Tea Lover: ਚਾਹ ਪ੍ਰੇਮੀਆਂ ਲਈ ਬੁਰੀ ਖਬਰ! ਮਹਿੰਗਾ ਹੋ ਸਕਦਾ ਚਾਹ ਦਾ ਕੱਪ, ਜਾਣੋ ਵਜ੍ਹਾ

Tea Price Hike: ਚਾਹ ਦਾ ਸੇਵਨ ਭਾਰਤ ਦੇ ਵਿੱਚ ਸਭ ਤੋਂ ਵੱਧ ਕੀਤਾ ਜਾਂਦਾ ਹੈ। ਲੋਕ ਸਵੇਰ ਦੀ ਸ਼ੁਰੂਆਤ ਚਾਹ ਦੇ ਕੱਪ ਦੇ ਨਾਲ ਕਰਦੇ ਹਨ। ਭਾਰਤ ਦੇ ਵਿੱਚ ਜਦੋਂ ਕੋਈ ਮਹਿਮਾਨ ਘਰ ਆਉਂਦਾ ਹੈ ਤਾਂ ਉਸ ਨੂੰ ਚਾਹ-ਪਾਣੀ ਪੁੱਛਣ ਦਾ ਰਿਵਾਜ ਹੈ।

Bad news for tea lovers: ਸਰਦੀ ਹੋ ਜਾਂ ਗਰਮੀ ਭਾਰਤ ਦੇ ਵਿੱਚ ਚਾਹ ਦੀਆਂ ਚੁਸਕੀਆਂ ਉੱਤੇ ਕੋਈ ਅਸਰ ਨਹੀਂ ਪੈਂਦਾ ਹੈ, ਲੋਕ ਇਸ ਦਾ ਸੇਵਨ ਖੂਬ ਕਰਦੇ ਹਨ। ਭਾਰਤ ਦੇ ਲਗਭਗ ਹਰ ਘਰ ਦੇ ਵਿੱਚ ਸਵੇਰੇ-ਸਵੇਰੇ ਚਾਹ ਦੇ ਕੱਪ ਤਿਆਰ ਹੋ ਜਾਂਦੇ ਹਨ। ਲੋਕ ਨਾਸ਼ਤੇ ਦੇ

Related Articles