ਪੜਚੋਲ ਕਰੋ
Advertisement
Indian Railways :ਟਰੇਨ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ ! ਜੇਕਰ ਤੁਸੀਂ ਵੀ ਟਿਕਟ ਬੁੱਕ ਕਰਵਾਈ ਹੈ ਤਾਂ ਚੈੱਕ ਕਰੋ ਟਰੇਨ ਨੰਬਰ
ਜੇਕਰ ਤੁਸੀਂ ਵੀ ਰੇਲ ਟਿਕਟ ਬੁੱਕ ਕੀਤੀ ਹੈ ਜਾਂ ਜੇਕਰ ਤੁਹਾਡੀ ਰਿਜ਼ਰਵੇਸ਼ਨ ਪੱਕੀ ਹੈ ਤਾਂ ਇਸ ਤੋਂ ਪਹਿਲਾਂ ਯਕੀਨੀ ਤੌਰ 'ਤੇ ਆਪਣੀ ਟ੍ਰੇਨ ਦਾ ਸਟੇਸਟ ਜ਼ਰੂਰ ਚੈੱਕ ਕਰ ਲਵੋ। ਰੇਲਵੇ ਨੇ 29 ਜਨਵਰੀ ਤੋਂ 12 ਫਰਵਰੀ ਤੱਕ ਕਈ ਟਰੇਨਾਂ ਰੱਦ ਕਰ ਦਿੱਤੀਆਂ ਹਨ।
Indian Railways : ਟ੍ਰੇਨ 'ਚ ਸਫਰ ਕਰਨ ਵਾਲਿਆਂ ਲਈ ਅਹਿਮ ਖ਼ਬਰ ਹੈ। ਜੇਕਰ ਤੁਸੀਂ ਵੀ ਰੇਲ ਟਿਕਟ ਬੁੱਕ ਕੀਤੀ ਹੈ ਜਾਂ ਜੇਕਰ ਤੁਹਾਡੀ ਰਿਜ਼ਰਵੇਸ਼ਨ ਪੱਕੀ ਹੈ ਤਾਂ ਇਸ ਤੋਂ ਪਹਿਲਾਂ ਯਕੀਨੀ ਤੌਰ 'ਤੇ ਆਪਣੀ ਟ੍ਰੇਨ ਦਾ ਸਟੇਸਟ ਜ਼ਰੂਰ ਚੈੱਕ ਕਰ ਲਵੋ। ਰੇਲਵੇ ਨੇ 29 ਜਨਵਰੀ ਤੋਂ 12 ਫਰਵਰੀ ਤੱਕ ਕਈ ਟਰੇਨਾਂ ਰੱਦ ਕਰ ਦਿੱਤੀਆਂ ਹਨ।
ਪਿਛਲੇ ਕਈ ਦਿਨਾਂ ਤੋਂ ਰੱਦ ਰਹੀਆਂ ਹਨ ਟਰੇਨਾਂ
ਦੱਸ ਦੇਈਏ ਕਿ ਪਿਛਲੇ ਕਈ ਦਿਨਾਂ ਤੋਂ ਧੁੰਦ ਅਤੇ ਠੰਡ ਕਾਰਨ ਕਈ ਟਰੇਨਾਂ ਰੱਦ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਹੁਣ ਡਬਲਿੰਗ ਦੇ ਕੰਮ ਕਾਰਨ ਟਰੇਨਾਂ ਨੂੰ 12 ਫਰਵਰੀ ਤੱਕ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਈ ਟਰੇਨਾਂ ਦੇ ਰੂਟ ਵੀ ਬਦਲੇ ਗਏ ਹਨ।
ਜਾਣੋ ਕਿਉਂ ਰੱਦ ਕੀਤੀਆਂ ਗਈਆਂ ਟਰੇਨਾਂ
ਪ੍ਰਾਪਤ ਜਾਣਕਾਰੀ ਅਨੁਸਾਰ ਲੋਕ ਸੰਪਰਕ ਅਧਿਕਾਰੀ ਵੱਲੋਂ ਜਬਲਪੁਰ ਡਿਵੀਜ਼ਨ ਦੇ ਕਟਾਣੀ-ਸਿੰਗਰੌਲੀ ਰੇਲਵੇ ਸੈਕਸ਼ਨ ਵਿੱਚ ਚੱਲ ਰਹੇ ਡਬਲਿੰਗ ਦੇ ਕੰਮ ਕਾਰਨ ਇਸ ਰੂਟ ’ਤੇ 27 ਜਨਵਰੀ ਤੋਂ 10 ਫਰਵਰੀ ਤੱਕ ਰੇਲ ਗੱਡੀਆਂ ਰੱਦ ਰਹਿਣਗੀਆਂ। ਇਸ ਵਿੱਚ ਸਲਹਾਣਾ, ਪਿਪਰੀਆ ਕਲਾਂ ਅਤੇ ਖੰਨਾ ਬੰਜਾਰੀ ਵਰਗੇ ਕਈ ਸਟੇਸ਼ਨ ਸ਼ਾਮਲ ਹਨ। ਇਸ ਤੋਂ ਇਲਾਵਾ ਧਨਬਾਦ ਡਿਵੀਜ਼ਨ ਵਿੱਚ ਡਬਲਿੰਗ ਅਤੇ ਇਲੈਕਟ੍ਰਾਨਿਕ ਇੰਟਰਲਾਕਿੰਗ ਦਾ ਕੰਮ 12 ਫਰਵਰੀ ਤੱਕ ਜਾਰੀ ਰਹੇਗਾ।
ਘਰੋਂ ਨਿਕਲਣ ਤੋਂ ਪਹਿਲਾਂ ਰੱਦ ਹੋਈਆਂ ਟਰੇਨਾਂ ਦੀ ਸੂਚੀ ਜ਼ਰੂਰ ਦੇਖਣੀ ਚਾਹੀਦੀ ਹੈ-
ਟਰੇਨ ਨੰਬਰ (22165) ਭੋਪਾਲ-ਸਿੰਗਰੌਲੀ ਐਕਸਪ੍ਰੈਸ ਨੂੰ 29 ਜਨਵਰੀ, 2 ਫਰਵਰੀ, 5 ਫਰਵਰੀ ਅਤੇ 9 ਫਰਵਰੀ ਤੱਕ ਰੱਦ ਕਰ ਦਿੱਤਾ ਗਿਆ ਹੈ।
ਰੇਲਗੱਡੀ ਨੰਬਰ (22166) ਸਿੰਗਰੌਲੀ-ਭੋਪਾਲ ਐਕਸਪ੍ਰੈਸ ਨੂੰ 1 ਫਰਵਰੀ, 3 ਫਰਵਰੀ, 8 ਫਰਵਰੀ ਅਤੇ 10 ਫਰਵਰੀ ਤੱਕ ਰੱਦ ਕਰ ਦਿੱਤਾ ਗਿਆ ਹੈ।
ਰੇਲਗੱਡੀ ਨੰਬਰ (22167) ਸਿੰਗਰੌਲੀ-ਹਜ਼ਰਤ ਨਿਜ਼ਾਮੂਦੀਨ ਐਕਸਪ੍ਰੈਸ ਨੂੰ 30 ਜਨਵਰੀ ਅਤੇ 6 ਫਰਵਰੀ ਤੱਕ ਰੱਦ ਕਰ ਦਿੱਤਾ ਗਿਆ ਹੈ।
ਟਰੇਨ ਨੰਬਰ (22168) ਹਜ਼ਰਤ ਨਿਜ਼ਾਮੂਦੀਨ-ਸਿੰਗਰੌਲੀ ਐਕਸਪ੍ਰੈਸ ਨੂੰ 31 ਜਨਵਰੀ ਅਤੇ 7 ਫਰਵਰੀ ਤੱਕ ਰੱਦ ਕਰ ਦਿੱਤਾ ਗਿਆ ਹੈ।

ਟਰੇਨ ਨੰਬਰ (11448) ਹਾਵੜਾ-ਜਬਲਪੁਰ ਐਕਸਪ੍ਰੈਸ 8 ਫਰਵਰੀ ਤੋਂ 15 ਫਰਵਰੀ ਤੱਕ ਰੱਦ ਰਹੇਗੀ।
ਟਰੇਨ ਨੰਬਰ (11447) ਜਬਲਪੁਰ-ਹਾਵੜਾ ਐਕਸਪ੍ਰੈਸ 6 ਫਰਵਰੀ ਤੋਂ 13 ਫਰਵਰੀ ਤੱਕ ਰੱਦ ਰਹੇਗੀ।
ਟਰੇਨ ਨੰਬਰ (22165) ਭੋਪਾਲ-ਸਿੰਗਰੌਲੀ ਐਕਸਪ੍ਰੈਸ 5 ਫਰਵਰੀ, 9 ਫਰਵਰੀ ਅਤੇ 12 ਫਰਵਰੀ ਨੂੰ ਰੱਦ ਰਹੇਗੀ।
ਰੇਲਗੱਡੀ ਨੰਬਰ (22166) ਸਿੰਗਰੌਲੀ-ਭੋਪਾਲ ਐਕਸਪ੍ਰੈਸ 8 ਫਰਵਰੀ, 10 ਫਰਵਰੀ ਅਤੇ 15 ਫਰਵਰੀ ਨੂੰ ਰੱਦ ਰਹੇਗੀ।
ਰੇਲਗੱਡੀ ਨੰਬਰ (22167) ਸਿੰਗਰੌਲੀ-ਹਜ਼ਰਤ ਨਿਜ਼ਾਮੂਦੀਨ ਐਕਸਪ੍ਰੈਸ 6 ਫਰਵਰੀ ਅਤੇ 13 ਫਰਵਰੀ ਨੂੰ ਰੱਦ ਰਹੇਗੀ।
ਟਰੇਨ ਨੰਬਰ (22168) ਹਜ਼ਰਤ ਨਿਜ਼ਾਮੂਦੀਨ-ਸਿੰਗਰੌਲੀ ਐਕਸਪ੍ਰੈਸ 7 ਫਰਵਰੀ ਅਤੇ 14 ਫਰਵਰੀ ਨੂੰ ਰੱਦ ਰਹੇਗੀ।

ਟਰੇਨ ਨੰਬਰ (19608) ਮਦਾਰ ਜੰਕਸ਼ਨ-ਕੋਲਕਾਤਾ ਐਕਸਪ੍ਰੈਸ 7 ਫਰਵਰੀ ਨੂੰ ਰੱਦ ਰਹੇਗੀ।
ਟਰੇਨ ਨੰਬਰ (19607) ਕੋਲਕਾਤਾ-ਮਦਾਰ ਜੰਕਸ਼ਨ ਐਕਸਪ੍ਰੈਸ 10 ਫਰਵਰੀ ਨੂੰ ਰੱਦ ਕਰ ਦਿੱਤੀ ਜਾਵੇਗੀ।
ਟਰੇਨ ਨੰਬਰ (19413) ਅਹਿਮਦਾਬਾਦ-ਕੋਲਕਾਤਾ ਐਕਸਪ੍ਰੈਸ 9 ਫਰਵਰੀ ਨੂੰ ਰੱਦ ਰਹੇਗੀ।
ਟਰੇਨ ਨੰਬਰ (19414) ਕੋਲਕਾਤਾ-ਅਹਿਮਦਾਬਾਦ ਐਕਸਪ੍ਰੈਸ 12 ਫਰਵਰੀ ਨੂੰ ਰੱਦ ਰਹੇਗੀ।
ਟਰੇਨ ਨੰਬਰ (13025) ਹਾਵੜਾ-ਭੋਪਾਲ ਐਕਸਪ੍ਰੈਸ 7 ਫਰਵਰੀ ਨੂੰ ਰੱਦ ਰਹੇਗੀ।
ਟਰੇਨ ਨੰਬਰ (13026) ਭੋਪਾਲ-ਹਾਵੜਾ ਐਕਸਪ੍ਰੈਸ 9 ਫਰਵਰੀ ਨੂੰ ਰੱਦ ਰਹੇਗੀ।

ਅੰਸ਼ਕ ਤੌਰ 'ਤੇ ਰੱਦ ਰੇਲਾਂ
ਰੇਲਗੱਡੀ ਨੰਬਰ (13349) ਸਿੰਗਰੌਲੀ-ਪਟਨਾ ਐਕਸਪ੍ਰੈਸ 29 ਜਨਵਰੀ ਤੋਂ 14 ਫਰਵਰੀ ਤੱਕ ਸਿੰਗਰੌਲੀ ਦੇ ਬਦਲੇ ਚੋਪਨ ਤੋਂ ਪਟਨਾ ਲਈ ਰਵਾਨਾ ਹੋਵੇਗੀ।
ਰੇਲਗੱਡੀ ਨੰਬਰ (13350) ਪਟਨਾ-ਸਿੰਗਰੌਲੀ ਐਕਸਪ੍ਰੈਸ 28 ਜਨਵਰੀ ਤੋਂ 13 ਫਰਵਰੀ ਤੱਕ ਸਿੰਗਰੌਲੀ ਦੀ ਬਜਾਏ ਚੋਪਨ ਤੱਕ ਚੱਲੇਗੀ।

Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਵਿਸ਼ਵ
ਪੰਜਾਬ
ਅੰਮ੍ਰਿਤਸਰ
Advertisement