(Source: ECI/ABP News)
Amazon sale -ਐਮਾਜ਼ਾਨ ਉਤੇ ਵੱਡੀ ਸੇਲ, ਤਕਰੀਬਨ ਅੱਧੇ ਰੇਟ ਵਿਚ ਮਿਲ ਰਹੇ ਹਨ ਸਮਾਰਟ ਫੋਨ
ਐਮਾਜ਼ਾਨ (Amazon) ਉਤੇ ਚੱਲ ਰਹੀ ਸ਼ਾਨਦਾਰ ਸੇਲ ਵਿਚ ਆਫਰ ਦੇ ਤਹਿਤ ਕਈ ਪਾਵਰਫੁੱਲ ਫੋਨ ਬਹੁਤ ਸਸਤੇ ਭਾਅ ਵਿਚ ਮਿਲ ਰਹੇ ਹਨ। ਇਸ ਆਫਰ ਦੇ ਤਹਿਤ ਕਈ ਵੱਡੇ ਬ੍ਰਾਂਡਾਂ ਦੇ ਮੋਬਾਇਲ ਚੋਖੇ ਡਿਸਕਾਊਂਟ ਉਤੇ ਉਪਲਬਧ ਕਰਵਾਏ ਜਾ ਰਹੇ ਹਨ।
![Amazon sale -ਐਮਾਜ਼ਾਨ ਉਤੇ ਵੱਡੀ ਸੇਲ, ਤਕਰੀਬਨ ਅੱਧੇ ਰੇਟ ਵਿਚ ਮਿਲ ਰਹੇ ਹਨ ਸਮਾਰਟ ਫੋਨ Big sale on Amazon smart phones are available at almost half the rate Amazon sale -ਐਮਾਜ਼ਾਨ ਉਤੇ ਵੱਡੀ ਸੇਲ, ਤਕਰੀਬਨ ਅੱਧੇ ਰੇਟ ਵਿਚ ਮਿਲ ਰਹੇ ਹਨ ਸਮਾਰਟ ਫੋਨ](https://feeds.abplive.com/onecms/images/uploaded-images/2024/07/02/a6ef3caa5311eb1777b22875c7863d591719913724462995_original.jpg?impolicy=abp_cdn&imwidth=1200&height=675)
Amazon Sale: ਐਮਾਜ਼ਾਨ (Amazon) ਉਤੇ ਚੱਲ ਰਹੀ ਸ਼ਾਨਦਾਰ ਸੇਲ ਵਿਚ ਆਫਰ ਦੇ ਤਹਿਤ ਕਈ ਪਾਵਰਫੁੱਲ ਫੋਨ ਬਹੁਤ ਸਸਤੇ ਭਾਅ ਵਿਚ ਮਿਲ ਰਹੇ ਹਨ। ਇਸ ਆਫਰ ਦੇ ਤਹਿਤ ਕਈ ਵੱਡੇ ਬ੍ਰਾਂਡਾਂ ਦੇ ਮੋਬਾਇਲ ਚੋਖੇ ਡਿਸਕਾਊਂਟ ਉਤੇ ਉਪਲਬਧ ਕਰਵਾਏ ਜਾ ਰਹੇ ਹਨ। ਜੇਕਰ ਤੁਸੀਂ ਨਵਾਂ ਫ਼ੋਨ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਇੱਥੇ ਤੁਹਾਡੇ ਲਈ ਕਈ ਵਿਸ਼ੇਸ਼ ਆਫਰਸ ਹਨ।
ਜੇਕਰ ਅਸੀਂ ਕੁਝ ਵਧੀਆ ਆਫਰਸ ਦੀ ਗੱਲ ਕਰੀਏ ਤਾਂ ਗਾਹਕ Lava O2, Realme Narzo 70 Pro 5G, Samsung Galaxy M15 5G ਨੂੰ ਇੱਥੇ ਖਰੀਦ ਸਕਦੇ ਹਨ। ਸੇਲ ਵਿਚ ਤੁਸੀਂ ਬਜਟ, ਮਿਡ-ਰੇਂਜ ਅਤੇ ਪ੍ਰੀਮੀਅਮ ਰੇਂਜ ਵਾਲੇ ਫੋਨ ਬਹੁਤ ਘੱਟ ਕੀਮਤ 'ਤੇ ਖਰੀਦ ਸਕਦੇ ਹੋ।
ਸੇਲ 'ਚ ਕਿਹੜੇ-ਕਿਹੜੇ ਫੋਨ ਕਿੰਨੇ ਸਸਤੇ 'ਚ ਖਰੀਦੇ ਜਾ ਸਕਦੇ ਹਨ...
Lava O2- ਲਾਵਾ O2 ਨੂੰ Amazon ਸੇਲ ਵਿਚ 7,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਘਰ ਲਿਆਂਦਾ ਜਾ ਸਕਦਾ ਹੈ। ਇਸ ਫੋਨ ਦੀ ਸਭ ਤੋਂ ਖਾਸ ਗੱਲ 18W ਫਾਸਟ ਚਾਰਜਿੰਗ ਅਤੇ 8GB ਰੈਮ ਹੈ। ਗਾਹਕਾਂ ਨੂੰ ਇਸ 'ਚ 50 ਮੈਗਾਪਿਕਸਲ ਦਾ AI ਕੈਮਰਾ ਮਿਲਦਾ ਹੈ।
Realme Narzo 70 Pro 5G- ਇਹ ਫੋਨ Amazon ਤੋਂ ਵਧੀਆ ਆਫਰ 'ਤੇ ਖਰੀਦਿਆ ਜਾ ਸਕਦਾ ਹੈ। ਫੋਨ ਦੀ ਸ਼ੁਰੂਆਤੀ ਕੀਮਤ 15,999 ਰੁਪਏ 'ਚ ਘਰ ਲਿਆਂਦਾ ਜਾ ਸਕਦਾ ਹੈ। ਫੋਨ ਦੀ ਸਭ ਤੋਂ ਖਾਸ ਗੱਲ Sony IMX890 ਕੈਮਰਾ ਹੈ। ਫੋਨ 'ਚ Horizon ਗਲਾਸ ਡਿਜ਼ਾਈਨ ਉਪਲਬਧ ਹੈ। ਇਸ ਫੋਨ 'ਚ ਡਾਇਮੈਂਸਿਟੀ 7050 5ਜੀ ਚਿਪਸੈੱਟ ਉਪਲਬਧ ਹੈ।
Samsung Galaxy M15 5G- ਸੈਮਸੰਗ ਦਾ ਇਹ ਮਸ਼ਹੂਰ ਫੋਨ 11,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਘਰ ਲਿਆਂਦਾ ਜਾ ਸਕਦਾ ਹੈ। ਫੋਨ ਨੂੰ 4 Gen OS ਅਪਗ੍ਰੇਡ ਮਿਲਦਾ ਹੈ। ਪਾਵਰ ਲਈ, ਫ਼ੋਨ ਵਿੱਚ 6000mAh ਦੀ ਬੈਟਰੀ ਹੈ। ਇਸ ਵਿੱਚ sAMOLED ਡਿਸਪਲੇ ਹੈ।
Poco M6 5G- Amazon ਸੇਲ ਵਿੱਚ Poco M6 5G 12,999 ਰੁਪਏ ਦੀ ਬਜਾਏ 8,749 ਰੁਪਏ ਵਿੱਚ ਉਪਲਬਧ ਹੈ। ਫੋਨ ਦੇ ਨਾਲ ਕੂਪਨ ਆਫਰ ਅਟੈਚ ਹੈ। ਫੋਨ 'ਚ 50 ਮੈਗਾਪਿਕਸਲ ਦਾ AI ਡਿਊਲ ਕੈਮਰਾ ਹੈ। ਫੋਨ 'ਚ MediaTek Dimensity 6100+ 5G ਪ੍ਰੋਸੈਸਰ ਉਪਲਬਧ ਹੈ।
Redmi 13C 5G- ਇਸ Redmi ਫੋਨ ਨੂੰ Amazon ਸੇਲ 'ਚ 13,999 ਰੁਪਏ ਦੀ ਬਜਾਏ 10,499 ਰੁਪਏ 'ਚ ਉਪਲੱਬਧ ਕਰਵਾਇਆ ਜਾ ਰਿਹਾ ਹੈ। ਨਾਲ ਹੀ ਇਸ ਨੂੰ 9,499 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)