Microsoft Layoff: ਮਾਈਕ੍ਰੋਸਾਫਟ ਦੇ ਐਕਟੀਵਿਜ਼ਨ ਸਮੇਤ ਗੇਮਿੰਗ ਡਿਵੀਜ਼ਨ 'ਚ ਜਾਵੇਗੀ 1900 ਕਰਮਚਾਰੀਆਂ ਨੌਕਰੀ, ਰਿਪੋਰਟ 'ਚ ਦਾਅਵਾ

Microsoft Layoff News: 2023 ਵਿੱਚ ਵੀ, ਮਾਈਕ੍ਰੋਸਾਫਟ ਨੇ ਤਕਨੀਕੀ ਖੇਤਰ ਵਿੱਚ ਮੰਦੀ ਦੇ ਬਾਅਦ 10,000 ਲੋਕਾਂ ਦੀ ਛਾਂਟੀ ਕਰਨ ਦਾ ਫੈਸਲਾ ਕੀਤਾ ਸੀ।

Microsoft Layoff: ਸਾਲ 2024 ਵਿੱਚ ਛਾਂਟੀ ਕਰਨ ਵਾਲੀਆਂ ਕੰਪਨੀਆਂ ਦੀ ਲਿਸਟ ਵਿੱਚ ਹੁਣ ਦਿੱਗਜ ਤਕਨੀਕੀ ਕੰਪਨੀ ਮਾਈਕ੍ਰੋਸਾਫਟ (Microsoft) ਵੀ ਕੰਪਨੀ ਵੀ ਇਸ ਸੂਚੀ ਸ਼ਾਮਲ ਹੋ ਗਈ ਹੈ। ਕੰਪਨੀ ਆਪਣੇ ਵੀਡੀਓ-ਗੇਮ ਵਿਭਾਗਾਂ (video-game divisions) ਵਿੱਚ 1,900 ਕਰਮਚਾਰੀਆਂ (1900

Related Articles