ਪੜਚੋਲ ਕਰੋ

Petrol and Diesel Price: ਹਫਤੇ ਦੀ ਸ਼ੁਰੂਆਤ 'ਚ ਬਦਲੇ ਪੈਟਰੋਲ-ਡੀਜ਼ਲ ਦੇ ਰੇਟ, ਜਾਣੋ ਆਪਣੇ ਸ਼ਹਿਰ 'ਚ ਕੀਮਤਾਂ

Petrol and Diesel Price on 15 July: ਅੱਜ 15 ਜੁਲਾਈ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਾਰੀ ਹੋ ਗਈਆਂ ਹਨ, ਆਓ ਜਾਣਦੇ ਹਾਂ ਤੁਹਾਡੇ ਸ਼ਹਿਰ ਵਿੱਚ ਤੇਲ ਦੇ ਕੀ ਰੇਟ ਹਨ

Petrol and Diesel Price: ਤੇਲ ਮਾਰਕੀਟਿੰਗ ਕੰਪਨੀਆਂ ਸਵੇਰੇ 6 ਵਜੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਅਪਡੇਟ ਕਰਦੀਆਂ ਹਨ। 2017 ਤੋਂ ਹਰ ਰੋਜ਼ ਸਵੇਰੇ 6 ਵਜੇ ਈਂਧਨ ਦੀਆਂ ਕੀਮਤਾਂ ਅਪਡੇਟ ਕੀਤੀਆਂ ਜਾਂਦੀਆਂ ਹਨ। 15 ਜੁਲਾਈ 2024 (ਸੋਮਵਾਰ) ਲਈ ਈਂਧਨ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਗਈਆਂ ਹਨ।

ਅੱਜ ਵੀ ਇਨ੍ਹਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਆਓ ਜਾਣਦੇ ਹਾਂ ਅੱਜ ਤੁਹਾਡੇ ਸ਼ਹਿਰ ਵਿੱਚ 1 ਲੀਟਰ ਪੈਟਰੋਲ ਅਤੇ ਡੀਜ਼ਲ ਦੀ ਕਿੰਨੇ ਰੁਪਏ ਵਿੱਚ ਮਿਲੇਗਾ।

ਮਹਾਂਨਗਰਾਂ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਦਿੱਲੀ 'ਚ ਇਕ ਲੀਟਰ ਪੈਟਰੋਲ ਦੀ ਕੀਮਤ 94.72 ਰੁਪਏ ਅਤੇ ਡੀਜ਼ਲ ਦੀ ਕੀਮਤ 87.62 ਰੁਪਏ ਪ੍ਰਤੀ ਲੀਟਰ ਹੈ।
ਮੁੰਬਈ 'ਚ ਪੈਟਰੋਲ ਦੀ ਕੀਮਤ 103.44 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 89.97 ਰੁਪਏ ਪ੍ਰਤੀ ਲੀਟਰ ਹੈ।
ਕੋਲਕਾਤਾ 'ਚ ਪੈਟਰੋਲ ਦੀ ਕੀਮਤ 104.95 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 91.76 ਰੁਪਏ ਪ੍ਰਤੀ ਲੀਟਰ ਹੈ।
ਚੇਨਈ 'ਚ ਪੈਟਰੋਲ ਦੀ ਕੀਮਤ 100.75 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 92.34 ਰੁਪਏ ਪ੍ਰਤੀ ਲੀਟਰ ਹੈ।

ਬਾਕੀ ਸ਼ਹਿਰਾਂ ਵਿੱਚ ਤੇਲ ਦੀਆਂ ਕੀਮਤਾਂ

ਨੋਇਡਾ: ਪੈਟਰੋਲ 94.83 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 87.96 ਰੁਪਏ ਪ੍ਰਤੀ ਲੀਟਰ

ਗੁਰੂਗ੍ਰਾਮ: ਪੈਟਰੋਲ 95.19 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 88.05 ਰੁਪਏ ਪ੍ਰਤੀ ਲੀਟਰ

ਬੈਂਗਲੁਰੂ: ਪੈਟਰੋਲ 102.86 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 88.94 ਰੁਪਏ ਪ੍ਰਤੀ ਲੀਟਰ

ਚੰਡੀਗੜ੍ਹ: ਪੈਟਰੋਲ 94.24 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 82.40 ਰੁਪਏ ਪ੍ਰਤੀ ਲੀਟਰ 

ਹੈਦਰਾਬਾਦ: ਪੈਟਰੋਲ 107.41 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 95.65 ਰੁਪਏ ਪ੍ਰਤੀ ਲੀਟਰ 

ਜੈਪੁਰ: ਪੈਟਰੋਲ 104.88 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 90.36 ਰੁਪਏ ਪ੍ਰਤੀ ਲੀਟਰ 

ਪਟਨਾ: ਪੈਟਰੋਲ 105.18 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 92.04 ਰੁਪਏ ਪ੍ਰਤੀ ਲੀਟਰ

ਲਖਨਊ: ਪੈਟਰੋਲ 94.65 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 87.76 ਰੁਪਏ ਪ੍ਰਤੀ ਲੀਟਰ

SMS ਰਾਹੀਂ ਪਤਾ ਕਰ ਸਕਦੇ ਹੋ ਪੈਟਰੋਲ-ਡੀਜ਼ਲ ਦੇ ਰੇਟ  
ਤੁਸੀਂ SMS ਰਾਹੀਂ ਵੀ ਪੈਟਰੋਲ ਤੇ ਡੀਜ਼ਲ ਦੇ ਰੋਜ਼ਾਨਾ ਰੇਟ ਜਾਣ ਸਕਦੇ ਹੋ। ਇੰਡੀਅਨ ਆਇਲ ਦੇ ਗਾਹਕ 9224992249 ਨੰਬਰ 'ਤੇ RSP ਤੇ ਆਪਣਾ ਸਿਟੀ ਕੋਡ ਟਾਈਪ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸੇ ਤਰ੍ਹਾਂ BPCL ਗਾਹਕ RSP ਤੇ ਆਪਣਾ ਸਿਟੀ ਕੋਡ ਟਾਈਪ ਕਰਕੇ ਨੰਬਰ 9223112222 'ਤੇ SMS ਭੇਜ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਦੇ ਨਾਲ ਹੀ, HPCL ਖਪਤਕਾਰ HPPprice ਤੇ ਆਪਣਾ ਸਿਟੀ ਕੋਡ ਟਾਈਪ ਕਰਕੇ ਤੇ ਇਸ ਨੂੰ ਨੰਬਰ 9222201122 'ਤੇ ਭੇਜ ਕੇ ਕੀਮਤ ਜਾਣ ਸਕਦੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Breast Cancer: ਘੱਟ ਉਮਰ 'ਚ ਮਹਿਲਾਵਾਂ ਨੂੰ ਕਿਉਂ ਹੁੰਦਾ ਛਾਤੀ ਦਾ ਕੈਂਸਰ? ਮਾਹਿਰਾਂ ਤੋਂ ਜਾਣੋ ਇਸਦੇ ਕਾਰਨ

Viral News: 20 ਸਾਲਾਂ ਤੋਂ ਪੁਲਿਸ ਕਰ ਰਹੀ ਸੀ ਭਾਲ, ਅਪਰਾਧੀ ਪੁਲਿਸ ਮਹਿਕਮੇ 'ਚ ਅਫਸਰ ਬਣ ਕਰ ਰਿਹਾ ਸੀ ਨੌਕਰੀ

Amritsar News: ਪਵਿੱਤਰ ਸ਼ਹਿਰ ਅੰਮ੍ਰਿਤਸਰ 'ਚ ਕਾਨੂੰਨ ਦਾ ਰਾਜ ਖਤਮ! ਕੋਈ ਕਾਰਵਾਈ ਤਾਂ ਛੱਡੋ ਪੁਲਿਸ FIR ਦਰਜ ਕਰਨੋਂ ਵੀ ਇਨਕਾਰੀ

ਬੇਟੀ ਦਾ ਭਵਿੱਖ ਕਰਨਾ ਚਾਹੁੰਦੇ ਸੁਰੱਖਿਅਤ...ਤਾਂ ਅੱਜ ਤੋਂ ਸ਼ੁਰੂ ਕਰ ਦਿਓ ਇਸ ਸਕੀਮ 'ਚ ਨਿਵੇਸ਼
ਬੇਟੀ ਦਾ ਭਵਿੱਖ ਕਰਨਾ ਚਾਹੁੰਦੇ ਸੁਰੱਖਿਅਤ...ਤਾਂ ਅੱਜ ਤੋਂ ਸ਼ੁਰੂ ਕਰ ਦਿਓ ਇਸ ਸਕੀਮ 'ਚ ਨਿਵੇਸ਼
Advertisement
ABP Premium

ਵੀਡੀਓਜ਼

ਘਨੌਰ ਦੇ ਪਿੰਡ ਖਾਨਪੁਰ ਰੇਲੂ ਵਿੱਚ ਦਹਿਸ਼ਤ, ਘਰ ਦੀ ਛੱਤ ਤੇ ਆਇਆ ਤੇਂਦੁਆਵੱਡੀ ਖ਼ਬਰ: ਰਾਜਪੁਰਾ 'ਚ ਹਥਿਆਰਾਂ ਦੀ ਖੇਪ ਬਰਾਮਦਪੰਜਾਬ ਦੇ ਤਹਿਸੀਲਦਾਰਾਂ ਦੀ ਹੜਤਾਲ ਖ਼ਤਮ, ਹੁਣ ਸੋਮਵਾਰ ਤੋਂ ਰਜਿਸਟਰੀਆਂ ਦਾ ਕੰਮ ਹੋਵੇਗਾ ਸ਼ੁਰੂPatiala Rajindera Hospital : ਹੜਤਾਲ ਤੇ ਬੈਠੇ ਸਿਹਤ ਮੰਤਰੀ ਡਾ.ਬਲਬੀਰ ਸਿੰਘ, ਜੰਮ ਕੇ ਕੀਤੀ ਨਾਅਰੇਬਾਜ਼ੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Breast Cancer: ਘੱਟ ਉਮਰ 'ਚ ਮਹਿਲਾਵਾਂ ਨੂੰ ਕਿਉਂ ਹੁੰਦਾ ਛਾਤੀ ਦਾ ਕੈਂਸਰ? ਮਾਹਿਰਾਂ ਤੋਂ ਜਾਣੋ ਇਸਦੇ ਕਾਰਨ
Breast Cancer: ਘੱਟ ਉਮਰ 'ਚ ਮਹਿਲਾਵਾਂ ਨੂੰ ਕਿਉਂ ਹੁੰਦਾ ਛਾਤੀ ਦਾ ਕੈਂਸਰ? ਮਾਹਿਰਾਂ ਤੋਂ ਜਾਣੋ ਇਸਦੇ ਕਾਰਨ
Viral News: 20 ਸਾਲਾਂ ਤੋਂ ਪੁਲਿਸ ਕਰ ਰਹੀ ਸੀ ਭਾਲ, ਅਪਰਾਧੀ ਪੁਲਿਸ ਮਹਿਕਮੇ 'ਚ ਅਫਸਰ ਬਣ ਕਰ ਰਿਹਾ ਸੀ ਨੌਕਰੀ
Viral News: 20 ਸਾਲਾਂ ਤੋਂ ਪੁਲਿਸ ਕਰ ਰਹੀ ਸੀ ਭਾਲ, ਅਪਰਾਧੀ ਪੁਲਿਸ ਮਹਿਕਮੇ 'ਚ ਅਫਸਰ ਬਣ ਕਰ ਰਿਹਾ ਸੀ ਨੌਕਰੀ
Amritsar News: ਪਵਿੱਤਰ ਸ਼ਹਿਰ ਅੰਮ੍ਰਿਤਸਰ 'ਚ ਕਾਨੂੰਨ ਦਾ ਰਾਜ ਖਤਮ! ਕੋਈ ਕਾਰਵਾਈ ਤਾਂ ਛੱਡੋ ਪੁਲਿਸ FIR ਦਰਜ ਕਰਨੋਂ ਵੀ ਇਨਕਾਰੀ
Amritsar News: ਪਵਿੱਤਰ ਸ਼ਹਿਰ ਅੰਮ੍ਰਿਤਸਰ 'ਚ ਕਾਨੂੰਨ ਦਾ ਰਾਜ ਖਤਮ! ਕੋਈ ਕਾਰਵਾਈ ਤਾਂ ਛੱਡੋ ਪੁਲਿਸ FIR ਦਰਜ ਕਰਨੋਂ ਵੀ ਇਨਕਾਰੀ
ਬੇਟੀ ਦਾ ਭਵਿੱਖ ਕਰਨਾ ਚਾਹੁੰਦੇ ਸੁਰੱਖਿਅਤ...ਤਾਂ ਅੱਜ ਤੋਂ ਸ਼ੁਰੂ ਕਰ ਦਿਓ ਇਸ ਸਕੀਮ 'ਚ ਨਿਵੇਸ਼
ਬੇਟੀ ਦਾ ਭਵਿੱਖ ਕਰਨਾ ਚਾਹੁੰਦੇ ਸੁਰੱਖਿਅਤ...ਤਾਂ ਅੱਜ ਤੋਂ ਸ਼ੁਰੂ ਕਰ ਦਿਓ ਇਸ ਸਕੀਮ 'ਚ ਨਿਵੇਸ਼
Sports Breaking: ਖੇਡ ਜਗਤ ਨੂੰ ਵੱਡਾ ਝਟਕਾ, 28 ਸਾਲਾਂ ਖਿਡਾਰੀ ਦੇ ਦੇਹਾਂਤ ਨੇ ਰੁਲਾਏ ਫੈਨਜ਼

Vindu Dara Singh: ਵਿੰਦੂ ਦਾਰਾ ਸਿੰਘ ਲਹੂ ਨਾਲ ਲੱਥਪੱਥ ਆਏ ਨਜ਼ਰ, ਤਸਵੀਰਾਂ ਵੇਖ ਯੂਜ਼ਰਸ ਬੋਲੇ- 'ਖਤਰਨਾਕ'

Benefits of Cardamom: ਮਰਦਾਂ-ਔਰਤਾਂ ਦੀ ਸੈਕਸ ਲਾਈਫ ਲਈ ਇਲਾਇਚੀ ਵਰਦਾਨ, ਜਾਣੋ ਇਸ ਨੂੰ ਖਾਣ ਦੇ ਫਾਇਦੇ

Agriculture News: ਮਾਝੇ ਆਲ਼ਿਆਂ ਮੰਨੀ ਸਰਕਾਰ ਦੀ ਗੱਲ ! ਲਾਇਆ ਸਭ ਤੋਂ ਵੱਧ ਬਾਸਮਤੀ ਝੋਨਾ, ਜਾਣੋ ਆਪਣੇ ਜ਼ਿਲ੍ਹੇ 'ਚ ਬਾਸਮਤੀ ਹੇਠ ਰਕਬਾ ?

Embed widget