ਪੜਚੋਲ ਕਰੋ

Stock Market Closing: ਸੈਂਸੈਕਸ ਦਾ ਤੀਹਰਾ ਸੈਂਕੜਾ, ਬੈਂਕਿੰਗ ਸ਼ੇਅਰਾਂ 'ਚ ਖਰੀਦਦਾਰੀ ਕਾਰਨ ਭਾਰਤੀ ਸ਼ੇਅਰ ਬਾਜ਼ਾਰ ਮਜ਼ਬੂਤੀ ਨਾਲ ਹੋਇਆ ਬੰਦ

Share Market Update: ਅੱਜ ਦੇ ਕਾਰੋਬਾਰ ਵਿੱਚ, ਬੈਂਕਿੰਗ ਵਿੱਚ ਖਾਸ ਤੌਰ 'ਤੇ ਜਨਤਕ ਖੇਤਰ ਦੇ ਬੈਂਕਾਂ ਦੇ ਸ਼ੇਅਰਾਂ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ।

Stock Market Closing On 11th April 2023:  ਮੰਗਲਵਾਰ ਦਾ ਦਿਨ ਭਾਰਤੀ ਸ਼ੇਅਰ ਬਾਜ਼ਾਰ ਲਈ ਬਹੁਤ ਹੀ ਸ਼ੁਭ ਦਿਨ ਰਿਹਾ। ਬੈਂਕਿੰਗ ਸਟਾਕਾਂ 'ਚ ਸ਼ਾਨਦਾਰ ਤੇਜ਼ੀ ਨਾਲ ਸੈਂਸੈਕਸ ਤੀਹਰੇ ਸੈਂਕੜੇ ਦੇ ਨਾਲ ਬੰਦ ਹੋਇਆ ਹੈ। ਅੱਜ ਦੇ ਕਾਰੋਬਾਰ 'ਚ ਬੀ.ਐੱਸ.ਈ. ਦਾ ਸੈਂਸੈਕਸ 311 ਅੰਕਾਂ ਦੇ ਵਾਧੇ ਨਾਲ 60,157 'ਤੇ ਬੰਦ ਹੋਇਆ, ਜਦਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 98 ਅੰਕਾਂ ਦੇ ਵਾਧੇ ਨਾਲ 17,722 'ਤੇ ਬੰਦ ਹੋਇਆ। ਅੱਜ ਬਾਜ਼ਾਰ 'ਚ ਆਈ ਤੇਜ਼ੀ ਦਾ ਅਸਰ ਇਹ ਹੋਇਆ ਕਿ ਸੈਂਸੈਕਸ ਫਿਰ ਤੋਂ 60,000 ਦੇ ਅੰਕੜੇ ਨੂੰ ਪਾਰ ਕਰਨ 'ਚ ਕਾਮਯਾਬ ਰਿਹਾ।

Stock Market Closing: ਸੈਂਸੈਕਸ ਦਾ ਤੀਹਰਾ ਸੈਂਕੜਾ, ਬੈਂਕਿੰਗ ਸ਼ੇਅਰਾਂ 'ਚ ਖਰੀਦਦਾਰੀ ਕਾਰਨ ਭਾਰਤੀ ਸ਼ੇਅਰ ਬਾਜ਼ਾਰ ਮਜ਼ਬੂਤੀ ਨਾਲ ਹੋਇਆ ਬੰਦ

ਸੈਕਟਰਾਂ ਦੀ ਸਥਿਤੀ

ਅੱਜ ਦੇ ਕਾਰੋਬਾਰ 'ਚ ਬੈਂਕਿੰਗ, ਆਟੋ, ਐੱਫਐੱਮਸੀਜੀ, ਧਾਤੂ, ਊਰਜਾ, ਇਨਫਰਾ, ਆਇਲ ਐਂਡ ਗੈਸ, ਹੈਲਥਕੇਅਰ ਸੈਕਟਰਾਂ ਦੇ ਸ਼ੇਅਰ ਤੇਜ਼ੀ ਨਾਲ ਬੰਦ ਹੋਏ। ਜਦਕਿ ਆਈ.ਟੀ., ਕੰਜ਼ਿਊਮਰ ਡਿਊਰੇਬਲਸ ਸੈਕਟਰ ਦੇ ਸ਼ੇਅਰ ਡਿੱਗ ਕੇ ਬੰਦ ਹੋਏ। ਅੱਜ ਦੇ ਕਾਰੋਬਾਰ 'ਚ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਖਰੀਦਦਾਰੀ ਦੇਖਣ ਨੂੰ ਮਿਲੀ। ਨਿਫਟੀ ਦੇ 50 ਸ਼ੇਅਰਾਂ 'ਚੋਂ 39 ਵਧੇ ਅਤੇ 11 ਘਾਟੇ ਨਾਲ ਬੰਦ ਹੋਏ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 20 ਵਧੇ ਅਤੇ 10 ਘਾਟੇ ਨਾਲ ਬੰਦ ਹੋਏ।

Stock Market Closing: ਸੈਂਸੈਕਸ ਦਾ ਤੀਹਰਾ ਸੈਂਕੜਾ, ਬੈਂਕਿੰਗ ਸ਼ੇਅਰਾਂ 'ਚ ਖਰੀਦਦਾਰੀ ਕਾਰਨ ਭਾਰਤੀ ਸ਼ੇਅਰ ਬਾਜ਼ਾਰ ਮਜ਼ਬੂਤੀ ਨਾਲ ਹੋਇਆ ਬੰਦ
ਤੇਜ਼ੀ ਦੇ ਸਟਾਕ

ਅੱਜ ਦੇ ਕਾਰੋਬਾਰ 'ਚ ਕੋਟਕ ਮਹਿੰਦਰਾ ਬੈਂਕ 5 ਫੀਸਦੀ, ਟਾਟਾ ਸਟੀਲ 2.43 ਫੀਸਦੀ, ਆਈ.ਟੀ.ਸੀ. 1.90 ਫੀਸਦੀ, ਆਈ.ਸੀ.ਆਈ.ਸੀ.ਆਈ. ਬੈਂਕ 1.65 ਫੀਸਦੀ, ਮਾਰੂਤੀ ਸੁਜ਼ੂਕੀ 1.42 ਫੀਸਦੀ, ਬਜਾਜ ਫਿਨਸਰਵ 1.41 ਫੀਸਦੀ, ਮਹਿੰਦਰਾ ਐਂਡ ਮਹਿੰਦਰਾ 1.23 ਫੀਸਦੀ ਦੇ ਵਾਧੇ ਨਾਲ ਬੰਦ ਹੋਏ। ਫੀਸਦੀ ਜਦਕਿ ਟੀਸੀਐਸ 1.50 ਫੀਸਦੀ, ਇਨਫੋਸਿਸ 1.42 ਫੀਸਦੀ, ਐਚਸੀਐਲ ਟੈਕ 1.41 ਫੀਸਦੀ ਡਿੱਗ ਕੇ ਬੰਦ ਹੋਇਆ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Weather Update: ਮੌਸਮ ਵਿਭਾਗ ਦੀ ਭਵਿੱਖਵਾਣੀ ਗਲਤ! ਪੰਜਾਬ, ਹਰਿਆਣਾ ਤੇ ਹਿਮਾਚਲ ਰਹਿ ਗਏ ਸੁੱਕੇ, ਹੁਣ ਤੱਕ 35 ਫੀਸਦੀ ਬਾਰਸ਼ ਘੱਟ

Attack On Nooran Sisters: ਸੂਫੀ ਗਾਇਕਾ ਜੋਤੀ ਨੂਰਾਂ ਦੀ ਗੱਡੀ 'ਤੇ ਹੋਇਆ ਹਮਲਾ, ਦੇਰ ਰਾਤ ਵਾਪਰਿਆ ਵੱਡਾ ਭਾਣਾ

Shehnaaz Gill: ਸ਼ਹਿਨਾਜ਼ ਗਿੱਲ ਤੋਂ ਟਲੀ ਵੱਡੀ ਮੁਸੀਬਤ, ਇਸ ਮਾਮਲੇ 'ਚ ਅਦਾਲਤ ਨੇ ਦਿੱਤੀ ਰਾਹਤ

Home Remedies: ਮੀਂਹ ਦੇ ਮੌਸਮ ‘ਚ ਘਰ ਦੇ ਦਰਵਾਜ਼ੇ-ਖਿੜਕੀਆਂ ਫੁੱਲ ਕੇ ਹੋ ਜਾਂਦੀਆਂ ਜਾਮ...ਤਾਂ ਇਨ੍ਹਾਂ ਤਰੀਕਿਆਂ ਨਾਲ ਤੁਰੰਤ ਕਰੋ ਠੀਕ

ABP Premium

ਵੀਡੀਓਜ਼

Abohar - ਨਰਮੇ ਦੀ ਫਸਲ 'ਤੇ ਲਗਾਤਾਰ ਤੀਜੀ ਵਾਰ ਗੁਲਾਬੀ ਸੁੰਡੀ ਦਾ ਹਮਲਾKabaddi Player Death | ਸਾਬਕਾ ਕਬੱਡੀ ਖਿਡਾਰੀ ਸਤਵਿੰਦਰ ਸਿੰਘ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ !!!Navdeep Jalbera got Bail | ਨੌਜਵਾਨ ਕਿਸਾਨ ਨਵਦੀਪ ਜਲਬੇੜਾ ਨੂੰ ਮਿਲੀ ਜ਼ਮਾਨਤ | Farm activist | HaryanaDirba News | ਮੰਤਰੀ ਹਰਪਾਲ ਚੀਮਾ ਦੇ ਹਲਕੇ 'ਚ ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜ਼ਬੂਰ ਲੋਕ !!!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Update: ਮੌਸਮ ਵਿਭਾਗ ਦੀ ਭਵਿੱਖਵਾਣੀ ਗਲਤ! ਪੰਜਾਬ, ਹਰਿਆਣਾ ਤੇ ਹਿਮਾਚਲ ਰਹਿ ਗਏ ਸੁੱਕੇ, ਹੁਣ ਤੱਕ 35 ਫੀਸਦੀ ਬਾਰਸ਼ ਘੱਟ
Weather Update: ਮੌਸਮ ਵਿਭਾਗ ਦੀ ਭਵਿੱਖਵਾਣੀ ਗਲਤ! ਪੰਜਾਬ, ਹਰਿਆਣਾ ਤੇ ਹਿਮਾਚਲ ਰਹਿ ਗਏ ਸੁੱਕੇ, ਹੁਣ ਤੱਕ 35 ਫੀਸਦੀ ਬਾਰਸ਼ ਘੱਟ
Attack On Nooran Sisters: ਸੂਫੀ ਗਾਇਕਾ ਜੋਤੀ ਨੂਰਾਂ ਦੀ ਗੱਡੀ 'ਤੇ ਹੋਇਆ ਹਮਲਾ, ਦੇਰ ਰਾਤ ਵਾਪਰਿਆ ਵੱਡਾ ਭਾਣਾ
Attack On Nooran Sisters: ਸੂਫੀ ਗਾਇਕਾ ਜੋਤੀ ਨੂਰਾਂ ਦੀ ਗੱਡੀ 'ਤੇ ਹੋਇਆ ਹਮਲਾ, ਦੇਰ ਰਾਤ ਵਾਪਰਿਆ ਵੱਡਾ ਭਾਣਾ
Shehnaaz Gill: ਸ਼ਹਿਨਾਜ਼ ਗਿੱਲ ਤੋਂ ਟਲੀ ਵੱਡੀ ਮੁਸੀਬਤ, ਇਸ ਮਾਮਲੇ 'ਚ ਅਦਾਲਤ ਨੇ ਦਿੱਤੀ ਰਾਹਤ
Shehnaaz Gill: ਸ਼ਹਿਨਾਜ਼ ਗਿੱਲ ਤੋਂ ਟਲੀ ਵੱਡੀ ਮੁਸੀਬਤ, ਇਸ ਮਾਮਲੇ 'ਚ ਅਦਾਲਤ ਨੇ ਦਿੱਤੀ ਰਾਹਤ
Home Remedies: ਮੀਂਹ ਦੇ ਮੌਸਮ ‘ਚ ਘਰ ਦੇ ਦਰਵਾਜ਼ੇ-ਖਿੜਕੀਆਂ ਫੁੱਲ ਕੇ ਹੋ ਜਾਂਦੀਆਂ ਜਾਮ...ਤਾਂ ਇਨ੍ਹਾਂ ਤਰੀਕਿਆਂ ਨਾਲ ਤੁਰੰਤ ਕਰੋ ਠੀਕ
Home Remedies: ਮੀਂਹ ਦੇ ਮੌਸਮ ‘ਚ ਘਰ ਦੇ ਦਰਵਾਜ਼ੇ-ਖਿੜਕੀਆਂ ਫੁੱਲ ਕੇ ਹੋ ਜਾਂਦੀਆਂ ਜਾਮ...ਤਾਂ ਇਨ੍ਹਾਂ ਤਰੀਕਿਆਂ ਨਾਲ ਤੁਰੰਤ ਕਰੋ ਠੀਕ
Jammu Kashmir Terror Attack: 32 ਮਹੀਨਿਆਂ ਵਿੱਚ 50 ਜਵਾਨ ਹੋਏ ਸ਼ਹੀਦ, PM ਮੋਦੀ ਨੂੰ ਮਹਿਬੂਬਾ ਮੁਫ਼ਤੀ ਨੇ ਦਿੱਤੀ ਸਲਾਹ, ਜਾਣੋ ਕੀ ਕਿਹਾ ?

Women Nude: ਪੁਲਿਸ ਅਫ਼ਸਰਾਂ ਦੇ ਸਾਹਮਣੇ ਅਚਾਨਕ ਔਰਤਾਂ 'ਤੇ ਖੋਲ੍ਹ ਦਿੱਤੇ ਆਪਣੇ ਕੱਪੜੇ, ਥਾਣੇ 'ਚ ਹੋ ਗਿਆ ਹੰਗਾਮਾ

Farmer Protest: ਕਿਸਾਨ ਆਗੂ ਨਵਦੀਪ ਜਲਵੇੜਾ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ, ਅੰਬਾਲਾ ਪੁਲਿਸ ਨੇ ਕੀਤਾ ਸੀ ਗ੍ਰਿਫ਼ਤਾਰ

Patiala Weather: ਪਟਿਆਲਾ 'ਚ ਜੰਮ ਕੇ ਪਿਆ ਮੀਂਹ, ਜਾਣੋ ਪੰਜਾਬ ਦੇ ਮੌਸਮ ਬਾਰੇ IMD ਦਾ ਕੀ ਅਪਡੇਟ

Embed widget