾਂ ਲਈ ਵੱਡੀ ਖਬਰ ਹੈ। ਦਰਅਸਲ, SBI ਦੀ ਇੱਕ ਮਹੱਤਵਪੂਰਨ ਸੇਵਾ ਬੰਦ ਰਹਿਣ ਵਾਲੀ ਹੈ। ਸਟੇਟ ਬੈਂਕ ਨੇ ਸੂਚਿਤ ਕੀਤਾ ਹੈ ਕਿ ਇਸਦੀਆਂ UPI ਸੇਵਾਵਾਂ (SBI UPI) ਅੱਜ ਭਾਵ 26

Related Articles