ਪੜਚੋਲ ਕਰੋ
Advertisement
ਇਹ ਨੇ ਦੇਸ਼ ਦੀ ਟਾਪ 10 ਕੰਪਨੀਆਂ, ਏਅਰਟੈਲ 10ਵੇਂ ਨੰਬਰ 'ਤੇ, ਜਾਣੋ ਪਹਿਲੇ ਨਬੰਰ ‘ਤੇ ਕੌਣ
ਭਾਰਤ ਵਿਚ ਹਜ਼ਾਰਾਂ ਕੰਪਨੀਆਂ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਕਿਹੜੀਆਂ ਕੰਪਨੀਆਂ ਭਾਰਤ ਦੀ ਟਾਪ-10 ਲਿਸਟ ਵਿਚ ਹਨ? ਉੰਝ ਤਾਂ, ਸਟਾਕ ਮਾਰਕੀਟ ਦੀ ਚਾਲ ਮੁਤਾਬਕ, ਕੰਪਨੀਆਂ ਦੀਆਂ ਮਾਰਕੀਟ ਕੈਪਾਂ ਵਧਦੀ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਦੇਸ਼ ਦੀਆਂ ਟਾਪ-10 ਕੰਪਨੀਆਂ ਦੇ ਨਾਂ ਅਤੇ ਮਾਰਕੇਟ ਕੈਪ ਬਾਰੇ ਦੱਸਣ ਜਾ ਰਹੇ ਹਾਂ।
ਨਵੀਂ ਦਿੱਲੀ: ਭਾਰਤ ਵਿਚ ਹਜ਼ਾਰਾਂ ਕੰਪਨੀਆਂ (Indian Companies) ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਕਿਹੜੀਆਂ ਕੰਪਨੀਆਂ ਭਾਰਤ ਦੀ ਟਾਪ-10 ਲਿਸਟ ਵਿਚ ਹਨ? ਉੰਝ ਤਾਂ, ਸਟਾਕ ਮਾਰਕੀਟ ਦੀ ਚਾਲ ਮੁਤਾਬਕ, ਕੰਪਨੀਆਂ ਦੀਆਂ ਮਾਰਕੀਟ ਕੈਪਾਂ ਵਧਦੀ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਦੇਸ਼ ਦੀਆਂ ਟਾਪ-10 ਕੰਪਨੀਆਂ ਦੇ ਨਾਂ ਅਤੇ ਮਾਰਕੇਟ ਕੈਪ ਬਾਰੇ ਦੱਸਣ ਜਾ ਰਹੇ ਹਾਂ।
ਮਾਰਕੀਟ ਕੈਪ ਮੁਤਾਬਕ, 11 ਦਸੰਬਰ 2020 ਨੂੰ ਰਿਲਾਇੰਸ ਇੰਡਸਟਰੀਜ਼ ਲਿਮਟਡ ਟਾਪ ਦੀਆਂ 10 ਕੰਪਨੀਆਂ ਦੀ ਸੂਚੀ ਵਿੱਚ ਪਹਿਲੇ ਸਥਾਨ ‘ਤੇ ਹੈ। ਰਿਲਾਇੰਸ ਇੰਡਸਟਰੀਜ਼ ਦਾ ਮਾਰਕੀਟ ਕੈਪ 12,71,438.23 ਕਰੋੜ ਰੁਪਏ ਹੈ। ਦੂਜੀ ਆਈਟੀ ਕੰਪਨੀ ਟੀਸੀਐਸ ਹੈ, ਜਿਸ ਦੀ ਮਾਰਕੀਟ ਕੈਪ 10,44,457.52 ਕਰੋੜ ਰੁਪਏ ਹੈ।
ਇਸ ਤੋਂ ਮਗਰੋਂ ਆਈਟੀ ਫਰਮ ਇੰਫੋਸਿਸ 5 ਵੇਂ ਨੰਬਰ 'ਤੇ ਹੈ, ਜਿਸ ਦਾ ਮਾਰਕੀਟ ਕੈਪ 4,95,401.04 ਕਰੋੜ ਰੁਪਏ ਹੈ। ਦੇਸ਼ ਦੀ ਛੇਵੀਂ ਸਭ ਤੋਂ ਵੱਡੀ ਕੰਪਨੀ ਐਚਡੀਐਫਸੀ ਲਿਮਟਿਡ ਹੈ। ਇਸ ਦੀ ਮਾਰਕੀਟ ਕੈਪ 4,13,181.19 ਕਰੋੜ ਰੁਪਏ ਹੈ। ਗੱਲ ਕਰੀਏ ਸੱਤਵੇਂ ਨੰਬਰ ਦੀ ਤਾਂ ਇੱਥੇ ਕੋਟਕ ਮਹਿੰਦਰਾ ਬੈਂਕ ਹੈ, ਜਿਸ ਦੀ ਮਾਰਕੀਟ ਕੈਪ 3,80,247.43 ਕਰੋੜ ਰੁਪਏ ਹੈ।
11 ਦਸੰਬਰ ਦੇ ਅੰਕੜਿਆਂ ਮੁਤਾਬਕ ਆਈਸੀਆਈਸੀਆਈ ਬੈਂਕ ਅੱਠਵੇਂ ਨੰਬਰ 'ਤੇ ਹੈ, ਜਿਸ ਦੀ ਮਾਰਕੀਟ ਕੀਮਤ 3,55,529.51 ਕਰੋੜ ਰੁਪਏ ਤੱਕ ਪਹੁੰਚ ਗਈ ਹੈ। 9ਵੇਂ ਨੰਬਰ 'ਤੇ ਬਜਾਜ ਫਾਈਨੈਂਸ ਹੈ, ਜਿਸ ਦੀ ਮਾਰਕੀਟ ਕੈਪ 2,91,839.07 ਕਰੋੜ ਰੁਪਏ ਹੈ। ਤੇ ਆਖਰਕਾਰ ‘ਚ 10ਵੇਂ ਨੰਬਰ 'ਤੇ ਦੂਰਸੰਚਾਰ ਕੰਪਨੀ ਏਅਰਟੈੱਲ ਹੈ, ਜਿਸ ਦੀ ਮਾਰਕੀਟ ਕੈਪ 2,74,987.37 ਕਰੋੜ ਰੁਪਏ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਇਸ ਤੋਂ ਬਾਅਦ ਤੀਜੀ ਸਭ ਤੋਂ ਵੱਡੀ ਕੰਪਨੀ ਐਚਡੀਐਫਸੀ ਬੈਂਕ ਹੈ, ਜਿਸ ਦਾ ਮਾਰਕੀਟ ਕੈਪ 11 ਦਸੰਬਰ ਨੂੰ 7,61,122.91 ਕਰੋੜ ਰੁਪਏ ਰਿਹਾ। ਚੌਥੇ ਨੰਬਰ 'ਤੇ ਹਿੰਦੁਸਤਾਨ ਯੂਨੀਲੀਵਰ ਹੈ, ਜਿਸ ਦੀ ਮਾਰਕੀਟ ਕੈਪ ਮੌਜੂਦਾ ਸਮੇਂ 5,57,714.17 ਕਰੋੜ ਰੁਪਏ ਹੈ।
Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਬਾਲੀਵੁੱਡ
ਮਨੋਰੰਜਨ
ਪੰਜਾਬ
ਸਿਹਤ
Advertisement