ਪੜਚੋਲ ਕਰੋ

Reliance Jio Prepaid Plans: ਜੀਓ ਵੱਲੋਂ ਹੁਣ ਗਾਹਕਾਂ ਨੂੰ ਵੱਡੀ ਰਾਹਤ, ਲਾਂਚ ਕਰ ਦਿੱਤੇ ਤਿੰਨ ਸਸਤੇ ਅਨਲਿਮਟਿਡ 5ਜੀ ਡਾਟਾ ਪਲਾਨ

ਭਾਰਤੀ ਏਅਰਟੈੱਲ (Bharti Airtel), ਰਿਲਾਇੰਸ ਜਿਓ (Reliance Jio), ਵੋਡਾਫੋਨ ਆਈਡੀਆ (Vodafone Idea) ਨੇ ਪਿਛਲੇ ਹਫਤੇ ਆਪਣੇ ਪਲਾਨ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ।

Reliance Jio Prepaid Plans: ਭਾਰਤੀ ਏਅਰਟੈੱਲ (Bharti Airtel), ਰਿਲਾਇੰਸ ਜਿਓ (Reliance Jio), ਵੋਡਾਫੋਨ ਆਈਡੀਆ (Vodafone Idea) ਨੇ ਪਿਛਲੇ ਹਫਤੇ ਆਪਣੇ ਪਲਾਨ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਹੁਣ ਗਾਹਕਾਂ ਨੂੰ ਇਨ੍ਹਾਂ ਤਿੰਨਾਂ ਕੰਪਨੀਆਂ ਦੇ ਪ੍ਰੀਪੇਡ ਅਤੇ ਪੋਸਟਪੇਡ ਪਲਾਨ ਲਈ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਖਰਚ ਕਰਨਾ ਪਵੇਗਾ।

ਹਾਲਾਂਕਿ, ਜੀਓ ਨੇ ਹੁਣ ਤਿੰਨ ਨਵੇਂ 'ਟਰੂ ਅਨਲਿਮਟਿਡ ਅਪਗ੍ਰੇਡ' ਐਡ-ਆਨ ਪਲਾਨ ਪੇਸ਼ ਕਰ ਦਿਤੇ ਹਨ। ਇਹ ਤਿੰਨ ਨਵੇਂ ਪ੍ਰੀਪੇਡ ਪਲਾਨ ਸਟੈਂਡ-ਅਲੋਨ ਨਹੀਂ ਹਨ ਪਰ ਮੌਜੂਦਾ ਪਲਾਨ ਲਈ ਐਡ-ਆਨ ਹੋਣਗੇ। ਜੇਕਰ ਉਪਭੋਗਤਾ ਕੋਲ 5G ਸਪੋਰਟ ਡਿਵਾਈਸ ਹੈ, ਤਾਂ ਇਹ ਨਵੇਂ ਪਲਾਨ ਅਨਲਿਮਟਿਡ 5G ਕਨੈਕਟੀਵਿਟੀ ਦੀ ਪੇਸ਼ਕਸ਼ ਕਰਨਗੇ। ਹਾਲਾਂਕਿ, ਅਨਲਿਮਟਿਡ 5G ਡੇਟਾ ਤਾਂ ਹੀ ਉਪਲਬਧ ਹੋਵੇਗਾ ਜੇਕਰ ਇਹ Jio True 5G ਨੈੱਟਵਰਕ ਨਾਲ ਕਨੈਕਟ ਹੈ ਅਤੇ ਡਿਵਾਈਸ ਵਿੱਚ 5G ਸਪੋਰਟ ਵੀ ਹੋਣੀ ਚਾਹੀਦੀ ਹੈ।

ਪਰ ਹੁਣ ਰੀਚਾਰਜ ਕਰਨ ਵਾਲੇ ਗਾਹਕਾਂ ਨੂੰ ਜ਼ਿਆਦਾ ਖਰਚ ਕਰਨਾ ਹੋਵੇਗਾ। ਜ਼ਿਆਦਾਤਰ ਲੋਕ ਅਜਿਹੇ ਹਨ, ਜੋ ਡੇਲੀ 1.5 ਜੀਬੀ ਡੇਟਾ ਪਲਾਨ ਲੈਂਦੇ ਹਨ, ਪਰ ਸਵਾਲ ਇਹ ਹੈ ਕਿ ਹੁਣ ਤੁਹਾਡੇ ਲਈ ਸਭ ਤੋਂ ਸਸਤਾ ਪਲਾਨ ਕਿਹੜਾ ਹੈ ਜਿਸ ਵਿੱਚ ਹਰ ਰੋਜ਼ 1.5 ਜੀਬੀ ਡੇਟਾ ਮਿਲਦਾ ਹੈ।

Jio 239 ਰੁਪਏ- Jio ਦੇ ਇਸ ਪਲਾਨ ਵਿਚ 22 ਦਿਨਾਂ ਲਈ ਹਰ ਰੋਜ਼ 1.5GB ਡਾਟਾ ਮਿਲਦਾ ਹੈ। ਇਸ 'ਚ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਦਿੱਤੀ ਗਈ ਹੈ। ਇੱਥੇ ਪ੍ਰਤੀ ਦਿਨ 100SMS ਦੀ ਇੱਕ ਸੀਮਾ ਹੈ, ਅਤੇ ਇੱਕ ਵਾਧੂ ਲਾਭ ਵਜੋਂ ਇਹ JioTV, JioCinema Basic ਅਤੇ JioCloud ਦੀਆਂ ਸੇਵਾਵਾਂ ਦੀ ਪੇਸ਼ਕਸ਼ ਕਰਦਾ ਹੈ। ਜੇਕਰ ਨੈੱਟਵਰਕ 4G ਹੈ, ਤਾਂ ਇਹ ਪਲਾਨ ਸੀਮਤ ਡਾਟਾ ਦੀ ਪੇਸ਼ਕਸ਼ ਕਰਨਗੇ।

ਰਿਲਾਇੰਸ ਜਿਓ ਦੇ ਨਵੇਂ ਪ੍ਰੀਪੇਡ ਪਲਾਨ

151 ਰੁਪਏ ਦਾ ਪਲਾਨ: ਇਹ ਐਡ-ਆਨ ਪਲਾਨ 4G ਡਾਟਾ ਨਾਲ 9GB ਹਾਈ-ਸਪੀਡ ਡਾਟਾ ਦੀ ਪੇਸ਼ਕਸ਼ ਕਰਦਾ ਹੈ। ਜਦੋਂ ਕਿ 5G ਨੈੱਟਵਰਕ ਉਤੇ ਇਹ ਅਸੀਮਤ ਹਾਈ-ਸਪੀਡ ਡਾਟਾ ਪ੍ਰਦਾਨ ਕਰਦਾ ਹੈ। (Jio True 5G ਨੈੱਟਵਰਕ 'ਤੇ 5G ਡਿਵਾਈਸਾਂ ਲਈ)

101 ਰੁਪਏ ਦਾ ਪਲਾਨ: ਇਸ ਪਲਾਨ ਦੇ ਤਹਿਤ 4G ਇੰਟਰਨੈੱਟ 'ਤੇ 6GB ਹਾਈ-ਸਪੀਡ ਡਾਟਾ ਮਿਲਦਾ ਹੈ। ਦੂਜੇ ਪਾਸੇ, 5G ਇੰਟਰਨੈੱਟ ਉਤੇ ਅਸੀਮਤ 5G ਡਾਟਾ ਉਪਲਬਧ ਹੈ। (Jio True 5G ਨੈੱਟਵਰਕ 'ਤੇ 5G ਡਿਵਾਈਸਾਂ ਲਈ)

51 ਰੁਪਏ ਦਾ ਪਲਾਨ: ਆਖਰੀ ਪਲਾਨ 51 ਰੁਪਏ ਦਾ ਹੈ ਜੋ 4GB ਡਾਟਾ ਦੇ ਨਾਲ 3GB ਹਾਈ ਸਪੀਡ ਡਾਟਾ ਦੀ ਪੇਸ਼ਕਸ਼ ਕਰਦਾ ਹੈ। ਇਸ ਤੋਂ ਇਲਾਵਾ 5ਜੀ ਇੰਟਰਨੈੱਟ 'ਤੇ ਦੂਜੇ ਦੋ ਪਲਾਨ ਦੀ ਤਰ੍ਹਾਂ ਯੂਜ਼ਰਸ ਨੂੰ ਅਨਲਿਮਟਿਡ ਹਾਈ ਸਪੀਡ ਡਾਟਾ ਦਿੱਤਾ ਜਾਂਦਾ ਹੈ। (Jio True 5G ਨੈੱਟਵਰਕ 'ਤੇ 5G ਡਿਵਾਈਸਾਂ ਲਈ)

ਟਾਪ ਹੈਡਲਾਈਨ

Bank Holiday : ਕੱਲ੍ਹ ਬੈਂਕ ਜਾਣ ਦਾ ਹੈ ਪਲਾਨ? ਪਹਿਲਾਂ ਜਾਣ ਲਓ ਸੋਮਵਾਰ ਨੂੰ ਬੈਂਕ ਖੁੱਲ੍ਹਣਗੇ ਜਾਂ ਰਹਿਣਗੇ ਬੰਦ
Bank Holiday : ਕੱਲ੍ਹ ਬੈਂਕ ਜਾਣ ਦਾ ਹੈ ਪਲਾਨ? ਪਹਿਲਾਂ ਜਾਣ ਲਓ ਸੋਮਵਾਰ ਨੂੰ ਬੈਂਕ ਖੁੱਲ੍ਹਣਗੇ ਜਾਂ ਰਹਿਣਗੇ ਬੰਦ
DA Hike 2026 : ਕੀ ਦੁਸਹਿਰੇ ਤੋਂ ਬਾਅਦ ਮਿਲੇਗਾ DA ?  21 ਅਕਤੂਬਰ ਨੂੰ ਹੋ ਸਕਦਾ ਹੈ ਅਹਿਮ ਫ਼ੈਸਲਾ!
DA Hike 2026 : ਕੀ ਦੁਸਹਿਰੇ ਤੋਂ ਬਾਅਦ ਮਿਲੇਗਾ DA ?  21 ਅਕਤੂਬਰ ਨੂੰ ਹੋ ਸਕਦਾ ਹੈ ਅਹਿਮ ਫ਼ੈਸਲਾ!
Good News: ਨੌਜਵਾਨਾਂ ਲਈ ਖੁਸ਼ਖਬਰੀ, ਸਿੱਧਾ ਖਾਤਿਆਂ 'ਚ ਆਉਣਗੇ 15,000 ਰੁਪਏ, ਬੱਸ ਕਰੋ ਆਹ ਕੰਮ? 
Good News: ਨੌਜਵਾਨਾਂ ਲਈ ਖੁਸ਼ਖਬਰੀ, ਸਿੱਧਾ ਖਾਤਿਆਂ 'ਚ ਆਉਣਗੇ 15,000 ਰੁਪਏ, ਬੱਸ ਕਰੋ ਆਹ ਕੰਮ? 
Potato Farmers: ਕਿਸਾਨਾਂ ਨੂੰ ਵੱਡੀ ਰਾਹਤ, ਇੰਝ ਹੋਏਗਾ ਲਾਭ, ਸਰਕਾਰ ਦੇਵੇਗੀ 20,000 ਰੁਪਏ ਤੱਕ...
Potato Farmers: ਕਿਸਾਨਾਂ ਨੂੰ ਵੱਡੀ ਰਾਹਤ, ਇੰਝ ਹੋਏਗਾ ਲਾਭ, ਸਰਕਾਰ ਦੇਵੇਗੀ 20,000 ਰੁਪਏ ਤੱਕ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Sangrur 'ਚ ਵੱਡਾ ਸੜਕ ਹਾਦਸਾ, ਤੇਜ਼ ਰਫ਼ਤਾਰ ਕਾਰ ਨੇ ਮਨਰੇਗਾ ਮਜ਼ਦੂਰਾਂ ਨੂੰ ਦਰੜਿਆ, 8 ਲੋਕਾਂ ਦੀ ਮੌਤ 
Sangrur 'ਚ ਵੱਡਾ ਸੜਕ ਹਾਦਸਾ, ਤੇਜ਼ ਰਫ਼ਤਾਰ ਕਾਰ ਨੇ ਮਨਰੇਗਾ ਮਜ਼ਦੂਰਾਂ ਨੂੰ ਦਰੜਿਆ, 8 ਲੋਕਾਂ ਦੀ ਮੌਤ 
Viral Video : ਪਤਨੀ ਨੂੰ ਪ੍ਰੇਮੀ ਨਾਲ ਰੰਗੇ ਹੱਥੀਂ ਫੜਿਆ ਤਾਂ ਪਤੀ ਦਾ ਚੜ੍ਹਿਆ ਪਾਰਾ, ਦੋਵਾਂ ਨਾਲ ਕੀਤੀ ਕੁੱਟਮਾਰ, ਵੀਡੀਓ ਵਾਇਰਲ
Viral Video : ਪਤਨੀ ਨੂੰ ਪ੍ਰੇਮੀ ਨਾਲ ਰੰਗੇ ਹੱਥੀਂ ਫੜਿਆ ਤਾਂ ਪਤੀ ਦਾ ਚੜ੍ਹਿਆ ਪਾਰਾ, ਦੋਵਾਂ ਨਾਲ ਕੀਤੀ ਕੁੱਟਮਾਰ, ਵੀਡੀਓ ਵਾਇਰਲ
 Job Offer : ਰੀਲਾਂ ਬਣਾਉਣ ਦੇ ਮਿਲਣਗੇ 95 ਲੱਖ ਰੁਪਏ ! ਦੁਨੀਆ ਘੁੰਮਣ ਦਾ ਵੀ ਮਿਲੇਗਾ ਮੌਕਾ, ਜਾਣੋ ਕਿਵੇਂ ਮਿਲੇਗੀ ਇਹ ਨੌਕਰੀ
 Job Offer : ਰੀਲਾਂ ਬਣਾਉਣ ਦੇ ਮਿਲਣਗੇ 95 ਲੱਖ ਰੁਪਏ ! ਦੁਨੀਆ ਘੁੰਮਣ ਦਾ ਵੀ ਮਿਲੇਗਾ ਮੌਕਾ, ਜਾਣੋ ਕਿਵੇਂ ਮਿਲੇਗੀ ਇਹ ਨੌਕਰੀ
Bank Holiday : ਕੱਲ੍ਹ ਬੈਂਕ ਜਾਣ ਦਾ ਹੈ ਪਲਾਨ? ਪਹਿਲਾਂ ਜਾਣ ਲਓ ਸੋਮਵਾਰ ਨੂੰ ਬੈਂਕ ਖੁੱਲ੍ਹਣਗੇ ਜਾਂ ਰਹਿਣਗੇ ਬੰਦ
Bank Holiday : ਕੱਲ੍ਹ ਬੈਂਕ ਜਾਣ ਦਾ ਹੈ ਪਲਾਨ? ਪਹਿਲਾਂ ਜਾਣ ਲਓ ਸੋਮਵਾਰ ਨੂੰ ਬੈਂਕ ਖੁੱਲ੍ਹਣਗੇ ਜਾਂ ਰਹਿਣਗੇ ਬੰਦ
Sangrur News : ਬੇਰੁਜ਼ਗਾਰਾਂ ਦਾ ਅਨੋਖਾ ਦਸਹਿਰਾ ! ਮੁੱਖ ਮੰਤਰੀ ਦੀ ਕੋਠੀ ਅੱਗੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
Sangrur News : ਬੇਰੁਜ਼ਗਾਰਾਂ ਦਾ ਅਨੋਖਾ ਦਸਹਿਰਾ ! ਮੁੱਖ ਮੰਤਰੀ ਦੀ ਕੋਠੀ ਅੱਗੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
DA Hike 2026 : ਕੀ ਦੁਸਹਿਰੇ ਤੋਂ ਬਾਅਦ ਮਿਲੇਗਾ DA ?  21 ਅਕਤੂਬਰ ਨੂੰ ਹੋ ਸਕਦਾ ਹੈ ਅਹਿਮ ਫ਼ੈਸਲਾ!
DA Hike 2026 : ਕੀ ਦੁਸਹਿਰੇ ਤੋਂ ਬਾਅਦ ਮਿਲੇਗਾ DA ?  21 ਅਕਤੂਬਰ ਨੂੰ ਹੋ ਸਕਦਾ ਹੈ ਅਹਿਮ ਫ਼ੈਸਲਾ!
Punjab Police ਦੇ ਹੈੱਡ ਕਾਂਸਟੇਬਲ ਕੋਲੋਂ 25 ਕਿਲੋ ਹੈਰੋਇਨ ਬਰਾਮਦ,  ਮਾਮਲੇ ’ਚ ਨਵਾਂ ਖੁਲਾਸਾ!
Punjab Police ਦੇ ਹੈੱਡ ਕਾਂਸਟੇਬਲ ਕੋਲੋਂ 25 ਕਿਲੋ ਹੈਰੋਇਨ ਬਰਾਮਦ,  ਮਾਮਲੇ ’ਚ ਨਵਾਂ ਖੁਲਾਸਾ!
Parvinder Jhotta ਮਾਮਲਾ : ਨੀਰੂ ਬਾਜਵਾ ਨੇ ਆਪਣੀ ਫ਼ਿਲਮ ਰੋਕੀ, ਇਨਸਾਫ਼ ਮਿਲਣ ਤੱਕ ਕਾਲੀ ਪੱਗ ਬੰਨ੍ਹਣਗੇ ਭਾਜਪਾ ਪ੍ਰਧਾਨ
Parvinder Jhotta ਮਾਮਲਾ : ਨੀਰੂ ਬਾਜਵਾ ਨੇ ਆਪਣੀ ਫ਼ਿਲਮ ਰੋਕੀ, ਇਨਸਾਫ਼ ਮਿਲਣ ਤੱਕ ਕਾਲੀ ਪੱਗ ਬੰਨ੍ਹਣਗੇ ਭਾਜਪਾ ਪ੍ਰਧਾਨ
Embed widget