GST Rationalisation: ਅਗਲੇ ਵਿੱਤ ਸਾਲ ਵਿੱਚ ਹੋਵੇਗਾ GST ਦੀਆਂ ਦਰਾਂ ਵਿੱਚ ਬਦਲਾਅ, ਅੰਤਰਿਮ ਬਜਟ ਵਿੱਚ ਮਿਲ ਸਕਦੈ ਸਾਫ਼-ਸਾਫ਼ ਇਸ਼ਾਰਾ

GST Rate Rationalisation: ਜੀਐਸਟੀ ਦਰਾਂ ਵਿੱਚ ਬਦਲਾਅ ਦੀ ਮੰਗ ਕਾਫੀ ਪੁਰਾਣੀ ਹੈ। ਜੀਐਸਟੀ ਦਰਾਂ ਨੂੰ ਤਰਕਸੰਗਤ ਬਣਾਉਣਾ ਕਈ ਸਾਲਾਂ ਤੋਂ ਇੱਕ ਮੁੱਦਾ ਰਿਹਾ ਹੈ...

GST Rate Rationalisation: ਜੋ ਲੋਕ ਵਸਤੂ ਅਤੇ ਸੇਵਾ ਟੈਕਸ (f Goods and Services Tax) ਭਾਵ ਜੀਐਸਟੀ (GST) ਦੀਆਂ ਦਰਾਂ ਵਿੱਚ ਬਦਲਾਅ ਦਾ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਹਨ, ਉਨ੍ਹਾਂ ਨੂੰ ਜਲਦੀ ਹੀ ਖੁਸ਼ਖਬਰੀ (good news) ਮਿਲ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਅਗਲੇ ਸਾਲ ਜੀਐਸਟੀ

Related Articles