Real Estate Budget: ਰੀਅਲ ਅਸਟੇਟ 'ਤੇੇ ਮੋਦੀ ਸਰਕਾਰ ਖਰਚ ਕਰੇਗੀ ਮੋਟਾ ਪੈਸਾ, ਦੇਖੋ ਕੀ ਰੱਖਿਆ ਬਜਟ 'ਚ ਹਿੱਸਾ
Real Estate Budget 2024: ਕੇਂਦਰ ਸਰਕਾਰ ਨੇ ਅੱਜ ਆਪਣਾ ਬਜਟ ਪੇਸ਼ ਕਰ ਦਿੱਤਾ ਹੈ। ਇਸ ਵਿੱਚ ਵਪਾਰੀ ਵਰਗ ਅਤੇ ਰੀਅਲ ਅਸਟੇਟ ਦਾ ਖਾਸ ਧਿਆਨ ਰੱਖਿਆ ਗਿਆ ਹੈ। ਰੀਅਲ ਅਸਟੇਟ ਲਈ ਜੋ ਸਰਕਾਰ ਨੇ ਬਜਟ ਰੱਖਿਆ ਉਹ ਇਸ ਤਰ੍ਹਾਂ ਹੈ।
Real Estate Budget 2024: ਕੇਂਦਰ ਸਰਕਾਰ ਨੇ ਅੱਜ ਆਪਣਾ ਬਜਟ ਪੇਸ਼ ਕਰ ਦਿੱਤਾ ਹੈ। ਇਸ ਵਿੱਚ ਵਪਾਰੀ ਵਰਗ ਅਤੇ ਰੀਅਲ ਅਸਟੇਟ ਦਾ ਖਾਸ ਧਿਆਨ ਰੱਖਿਆ ਗਿਆ ਹੈ। ਰੀਅਲ ਅਸਟੇਟ ਲਈ ਜੋ ਸਰਕਾਰ ਨੇ ਬਜਟ ਰੱਖਿਆ ਉਹ ਇਸ ਤਰ੍ਹਾਂ ਹੈ।
ਕੇਂਦਰ ਸਰਕਾਰ ਦੇਸ਼ ਵਿੱਚ ਬੁਨਿਆਦੀ ਢਾਂਚੇ ਲਈ 11 ਲੱਖ ਕਰੋੜ ਰੁਪਏ, ਜੀਡੀਪੀ ਦਾ 3.4% ਖਰਚ ਕਰੇਗੀ- 25,000 ਪੇਂਡੂ ਬਸਤੀਆਂ ਲਈ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਫੇਜ਼-4 ਸ਼ੁਰੂ ਹੋਵੇਗਾ।
- ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਰਾਜਾਂ ਨੂੰ ਲੰਬੇ ਸਮੇਂ ਦੇ ਵਿਆਜ ਮੁਕਤ ਕਰਜ਼ੇ ਲਈ 1.5 ਲੱਖ ਕਰੋੜ ਰੁਪਏ
- 30 ਲੱਖ ਤੋਂ ਵੱਧ ਆਬਾਦੀ ਵਾਲੇ 14 ਮੈਗਾ ਸ਼ਹਿਰਾਂ ਵਿੱਚ ਟਰਾਂਜ਼ਿਟ ਓਰੀਐਂਟਿਡ ਵਿਕਾਸ ਯੋਜਨਾਵਾਂ
- ਚੋਣਵੇਂ ਸ਼ਹਿਰਾਂ ਵਿੱਚ 100 ਹਫਤਾਵਾਰੀ ਹਾਟ ਅਤੇ ਸਟ੍ਰੀਟ ਫੂਡ ਹੱਬ ਸਥਾਪਿਤ ਕੀਤੇ ਜਾਣਗੇ।
- ਬਿਹਾਰ, ਝਾਰਖੰਡ, ਬੰਗਾਲ, ਉੜੀਸਾ ਅਤੇ ਆਂਧਰਾ ਦੇ ਵਿਕਾਸ ਲਈ ਪੂਰਵੋਦਿਆ ਯੋਜਨਾ।
- ਨਿਵੇਸ਼ ਲਈ ਤਿਆਰ ਪਲੱਗ ਐਂਡ ਪਲੇ ਉਦਯੋਗਿਕ ਪਾਰਕ 100 ਸ਼ਹਿਰਾਂ ਵਿੱਚ ਜਾਂ ਆਲੇ-ਦੁਆਲੇ ਬਣਾਏ ਜਾਣਗੇ
- ਨੈਸ਼ਨਲ ਇੰਡਸਟਰੀਅਲ ਕੋਰੀਡੋਰ ਡਿਵੈਲਪਮੈਂਟ ਪ੍ਰੋਗਰਾਮ ਤਹਿਤ 12 ਉਦਯੋਗਿਕ ਪਾਰਕਾਂ ਨੂੰ ਮਨਜ਼ੂਰੀ ਦਿੱਤੀ ਗਈ
- ਬਿਹਾਰ ਦੇ ਸੜਕ ਸੰਪਰਕ ਪ੍ਰਾਜੈਕਟਾਂ ਲਈ 26 ਹਜ਼ਾਰ ਕਰੋੜ ਰੁਪਏ
- ਪਟਨਾ-ਪੂਰਨੀਆ ਐਕਸਪ੍ਰੈਸਵੇਅ, ਬਕਸਰ-ਭਾਗਲਪੁਰ ਐਕਸਪ੍ਰੈਸਵੇਅ ਨੂੰ ਵਿਕਸਤ ਕੀਤਾ ਜਾਵੇਗਾ
- ਬੋਧਗਯਾ, ਰਾਜਗੀਰ, ਵੈਸ਼ਾਲੀ ਅਤੇ ਦਰਭੰਗਾ ਤੱਕ ਸੜਕ ਸੰਪਰਕ ਵਿਕਸਿਤ ਕੀਤਾ ਜਾਵੇਗਾ
- ਕਾਸ਼ੀ ਵਾਂਗ ਗਯਾ ਦੇ ਵਿਸ਼ਣੁਪਦ ਮੰਦਰ ਲਈ ਵੀ ਲਾਂਘਾ ਬਣਾਇਆ ਜਾਵੇਗਾ
- ਬਿਹਾਰ ਵਿੱਚ ਬਿਜਲੀ ਪ੍ਰਾਜੈਕਟਾਂ ਲਈ 21 ਹਜ਼ਾਰ 400 ਕਰੋੜ ਰੁਪਏ
- ਪੋਲਾਵਰਮ ਸਿੰਚਾਈ ਪ੍ਰੋਜੈਕਟ ਆਂਧਰਾ ਵਿੱਚ ਪੂਰਾ ਕੀਤਾ ਜਾਵੇਗਾ
- ਵਿਸ਼ਾਖਾਪਟਨਮ-ਚੇਨਈ ਅਤੇ ਹੈਦਰਾਬਾਦ-ਬੈਂਗਲੁਰੂ ਉਦਯੋਗਿਕ ਗਲਿਆਰਿਆਂ ਲਈ ਵਿਸ਼ੇਸ਼ ਫੰਡ
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l
Join Our Official Telegram Channel: https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ