E-Way Bill: 1 ਮਾਰਚ ਤੋਂ ਹੋ ਰਿਹੈ GST ਨਿਯਮਾਂ 'ਚ ਵੱਡਾ ਬਦਲਾਅ! ਈ-ਵੇਅ ਬਿੱਲ ਜਨਰੇਟ ਕਰਨ ਲਈ ਜ਼ਰੂਰੀ ਹੋਵੇਗੀ ਇਹ ਚੀਜ਼

e-Way Bills: 1 ਮਾਰਚ ਤੋਂ ਜੀਐਸਟੀ ਦੇ ਨਿਯਮਾਂ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਹੁਣ ਈ-ਵੇਅ ਬਿੱਲ ਜਨਰੇਟ ਕਰਨ ਲਈ ਇਹ ਚੀਜ਼ ਜ਼ਰੂਰੀ ਹੋਵੇਗੀ...

e-Way Bills: ਕੇਂਦਰ ਸਰਕਾਰ ਨੇ ਜੀਐਸਟੀ ਨਿਯਮਾਂ (GST Rules Changing From 1 March 2024) ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ। ਹੁਣ 5 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀ ਬਿਨਾਂ ਈ-ਚਾਲਾਨ (e-Invoice) ਦੇ ਈ-ਵੇਅ ਬਿੱਲ  (e way Bill) ਨਹੀਂ ਬਣਾ ਸਕਣਗੇ। ਗੁਡਸ

Related Articles