ਪੜਚੋਲ ਕਰੋ

CNG-PNG New Price: CNG-PNG ਦੀਆਂ ਕੀਮਤਾਂ ਫਿਰ ਵਧੀਆਂ, ਅਕਤੂਬਰ 'ਚ ਦੂਜੀ ਵਾਰ ਵਧੀਆਂ ਕੀਮਤਾਂ

CNG-PNG Prices: CNG ਅਤੇ PNG ਦੀਆਂ ਕੀਮਤਾਂ ਵਧ ਗਈਆਂ ਹਨ। ਆਈਜੀਐਲ ਨੇ ਦੋਵਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਦਿੱਲੀ ਵਿੱਚ ਸੀਐਨਜੀ 49.76 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਪੀਐਨਜੀ ਦੀ ਕੀਮਤ ਪ੍ਰਤੀ SCM 35.11/- ਹੋ ਗਈ ਹੈ।

CNG-PNG Price: ਇੰਦਰਪ੍ਰਸਥ ਗੈਸ ਲਿਮਟਿਡ (IGL) ਨੇ ਮੰਗਲਵਾਰ ਨੂੰ ਕਈ ਸ਼ਹਿਰਾਂ ਵਿੱਚ ਸੀਐਨਜੀ ਅਤੇ ਪਾਈਪਡ ਕੁਦਰਤੀ ਗੈਸ (ਪੀਐਨਜੀ) ਦੋਵਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ। ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਵਿੱਚ ਰੁਪਏ ਤੋਂ ਵੱਧ ਦਾ ਵਾਧਾ ਕੀਤਾ ਗਿਆ ਹੈ। ਕੀਮਤਾਂ ਅਕਤੂਬਰ ਮਹੀਨੇ ਵਿੱਚ ਦੂਜੀ ਵਾਰ ਵਧੀਆਂ ਹਨ। ਰਾਜਧਾਨੀ ਦਿੱਲੀ ਵਿੱਚ ਅੱਜ ਤੋਂ ਸੀਐਨਜੀ ਦੀ ਕੀਮਤ 49.76 ਰੁਪਏ ਪ੍ਰਤੀ ਕਿਲੋ ਹੋ ਗਈ ਹੈ।

ਇਸ ਤੋਂ ਇਲਾਵਾ, ਦਿੱਲੀ ਵਿੱਚ ਪੀਐਨਜੀ ਦੀ ਲਾਗਤ 35.11/- ਪ੍ਰਤੀ ਐਸਸੀਐਮ ਹੋਵੇਗੀ। ਅੱਜ ਤੋਂ, ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਪੀਐਨਜੀ ਦੀ ਕੀਮਤ 34.86/- ਪ੍ਰਤੀ ਐਸਸੀਐਮ ਹੋਵੇਗੀ। ਗੁਰੂਗ੍ਰਾਮ ਵਿੱਚ PNG ਦੀ ਕੀਮਤ 33.31/- SCM ਹੋਵੇਗੀ।

ਨਵੀਂਆਂ ਕੀਮਤਾਂ ਲਾਗੂ ਹੋਣ ਤੋਂ ਬਾਅਦ 13 ਅਕਤੂਬਰ ਤੋਂ ਦਿੱਲੀ ਵਿੱਚ ਪੀਐਨਜੀ ਦੀ ਕੀਮਤ 35.11 ਰੁਪਏ ਪ੍ਰਤੀ ਯੂਨਿਟ ਹੋਵੇਗੀ, ਨੋਇਡਾ, ਗ੍ਰੇਟਰ ਨੋਇਡਾ, ਗਾਜ਼ੀਆਬਾਦ ਵਿੱਚ ਪੀਐਨਜੀ ਦੀ ਕੀਮਤ 34.86 ਰੁਪਏ ਪ੍ਰਤੀ ਐਸਸੀਐਮ ਹੋਵੇਗੀ। ਇਸ ਦੇ ਨਾਲ ਹੀ ਰੇਵਾੜੀ, ਕਰਨਾਲ ਵਿੱਚ ਪੀਐਨਜੀ ਦੀ ਕੀਮਤ 33.92 ਰੁਪਏ ਪ੍ਰਤੀ ਐਸਸੀਐਮ ਹੋਵੇਗੀ, ਜਦੋਂ ਕਿ ਮੁਜ਼ੱਫਰਨਗਰ, ਮੇਰਠ ਅਤੇ ਸ਼ਾਮਲੀ ਵਿੱਚ ਇਹ 38.97 ਰੁਪਏ ਪ੍ਰਤੀ ਐਸਸੀਐਮ ਹੋਵੇਗੀ।

ਸੀਐਨਜੀ ਦੀ ਕੀਮਤ ਵਿੱਚ ਬਦਲਾਅ

ਸੀਐਨਜੀ ਗੈਸ ਦੀ ਕੀਮਤ ਵੀ ਬਦਲੀ ਗਈ ਹੈ। 13 ਅਕਤੂਬਰ ਸਵੇਰੇ 6 ਵਜੇ ਸੀਐਨਜੀ ਦਿੱਲੀ ਵਿੱਚ 49.76 ਰੁਪਏ ਪ੍ਰਤੀ ਕਿਲੋ, ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ 56.02 ਰੁਪਏ ਪ੍ਰਤੀ ਕਿਲੋ ਹੋਵੇਗੀ। ਇਸ ਦੇ ਨਾਲ ਹੀ, ਗੁਰੂਗ੍ਰਾਮ ਵਿੱਚ ਸੀਐਨਜੀ ਦੀ ਕੀਮਤ 58.20 ਰੁਪਏ ਪ੍ਰਤੀ ਕਿਲੋ ਹੋਵੇਗੀ।

ਦੱਸ ਦਈਏ ਕਿ 10 ਦਿਨਾਂ ਦੇ ਅੰਦਰ ਦੂਜੀ ਵਾਰ ਦਿੱਲੀ ਐਨਸੀਆਰ ਅਤੇ ਹੋਰ ਥਾਵਾਂ 'ਤੇ ਸੀਐਨਜੀ ਅਤੇ ਪੀਐਨਜੀ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਕੀਮਤਾਂ 'ਚ ਲਗਪਗ 2.50 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ। ਇਸ ਤੋਂ ਪਹਿਲਾਂ 2 ਅਕਤੂਬਰ ਨੂੰ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ।

ਇਹ ਵੀ ਪੜ੍ਹੋ: Punjab Congress: ਨਵਜੋਤ ਸਿੰਘ ਸਿੱਧੂ ਨੂੰ ਆਇਆ ਦਿੱਲੀ ਬੁਲਾਇਆ ਗਿਆ, ਕੀ ਵਾਪਸੀ ਹੋਈ ਅਸਤੀਫਾ?

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Liver: ਕਿਹੜੀਆਂ ਔਰਤਾਂ ਨੂੰ ਲੀਵਰ ਦੀ ਬਿਮਾਰੀ ਦਾ ਖਤਰਾ ਸਭ ਤੋਂ ਵੱਧ ਰਹਿੰਦਾ? ਜਾਣੋ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (19-04-2024)

LOk Sabha Election: 21 ਸੂਬੇ, 102 ਸੀਟਾਂ ਅਤੇ 1625 ਉਮੀਦਵਾਰ...ਅੱਜ ਤੋਂ ਲੋਕ ਸਭਾ ਚੋਣਾਂ ਲਈ ਵੋਟਾਂ ਦੀ ਹੋਈ ਸ਼ੁਰੂਆਤ, ਇੰਨੇ ਵਜੇ ਸ਼ੁਰੂ ਹੋਵੇਗੀ ਵੋਟਿੰਗ

PSEB 10th Result Topper: ਸਾਰੇ ਵਿਸ਼ਿਆਂ 'ਚੋਂ 100/100 ! ਲੁਧਿਆਣਾ ਦੀ ਅਦਿਤੀ ਨੇ ਕਦੇ ਨਹੀਂ ਪੜ੍ਹੀ ਟਿਊਸ਼ਨ
PSEB 10th Result Topper: ਸਾਰੇ ਵਿਸ਼ਿਆਂ 'ਚੋਂ 100/100 ! ਲੁਧਿਆਣਾ ਦੀ ਅਦਿਤੀ ਨੇ ਕਦੇ ਨਹੀਂ ਪੜ੍ਹੀ ਟਿਊਸ਼ਨ
Advertisement
for smartphones
and tablets

ਵੀਡੀਓਜ਼

Harsimrat Badal | ''ਬੇਅਦਬੀ ਦੇ ਨਾਮ 'ਤੇ ਅਕਾਲੀ ਦਲ ਨੂੰ ਬਦਨਾਮ ਕੀਤਾ'', ਵਿਰੋਧੀਆਂ 'ਤੇ ਫ਼ਿਰ ਵਰ੍ਹੀ ਬੀਬਾ ਬਾਦਲCM Bhagwnat Mann ਨੇ ਇਕੱਠੇ ਕਰ ਲਏ ਸਾਰੇ ਉਮੀਦਵਾਰ ਤੇ ਦਿੱਤਾ ਜਿੱਤ ਦਾ ਗੁਰੂ ਮੰਤਰKejriwal News | ''ਜੇਲ੍ਹ 'ਚ ਅੰਬ-ਪੂੜੀਆਂ ਖਾ ਰਹੇ ਕੇਜਰੀਵਾਲ!!!'''- ਵੇਖੋ ਕੀ ਬੋਲੀ AAPKejriwal News |''ਜੇਲ੍ਹ 'ਚ ਅੰਬ-ਪੂੜੀਆਂ ਖਾ ਰਹੇ ਕੇਜਰੀਵਾਲ'', ਭੜਕੇ ਅਕਾਲੀ-ਭਾਜਪਾਈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Liver: ਕਿਹੜੀਆਂ ਔਰਤਾਂ ਨੂੰ ਲੀਵਰ ਦੀ ਬਿਮਾਰੀ ਦਾ ਖਤਰਾ ਸਭ ਤੋਂ ਵੱਧ ਰਹਿੰਦਾ? ਜਾਣੋ
Liver: ਕਿਹੜੀਆਂ ਔਰਤਾਂ ਨੂੰ ਲੀਵਰ ਦੀ ਬਿਮਾਰੀ ਦਾ ਖਤਰਾ ਸਭ ਤੋਂ ਵੱਧ ਰਹਿੰਦਾ? ਜਾਣੋ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (19-04-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (19-04-2024)
LOk Sabha Election: 21 ਸੂਬੇ, 102 ਸੀਟਾਂ ਅਤੇ 1625 ਉਮੀਦਵਾਰ...ਅੱਜ ਤੋਂ ਲੋਕ ਸਭਾ ਚੋਣਾਂ ਲਈ ਵੋਟਾਂ ਦੀ ਹੋਈ ਸ਼ੁਰੂਆਤ, ਇੰਨੇ ਵਜੇ ਸ਼ੁਰੂ ਹੋਵੇਗੀ ਵੋਟਿੰਗ
LOk Sabha Election: 21 ਸੂਬੇ, 102 ਸੀਟਾਂ ਅਤੇ 1625 ਉਮੀਦਵਾਰ...ਅੱਜ ਤੋਂ ਲੋਕ ਸਭਾ ਚੋਣਾਂ ਲਈ ਵੋਟਾਂ ਦੀ ਹੋਈ ਸ਼ੁਰੂਆਤ, ਇੰਨੇ ਵਜੇ ਸ਼ੁਰੂ ਹੋਵੇਗੀ ਵੋਟਿੰਗ
PSEB 10th Result Topper: ਸਾਰੇ ਵਿਸ਼ਿਆਂ 'ਚੋਂ 100/100 ! ਲੁਧਿਆਣਾ ਦੀ ਅਦਿਤੀ ਨੇ ਕਦੇ ਨਹੀਂ ਪੜ੍ਹੀ ਟਿਊਸ਼ਨ
PSEB 10th Result Topper: ਸਾਰੇ ਵਿਸ਼ਿਆਂ 'ਚੋਂ 100/100 ! ਲੁਧਿਆਣਾ ਦੀ ਅਦਿਤੀ ਨੇ ਕਦੇ ਨਹੀਂ ਪੜ੍ਹੀ ਟਿਊਸ਼ਨ
Punjab Health Model: ਇਲਾਜ ਲਈ ਪੈਸੇ ਨਾ ਹੋਣ ਕਾਰਨ 28 ਸਾਲਾ ਨੌਜਵਾਨ ਦੀ ਮੌਤ, ਨਸ਼ੇ ਦੀ ਓਵਰਡੋਜ਼ ਨਾਲ ਵਿਗੜੀ ਸਿਹਤ

Gold Record Price: 2 ਮਹੀਨਿਆਂ 'ਚ 11 ਹਜ਼ਾਰ ਰੁਪਏ ਮਹਿੰਗਾ ਹੋਇਆ ਸੋਨਾ, ਜਾਣੋ ਇਸ ਵਾਧੇ ਦਾ ਕਾਰਨ ?

Shayar Punjabi Movie: ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਫਿਲਮ 'ਸ਼ਾਇਰ' ਭਲਕੇ ਹੋਵੇਗੀ ਰਿਲੀਜ਼, ਫੈਨਜ਼ ਬੇਸਵਰੀ ਨਾਲ ਕਰ ਰਹੇ ਇੰਤਜ਼ਾਰ
ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਫਿਲਮ 'ਸ਼ਾਇਰ' ਭਲਕੇ ਹੋਵੇਗੀ ਰਿਲੀਜ਼, ਫੈਨਜ਼ ਬੇਸਵਰੀ ਨਾਲ ਕਰ ਰਹੇ ਇੰਤਜ਼ਾਰ
Stock Market Closing: ਮੁਨਾਫਾ ਬੁਕਿੰਗ ਦੇ ਚੱਲਦੇ ਉਪਰਲੇ ਪੱਧਰ ਤੋਂ ਮੂਧੇ ਮੂੰਹ ਡਿੱਗਿਆ ਸ਼ੇਅਰ ਬਾਜ਼ਾਰ, ਨਿਫਟੀ 22000 ਦੇ ਹੇਠਾਂ ਹੋਇਆ ਬੰਦ

Embed widget