Paytm FASTags ਦੇ ਕਰੋੜਾਂ ਉਪਭੋਗਤਾਵਾਂ ਨੂੰ ਨਹੀਂ ਮਿਲੇਗੀ ਰਾਹਤ! ਹੁਣ ਕਰਨਾ ਪਏਗਾ ਇਹ ਕੰਮ, ਸਾਹਮਣੇ ਆਇਆ ਅਪਡੇਟ

What will happen to Paytm FASTag?: ਪੇਟੀਐਮ ਫਾਸਟੈਗ ਦੇ ਯੂਜ਼ਰਜ਼ ਦੀ ਗਿਣਤੀ ਕਰੋੜਾਂ ਵਿੱਚ ਹੈ। 29 ਫਰਵਰੀ ਤੋਂ ਬਾਅਦ ਉਹਨਾਂ ਯੂਜ਼ਰਜ਼ ਨੂੰ ਫਾਸਟੈਗ ਦੀ ਵਰਤੋਂ ਕਰਨ ਵਿੱਚ ਸਮੱਸਿਆ ਆ ਸਕਦੀ ਹੈ।

ਰਿਜ਼ਰਵ ਬੈਂਕ (Reserve Bank) ਦੇ ਨਿਰਦੇਸ਼ਾਂ ਅਨੁਸਾਰ, ਪੇਟੀਐਮ ਪੇਮੈਂਟਸ ਬੈਂਕ (Paytm Payments Bank) ਦੀਆਂ ਵੱਖ-ਵੱਖ ਸੇਵਾਵਾਂ ਨੂੰ ਬੰਦ ਕਰਨ ਦੀ ਸਮਾਂ ਸੀਮਾ ਨੇੜੇ ਹੈ। ਪੇਟੀਐਮ ਪੇਮੈਂਟਸ ਬੈਂਕ (Paytm Payments Bank) ਦੀਆਂ ਕਈ ਸੇਵਾਵਾਂ ਪਹਿਲਾਂ ਹੀ ਪ੍ਰਭਾਵਿਤ ਹੋ

Related Articles