ਪੜਚੋਲ ਕਰੋ
Advertisement
ਸੋਨਾ-ਚਾਂਦੀ ਤੇ ਪਲੈਟੀਨਮ ਹੋਵੇਗਾ ਮਹਿੰਗਾ, ਇਨ੍ਹਾਂ ਚੀਜ਼ਾਂ 'ਤੇ ਮਿਲੇਗੀ ਭਾਰੀ ਛੋਟ, ਜਾਣੋ ਕੀ ਹੋਇਆ ਸਸਤਾ ਤੇ ਕੀ ਮਹਿੰਗਾ
Union Budget 2023: ਵਿੱਤ ਮੰਤਰੀ ਨੇ ਦੱਸਿਆ ਹੈ ਕਿ ਮੋਬਾਈਲ ਫੋਨ ਅਤੇ ਕੈਮਰਿਆਂ ਦੇ ਲੈਂਸ ਸਸਤੇ ਹੋਣਗੇ।
Union Budget 2023: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਮ ਬਜਟ ਪੇਸ਼ ਕਰ ਦਿੱਤਾ ਹੈ। ਇਸ ਦੌਰਾਨ ਵਿੱਤ ਮੰਤਰੀ ਨੇ ਦੱਸਿਆ ਕਿ ਕਿਹੜੀਆਂ ਚੀਜ਼ਾਂ ਸਸਤੀਆਂ ਹੋ ਰਹੀਆਂ ਹਨ ਅਤੇ ਕਿਹੜੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਹਨ।
ਕੀ ਹੋਇਆ ਸਸਤਾ
ਮੋਬਾਈਲ ਫੋਨ ਅਤੇ ਕੈਮਰੇ ਦੇ ਲੈਂਸ ਸਸਤੇ ਹੋਣਗੇ।
ਵਿਦੇਸ਼ਾਂ ਤੋਂ ਆਉਣ ਵਾਲੀ ਚਾਂਦੀ ਸਸਤੀ ਹੋਵੇਗੀ।
LED TV ਅਤੇ ਬਾਇਓਗੈਸ ਨਾਲ ਜੁੜੀਆਂ ਚੀਜ਼ਾਂ ਸਸਤੀਆਂ ਹੋਣਗੀਆਂ।
ਇਲੈਕਟ੍ਰਿਕ ਕਾਰਾਂ, ਖਿਡੌਣੇ ਅਤੇ ਸਾਈਕਲ ਸਸਤੇ ਹੋਣਗੇ।
ਕੀ-ਕੀ ਹੋਇਆ ਮਹਿੰਗਾ
ਸੋਨਾ-ਚਾਂਦੀ ਅਤੇ ਪਲੈਟੀਨਮ ਮਹਿੰਗਾ ਹੋਵੇਗਾ।
ਸਿਗਰਟ ਮਹਿੰਗੀ ਹੋਵੇਗੀ।
ਇਹ ਵੀ ਪੜ੍ਹੋ: Union Budget 2023: ਮੋਦੀ ਸਰਕਾਰ ਵੱਲੋਂ ਨੌਕਰੀਪੇਸ਼ਾ ਲੋਕਾਂ ਨੂੰ ਵੱਡੀ ਰਾਹਤ, 7 ਲੱਖ ਆਮਦਨ ਵਾਲਿਆਂ ਨੂੰ ਕੋਈ ਟੈਕਸ ਨਹੀਂ
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਪੰਜਾਬ
ਆਟੋ
Advertisement