Ethanol Production: ਤੇਜ਼ ਹੋਵੇਗਾ ਈਥਾਨੌਲ ਦਾ ਉਤਪਾਦਨ, ਖੰਡ ਦੀ ਥਾਂ ਮੱਕੀ ਦਾ ਹੋਵੇਗਾ ਜ਼ਿਆਦਾ ਇਸਤੇਮਾਲ, ਹੋਇਆ ਇਹ ਬਦਲਾਅ

Maize Ethanol Production: ਈਥਾਨੌਲ ਦੇ ਉਤਪਾਦਨ ਵਿੱਚ ਤੇਜ਼ੀ ਲਿਆਉਣ ਤੇ ਖੰਡ ਦੀ ਲੋੜੀਂਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ, ਸਰਕਾਰ ਨੇ ਹੁਣ ਗੰਨੇ ਦੀ ਬਜਾਏ ਮੱਕੀ ਦੀ ਜ਼ਿਆਦਾ ਵਰਤੋਂ ਕਰਨ ਦੀ ਨੀਤੀ ਅਪਣਾਈ ਹੈ।

Ethanol Production: ਸਰਕਾਰ ਨੇ ਮੱਕੀ (corn) ਤੋਂ ਈਥਾਨੌਲ (Ethanol) ਬਣਾਉਣ ਨੂੰ ਲੈ ਕੇ ਵੱਡਾ ਬਦਲਾਅ ਕੀਤਾ ਹੈ। ਹੁਣ ਈਥਾਨੋਲ ਨਿਰਮਾਤਾਵਾਂ ਨੂੰ ਸਹਿਕਾਰੀ ਏਜੰਸੀਆਂ (cooperative agencies) ਤੋਂ ਤੈਅ ਦਰਾਂ 'ਤੇ ਮੱਕੀ ਦੀ ਸਪਲਾਈ ਮਿਲੇਗੀ। ਇੱਕ ਪਾਸੇ, ਇਹ ਬਦਲਾਅ ਇਥਾਨੌਲ

Related Articles