FSSAI: ਪੂਰੇ ਦੇਸ਼ 'ਚ ਮਸਾਲਿਆਂ ਅਤੇ ਬੇਬੀ ਫੂਡ ਦੀ ਹੋਵੇਗੀ ਜਾਂਚ, FSSAI ਨੇ ਲਿਆ ਵੱਡਾ ਫੈਸਲਾ

FSSAI Investigation: ਹਾਲ ਹੀ 'ਚ ਸਿੰਗਾਪੁਰ ਫੂਡ ਏਜੰਸੀ ਨੇ ਐਵਰੈਸਟ ਦੇ ਮਸਾਲਿਆਂ 'ਚ ਐਥੀਲੀਨ ਆਕਸਾਈਡ ਪਾਇਆ ਸੀ। ਹੈਇਸ ਕਾਰਨ FSSAI ਨੇ ਦੇਸ਼ ਭਰ ਵਿੱਚ ਇਨ੍ਹਾਂ ਉਤਪਾਦਾਂ ਦੀ ਜਾਂਚ ਕਰਨ ਦਾ ਫੈਸਲਾ ਕੀਤਾ ।

FSSAI Investigation: ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਨੇ ਦੇਸ਼ ਭਰ ਵਿੱਚ ਮਸਾਲਿਆਂ ਅਤੇ ਬੇਬੀ ਫੂਡ ਦੀ ਜਾਂਚ ਕਰਨ ਦਾ ਫੈਸਲਾ ਕੀਤਾ ਹੈ। FSSAI ਦੇਸ਼ ਭਰ ਤੋਂ ਇਨ੍ਹਾਂ ਉਤਪਾਦਾਂ ਦੇ ਸਾਰੇ ਬ੍ਰਾਂਡਾਂ ਦੇ ਨਮੂਨੇ ਇਕੱਠੇ ਕਰੇਗਾ ਅਤੇ

Related Articles