ਪੜਚੋਲ ਕਰੋ
Hindenberg Shuts Down: ਗੌਤਮ ਅਡਾਨੀ ਨੂੰ ਅਰਬਾਂ ਦਾ ਨੁਕਸਾਨ ਪਹੁੰਚਾਉਣ ਵਾਲੀ ਹਿੰਡਨਬਰਗ ਰਿਸਰਚ ਹੋਈ ਬੰਦ
ਇਹ ਉਹੀ ਹਿੰਡਨਬਰਗ ਰਿਸਰਚ ਹੈ ਜਿਸ ਨੇ ਜਨਵਰੀ 2023 ਵਿੱਚ ਅਡਾਨੀ ਗਰੁੱਪ ਦੇ ਖਿਲਾਫ ਇੱਕ ਰਿਸਰਚ ਰਿਪੋਰਟ ਜਾਰੀ ਕੀਤੀ ਸੀ, ਜਿਸ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰਾਂ ਵਿੱਚ ਭਾਰੀ ਗਿਰਾਵਟ ਆਈ ਸੀ।

Hindenberg Shuts Down
Source : TWITTER
Hindenberg Research Shuts Down: ਅਮਰੀਕੀ ਸ਼ਾਰਟ ਸੇਲਰ ਹਿੰਡਨਬਰਗ ਰਿਸਰਚ ਹੁਣ ਬੰਦ ਹੋ ਗਈ ਹੈ। ਕੰਪਨੀ ਦੇ ਸੰਸਥਾਪਕ ਨੈਟ ਐਂਡਰਸਨ ਨੇ ਇਹ ਐਲਾਨ ਕੀਤਾ ਹੈ। ਇਹ ਉਹੀ ਹਿੰਡਨਬਰਗ ਰਿਸਰਚ ਹੈ ਜਿਸ ਨੇ ਜਨਵਰੀ 2023 ਵਿੱਚ ਅਡਾਨੀ ਗਰੁੱਪ ਦੇ ਖਿਲਾਫ ਇੱਕ ਰਿਸਰਚ ਰਿਪੋਰਟ ਜਾਰੀ ਕੀਤੀ ਸੀ, ਜਿਸ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰਾਂ ਵਿੱਚ ਭਾਰੀ ਗਿਰਾਵਟ ਆਈ ਸੀ।
ਟ੍ਰੈਂਡਿੰਗ ਟੌਪਿਕ



















