ਪੜਚੋਲ ਕਰੋ

ਲੌਕਡਾਊਨ ਕਰਕੇ ਵਧੀ ਕਰਿਆਨੇ ਅਤੇ ਹੋਮ ਕੇਅਰ ਪ੍ਰੋਡਕਟਸ ਦੀ ਮੰਗ, ਖਪਤ ਦੋ ਸਾਲਾਂ ਦੇ ਟੌਪ 'ਤੇ

ਅਪਰੈਲ ਤੋਂ ਜੂਨ ਦੇ ਵਿਚਕਾਰ ਐਫਐਮਸੀਜੀ ਵਿੱਚ ਮਾਰਕੀਟ ਦੀ ਮਾਤਰਾ ਦੇ ਹਿਸਾਬ ਨਾਲ 4.3 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਜਦੋਂ ਕਿ ਇਹ ਵੈਲਿਊ ਦੇ ਹਿਸਾਬ ਨਾਲ 8.5 ਪ੍ਰਤੀਸ਼ਤ ਵਧਿਆ ਹੈ।

ਨਵੀਂ ਦਿੱਲੀ: ਲੌਕਡਾਊਨ ਨੇ ਭਾਰਤੀ ਪਰਿਵਾਰਾਂ 'ਚ ਗ੍ਰੋਸਰੀ, ਹੋਮ ਅਤੇ ਪਰਸਨਲ ਕੇਅਰ ਪ੍ਰੋਡਕਟਸ ਦੀ ਮੰਗ ਨੂੰ ਕਾਫੀ ਵਧਾ ਦਿੱਤਾ ਹੈ। ਦੱਸ ਦਈਏ ਕਿ ਇੱਕ ਰਿਪੋਰਟ ਮੁਤਾਬਕ ਅਪਰੈਲ-ਜੂਨ ਤਿਮਾਹੀ 'ਚ ਇਹ ਦੋ ਸਾਲ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ। ਰਿਸਰਚ ਫਾਰਮ kantar ਮੁਤਾਬਕ ਲੌਕਡਾਊਨ ਦੌਰਾਨ ਲੋਕਾਂ ਨੇ ਇਨ੍ਹਾਂ ਚੀਜ਼ਾਂ ਦਾ ਸਟੌਕ ਵਧਾ ਦਿੱਤਾ ਹੈ। Kantar ਦੀ ਇੱਕ ਰਿਪੇਰਟ ਮੁਤਾਬਕ ਅਪਰੈਲ ਤੋਂ ਜੂਨ ਦਰਮਿਆਨ ਐਫਐਮਸੀਜੀ ਦਾ ਮਾਰਕੀਟ ਵੈਲੀਯੂਮ ਦੇ ਹਿਸਾਬ ਨਾਲ 4.3 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਜਦੋਂ ਕਿ ਇਹ ਵੈਲਿਊ ਦੇ ਹਿਸਾਬ ਨਾਲ 8.5 ਪ੍ਰਤੀਸ਼ਤ ਵਧਿਆ ਹੈ। ਭਾਰਤੀ ਪਰਿਵਾਰਾਂ ਦੀ ਖਰੀਦਦਾਰੀ ਮੁਤਾਬਕ, ਇਸ ਮਿਆਦ ਦੇ ਦੌਰਾਨ ਉਨ੍ਹਾਂ ਦੀ ਖਰੀਦਾਰੀ ਵਿੱਚ ਇੱਕ ਮਹੱਤਵਪੂਰਨ ਵਾਧਾ ਹੋਇਆ ਹੈ। ਉਨ੍ਹਾਂ ਕੰਪਨੀਆਂ ਦੀਆਂ ਵਿੱਕਰੀਆਂ ਜਿਨ੍ਹਾਂ ਦੀਆਂ ਡਿਸਟ੍ਰੀਬਿਊਸ਼ਨ ਚੈਨ ਬਾਹਰੀ ਖਰੀਦਾਂ 'ਤੇ ਜ਼ਿਆਦਾ ਨਿਰਭਰ ਨਹੀਂ ਸੀ, ਉਨ੍ਹਾਂ ਨੇ ਵਿਕਰੀ 'ਚ ਖਾਸਾ ਵਾਧਾ ਕੀਤਾ। ਬਿਸਕੁਟ, ਸਨੈਕਸ ਅਤੇ ਘਰੇਲੂ ਦੇਖਭਾਲ ਦੇ ਉਤਪਾਦਾਂ ਦੀ ਵਿਕਰੀ ਵਧੀ: ਸਨਫਿਸਟ ਬਿਸਕੁਟ ਅਤੇ ਬਿੰਗੋ ਦੀ ਨਿਰਮਾਤਾ ਆਈਟੀਸੀ ਦਾ ਕਹਿਣਾ ਹੈ ਕਿ ਨੂਡਲ, ਬਿਸਕੁਟ ਅਤੇ ਡੇਅਰੀ ਉਤਪਾਦਾਂ ਨੇ ਜੂਨ ਵਿੱਚ ਚੰਗੀ ਵਿੱਕਰੀ ਕੀਤੀ ਹੈ। ਲੌਕਡਾਊਨ ਦੌਰਾਨ ਖਾਣ ਵਾਲੇ ਤੇਲ ਦੀ ਖਪਤ ਵੀ ਵਧੀ ਜਿਸ ਦਾ ਕਾਰਨ ਘਰਾਂ ਵਿਚ ਵਧੇਰੇ ਭੋਜਨ ਬਣਨਾ ਹੈ। ਦੱਸ ਦਈਏ ਕਿ ਆਈਟੀਸੀ ਨੇ ਕਿਹਾ ਕਿ ਇਸ ਦੌਰਾਨ ਹੇਅਰ ਆਇਲ ਦੀ ਵਿਕਰੀ ਵੀ ਕਾਫ਼ੀ ਵਧੀ ਹੈ। ਕੋਰੋਨਾ ਦੇ ਟੀਕੇ ਨੇ ਲਾਈ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਤੇ ਬ੍ਰੇਕ, ਭਾਰੀ ਗਿਰਾਵਟ ਮਗਰੋਂ ਜਾਣੋ ਕੀਮਤਾਂ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਜਲੰਧਰ 'ਚ ਬਰਫ਼ ਦੇ ਕਾਰਖਾਨੇ 'ਚੋਂ ਅਮੋਨੀਆ ਗੈਸ ਲੀਕ, 2 ਮਜ਼ਦੂਰ ਅੰਦਰ ਫਸੇ, 4 ਪ੍ਰਵਾਸੀ ਬੇਹੋਸ਼

AAP ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੀ ਪਤਨੀ ਦਾ ਹੋਇਆ ਦਿਹਾਂਤ, ਦੇਰ ਰਾਤ ਅਚਾਨਕ ਵਿਗੜ ਸਿਹਤ

ਦਿੱਲੀ ਦੀ CM ਆਤਿਸ਼ੀ ਦੇ ਸਹੁੰ ਚੁੱਕ ਸਮਾਗਮ ਤੋਂ ਹਟਿਆ ਸਸਪੈਂਸ, LG ਦਫਤਰ ਨੇ ਤੈਅ ਕੀਤਾ ਸਮਾਂ

NIA Action On Pannun: ਗੁਰਪਤਵੰਤ ਪੰਨੂ ਖਿਲਾਫ NIA ਦੀ ਕਾਰਵਾਈ, ਪੰਜਾਬ 'ਚ ਚਾਰ ਥਾਵਾਂ ਤੋਂ ਮਿਲੇ ਡਿਜ਼ੀਟਲ ਡਿਵਾਈਸ

ABP Premium

ਵੀਡੀਓਜ਼

Star Kids ਤੇ ਕੰਗਨਾ ਦਾ Shocking ਦਾ Reactionਕੰਗਨਾ ਰਣੌਤ ਲਈ ਆਈ ਵੱਡੀ ਖੁਸ਼ਖਬਰੀਬੱਬੂ ਮਾਨ ਦੀ ਫ਼ਿਲਮ ਸੁੱਚਾ ਸੂਰਮਾ ਨੇ ਆਹ ਕੀ ਕੀਤਾਫਿਲਮ Stree 2 ਦਾ ਡਾਂਸ ਮਾਸਟਰ ਗੰਦੀ ਹਰਕਤ ਕਰਕੇ ਗਿਰਫ਼ਤਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਜਲੰਧਰ 'ਚ ਬਰਫ਼ ਦੇ ਕਾਰਖਾਨੇ 'ਚੋਂ ਅਮੋਨੀਆ ਗੈਸ ਲੀਕ, 2 ਮਜ਼ਦੂਰ ਅੰਦਰ ਫਸੇ, 4 ਪ੍ਰਵਾਸੀ ਬੇਹੋਸ਼
ਜਲੰਧਰ 'ਚ ਬਰਫ਼ ਦੇ ਕਾਰਖਾਨੇ 'ਚੋਂ ਅਮੋਨੀਆ ਗੈਸ ਲੀਕ, 2 ਮਜ਼ਦੂਰ ਅੰਦਰ ਫਸੇ, 4 ਪ੍ਰਵਾਸੀ ਬੇਹੋਸ਼
AAP ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੀ ਪਤਨੀ ਦਾ ਹੋਇਆ ਦਿਹਾਂਤ, ਦੇਰ ਰਾਤ ਅਚਾਨਕ ਵਿਗੜ ਸਿਹਤ
AAP ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੀ ਪਤਨੀ ਦਾ ਹੋਇਆ ਦਿਹਾਂਤ, ਦੇਰ ਰਾਤ ਅਚਾਨਕ ਵਿਗੜ ਸਿਹਤ
ਦਿੱਲੀ ਦੀ CM ਆਤਿਸ਼ੀ ਦੇ ਸਹੁੰ ਚੁੱਕ ਸਮਾਗਮ ਤੋਂ ਹਟਿਆ ਸਸਪੈਂਸ, LG ਦਫਤਰ ਨੇ ਤੈਅ ਕੀਤਾ ਸਮਾਂ
ਦਿੱਲੀ ਦੀ CM ਆਤਿਸ਼ੀ ਦੇ ਸਹੁੰ ਚੁੱਕ ਸਮਾਗਮ ਤੋਂ ਹਟਿਆ ਸਸਪੈਂਸ, LG ਦਫਤਰ ਨੇ ਤੈਅ ਕੀਤਾ ਸਮਾਂ
NIA Action On Pannun: ਗੁਰਪਤਵੰਤ ਪੰਨੂ ਖਿਲਾਫ NIA ਦੀ ਕਾਰਵਾਈ, ਪੰਜਾਬ 'ਚ ਚਾਰ ਥਾਵਾਂ ਤੋਂ ਮਿਲੇ ਡਿਜ਼ੀਟਲ ਡਿਵਾਈਸ
NIA Action On Pannun: ਗੁਰਪਤਵੰਤ ਪੰਨੂ ਖਿਲਾਫ NIA ਦੀ ਕਾਰਵਾਈ, ਪੰਜਾਬ 'ਚ ਚਾਰ ਥਾਵਾਂ ਤੋਂ ਮਿਲੇ ਡਿਜ਼ੀਟਲ ਡਿਵਾਈਸ
Virat Kohli: ਵਿਰਾਟ ਦੇ ਆਊਟ ਅਤੇ ਨਾਟ ਆਊਟ 'ਤੇ ਛਿੜੀ ਬਹਿਸ, ਸ਼ੁਭਮਨ ਅਤੇ ਕੋਹਲੀ ਵਿਚਾਲੇ ਕਿਸ ਦੀ ਗਲਤੀ?

Men Health News: ਪਿਸ਼ਾਬ ਕਰਨ ਸਮੇਂ ਪੁਰਸ਼ ਕਰ ਰਹੇ ਨੇ ਇਹ ਗਲਤੀ! ਇਸ ਰਿਪੋਰਟ 'ਚ ਹੋਇਆ ਖੁਲਾਸਾ, ਜਾਣੋ ਸਹੀ ਤਰੀਕਾ

SGPC ਚੋਣਾਂ ਲਈ ਵੋਟਾਂ ਬਣਾਉਣ ਵਾਲਿਆਂ ਲਈ ਜ਼ਰੂਰੀ ਸੂਚਨਾ, ਅਗਲੇ ਦੋ ਦਿਨ ਅੰਮ੍ਰਿਤਸਰ 'ਚ ਲੱਗਣ ਜਾ ਰਹੇ ਵੱਡੇ ਕੈਂਪ

Star Health Insurance: ਸਟਾਰ ਹੈਲਥ ਇੰਸ਼ੋਰੈਂਸ ਦੇ ਗਾਹਕ ਸਾਵਧਾਨ, ਕਰੋੜਾਂ ਲੋਕਾਂ ਦਾ ਡਾਟਾ ਹੋਇਆ ਲੀਕ!

Embed widget