ਪੜਚੋਲ ਕਰੋ

Petrol Diesel Demand: 4 ਮਹੀਨਿਆਂ 'ਚ ਸਭ ਤੋਂ ਜ਼ਿਆਦਾ ਅਕਤੂਬਰ 'ਚ ਵਧੀ ਪੈਟਰੋਲ-ਡੀਜ਼ਲ ਦੀ ਮੰਗ, ਜਾਣੋ ਕੀ ਸੀ ਕਾਰਨ

Petrol Diesel Demand in October:: ਦੇਸ਼ 'ਚ ਉਦਯੋਗਿਕ ਗਤੀਵਿਧੀਆਂ ਦੇ ਨਾਲ-ਨਾਲ ਆਮ ਆਰਥਿਕ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਇਸ ਦਾ ਅਸਰ ਪੈਟਰੋਲ ਅਤੇ ਡੀਜ਼ਲ ਦੀ ਮੰਗ 'ਤੇ ਦੇਖਣ ਨੂੰ ਮਿਲਿਆ ਹੈ।

Petrol Diesel Demand : ਦੇਸ਼ 'ਚ ਤਿਉਹਾਰੀ ਸੀਜ਼ਨ ਕਾਰਨ ਅਕਤੂਬਰ ਮਹੀਨੇ 'ਚ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ਚਾਰ ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ। ਮੰਗਲਵਾਰ ਨੂੰ ਉਦਯੋਗ ਦੇ ਸ਼ੁਰੂਆਤੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਅੰਕੜਿਆਂ ਮੁਤਾਬਕ ਅਕਤੂਬਰ 'ਚ ਪੈਟਰੋਲ ਦੀ ਵਿਕਰੀ 12.1 ਫੀਸਦੀ ਵਧ ਕੇ 27.8 ਲੱਖ ਟਨ ਹੋ ਗਈ, ਜੋ ਪਿਛਲੇ ਸਾਲ ਇਸੇ ਮਹੀਨੇ 2.48 ਲੱਖ ਟਨ ਸੀ। ਅਕਤੂਬਰ, 2020 ਦੇ ਮੁਕਾਬਲੇ ਵਿਕਰੀ 16.6 ਫੀਸਦੀ ਵੱਧ ਸੀ ਅਤੇ ਪ੍ਰੀ-ਮਹਾਂਮਾਰੀ ਯਾਨੀ ਅਕਤੂਬਰ-2019 ਨਾਲੋਂ 21.4 ਫੀਸਦੀ ਵੱਧ ਸੀ।

ਜੂਨ ਤੋਂ ਬਾਅਦ ਸਭ ਤੋਂ ਵੱਧ ਮੰਗ ਹੈ

ਤੇਲ ਦੀ ਮੰਗ ਸਤੰਬਰ 2022 'ਚ ਮਹੀਨੇ-ਦਰ-ਮਹੀਨੇ ਦੇ ਆਧਾਰ 'ਤੇ 1.9 ਫੀਸਦੀ ਘਟੀ ਹੈ। ਮਹੀਨਾਵਾਰ ਆਧਾਰ 'ਤੇ ਅਕਤੂਬਰ 'ਚ ਮੰਗ 4.8 ਫੀਸਦੀ ਵਧੀ ਸੀ। ਅਕਤੂਬਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ਜੂਨ ਤੋਂ ਬਾਅਦ ਸਭ ਤੋਂ ਵੱਧ ਸੀ।

ਡੀਜ਼ਲ ਦੀ ਵਿਕਰੀ 12% ਵਧੀ

ਇਸ ਦੇ ਨਾਲ ਹੀ ਦੇਸ਼ 'ਚ ਸਭ ਤੋਂ ਜ਼ਿਆਦਾ ਵਰਤੇ ਜਾਣ ਵਾਲੇ ਤੇਲ ਡੀਜ਼ਲ ਦੀ ਵਿਕਰੀ ਪਿਛਲੇ ਮਹੀਨੇ 12 ਫੀਸਦੀ ਵਧ ਕੇ 65.7 ਲੱਖ ਟਨ ਹੋ ਗਈ। ਡੀਜ਼ਲ ਦੀ ਖਪਤ ਅਕਤੂਬਰ, 2020 ਦੇ ਮੁਕਾਬਲੇ 6.5 ਪ੍ਰਤੀਸ਼ਤ ਵੱਧ ਸੀ ਜਦੋਂ ਕਿ ਅਕਤੂਬਰ, 2019 ਦੇ ਮੁਕਾਬਲੇ ਇਹ 13.6 ਪ੍ਰਤੀਸ਼ਤ ਵੱਧ ਹੈ। ਅਗਸਤ 'ਚ ਮਹੀਨਾ-ਦਰ-ਮਹੀਨੇ ਦੇ ਆਧਾਰ 'ਤੇ ਡੀਜ਼ਲ ਦੀ ਮੰਗ ਜੁਲਾਈ ਦੀ ਤੁਲਨਾ 'ਚ ਲਗਭਗ 5 ਫੀਸਦੀ ਘਟੀ ਹੈ। ਅਕਤੂਬਰ 'ਚ ਮਹੀਨੇ ਦਰ ਮਹੀਨੇ ਦੇ ਆਧਾਰ 'ਤੇ ਡੀਜ਼ਲ ਦੀ ਮੰਗ 9.7 ਫੀਸਦੀ ਵਧੀ ਹੈ।

ਡੀਜ਼ਲ ਦੀ ਮੰਗ ਵਧਣ ਦਾ ਕੀ ਕਾਰਨ ਹੈ?

ਉਦਯੋਗਿਕ ਸੂਤਰਾਂ ਨੇ ਕਿਹਾ ਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਮਾਨਸੂਨ ਦੇ ਖਤਮ ਹੋਣ ਅਤੇ ਖੇਤੀਬਾੜੀ ਗਤੀਵਿਧੀਆਂ 'ਚ ਤੇਜ਼ੀ ਦੇ ਕਾਰਨ ਡੀਜ਼ਲ ਦੀ ਮੰਗ 'ਚ ਵਾਧਾ ਹੋਇਆ ਹੈ। ਹਾੜੀ ਦੀ ਫਸਲ ਦੀ ਬਿਜਾਈ ਦੇ ਨਾਲ-ਨਾਲ ਤਿਉਹਾਰਾਂ ਦੇ ਮੌਸਮ ਨੇ ਆਰਥਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕੀਤਾ ਅਤੇ ਮੰਗ ਵਧੀ।

ATF ਦੀ ਮੰਗ ਵਿੱਚ ਵੱਡਾ ਵਾਧਾ

ਮਾਨਸੂਨ ਅਤੇ ਘੱਟ ਮੰਗ ਕਾਰਨ ਜੁਲਾਈ ਅਤੇ ਅਗਸਤ ਵਿੱਚ ਵਾਹਨਾਂ ਦੇ ਤੇਲ ਦੀ ਵਿਕਰੀ ਵਿੱਚ ਗਿਰਾਵਟ ਆਈ। ਪਰ ਜਿਵੇਂ ਹੀ ਹਵਾਬਾਜ਼ੀ ਖੇਤਰ ਖੁੱਲ੍ਹਿਆ, ਹਵਾਈ ਅੱਡਿਆਂ 'ਤੇ ਯਾਤਰੀਆਂ ਦੀ ਗਿਣਤੀ ਪ੍ਰੀ-ਕੋਵਿਡ ਪੱਧਰ 'ਤੇ ਪਹੁੰਚ ਗਈ। ਇਸ ਕਾਰਨ ਅਕਤੂਬਰ ਦੌਰਾਨ ਏਅਰਕ੍ਰਾਫਟ ਫਿਊਲ (ਏ.ਟੀ.ਐੱਫ.) ਦੀ ਮੰਗ 26.4 ਫੀਸਦੀ ਵਧ ਕੇ 5.68 ਲੱਖ ਟਨ ਹੋ ਗਈ। ਇਹ ਅਕਤੂਬਰ, 2020 ਨਾਲੋਂ 65.8 ਪ੍ਰਤੀਸ਼ਤ ਵੱਧ ਹੈ, ਪਰ ਪ੍ਰੀ-ਕੋਵਿਡ ਯਾਨੀ ਅਕਤੂਬਰ, 2019 ਨਾਲੋਂ 14 ਪ੍ਰਤੀਸ਼ਤ ਘੱਟ ਹੈ।

ਹਾਲਾਂਕਿ ਐਲਪੀਜੀ ਦੀ ਵਿਕਰੀ ਘਟੀ ਹੈ

ਅੰਕੜਿਆਂ ਮੁਤਾਬਕ ਅਕਤੂਬਰ 'ਚ ਐਲਪੀਜੀ ਦੀ ਵਿਕਰੀ ਸਾਲਾਨਾ ਆਧਾਰ 'ਤੇ 1.27 ਫੀਸਦੀ ਘੱਟ ਕੇ 24.4 ਲੱਖ ਟਨ ਰਹਿ ਗਈ। ਐਲਪੀਜੀ ਦੀ ਖਪਤ ਅਕਤੂਬਰ, 2020 ਨਾਲੋਂ 1.3 ਪ੍ਰਤੀਸ਼ਤ ਅਤੇ ਅਕਤੂਬਰ, 2019 ਨਾਲੋਂ 5.2 ਪ੍ਰਤੀਸ਼ਤ ਵੱਧ ਹੈ। ਮਹੀਨਾਵਾਰ ਆਧਾਰ 'ਤੇ ਐਲਪੀਜੀ ਦੀ ਖਪਤ ਸਤੰਬਰ ਦੇ 24.8 ਲੱਖ ਟਨ ਦੇ ਮੁਕਾਬਲੇ ਘੱਟ ਰਹੀ ਹੈ।

ਟਾਪ ਹੈਡਲਾਈਨ

Special FD : 20 ਲੱਖ ਦੀ FD ਕਰਵਾਉਣ ਤੋਂ ਪਹਿਲਾਂ ਇਹ ਖ਼ਬਰ ਜ਼ਰੂਰ ਪੜ੍ਹੋ , ਦੇਖੋ ਪੂਰਾ ਹਿਸਾਬ  
Special FD : 20 ਲੱਖ ਦੀ FD ਕਰਵਾਉਣ ਤੋਂ ਪਹਿਲਾਂ ਇਹ ਖ਼ਬਰ ਜ਼ਰੂਰ ਪੜ੍ਹੋ , ਦੇਖੋ ਪੂਰਾ ਹਿਸਾਬ  
Gold Loan News : ਕੀ ਤੁਸੀਂ ਵੀ ਬੈਂਕ ’ਚ ਸੋਨਾ ਗਿਰਵੀ ਰੱਖ ਕੇ ਲਿਆ ਹੈ ਲੋਨ? ਗਾਹਕ ਨੂੰ ਮਿਲਿਆ 14.5 ਲੱਖ ਰੁਪਏ ਦਾ ਮੁਆਵਜ਼ਾ
Gold Loan News : ਕੀ ਤੁਸੀਂ ਵੀ ਬੈਂਕ ’ਚ ਸੋਨਾ ਗਿਰਵੀ ਰੱਖ ਕੇ ਲਿਆ ਹੈ ਲੋਨ? ਗਾਹਕ ਨੂੰ ਮਿਲਿਆ 14.5 ਲੱਖ ਰੁਪਏ ਦਾ ਮੁਆਵਜ਼ਾ
 Bank Open or Close : ਅੱਜ ਬੈਂਕ ਬੰਦ, ਕੱਲ੍ਹ 3 ਅਕਤੂਬਰ ਨੂੰ ਖੁੱਲ੍ਹਣਗੇ ਜਾਂ ਨਹੀਂ? ਜਾਣੋ ਪੂਰੀ ਜਾਣਕਾਰੀ
Bank Open or Close : ਅੱਜ ਬੈਂਕ ਬੰਦ, ਕੱਲ੍ਹ 3 ਅਕਤੂਬਰ ਨੂੰ ਖੁੱਲ੍ਹਣਗੇ ਜਾਂ ਨਹੀਂ? ਜਾਣੋ ਪੂਰੀ ਜਾਣਕਾਰੀ
 RBI Repo Rate : 7 ਅਕਤੂਬਰ ਨੂੰ RBI ਦਾ ਵੱਡਾ ਫੈਸਲਾ, Repo Rate ਬਦਲਿਆ ਤਾਂ EMI ਤੇ FD 'ਤੇ ਕੀ ਪਵੇਗਾ ਅਸਰ?
 RBI Repo Rate : 7 ਅਕਤੂਬਰ ਨੂੰ RBI ਦਾ ਵੱਡਾ ਫੈਸਲਾ, Repo Rate ਬਦਲਿਆ ਤਾਂ EMI ਤੇ FD 'ਤੇ ਕੀ ਪਵੇਗਾ ਅਸਰ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News : ਮਿਲਾਵਟਖੋਰੀ ਖ਼ਿਲਾਫ਼ ਕਾਰਵਾਈ ਕਰਨ ਵਾਲੇ ਫੂਡ ਸੇਫਟੀ ਅਫ਼ਸਰ ਅਭਿਨਵ ਕੁਮਾਰ ਖਿਲਾਫ਼ ਵੱਡੀ ਕਾਰਵਾਈ
Punjab News : ਮਿਲਾਵਟਖੋਰੀ ਖ਼ਿਲਾਫ਼ ਕਾਰਵਾਈ ਕਰਨ ਵਾਲੇ ਫੂਡ ਸੇਫਟੀ ਅਫ਼ਸਰ ਅਭਿਨਵ ਕੁਮਾਰ ਖਿਲਾਫ਼ ਵੱਡੀ ਕਾਰਵਾਈ
Phone Setting : ਵਾਰ-ਵਾਰ ਗਰਮ ਹੋ ਰਿਹਾ ਫੋਨ? ਤੁਰੰਤ ਬਦਲੋ ਇਹ 5 ਸੈਟਿੰਗਾਂ
Phone Setting : ਵਾਰ-ਵਾਰ ਗਰਮ ਹੋ ਰਿਹਾ ਫੋਨ? ਤੁਰੰਤ ਬਦਲੋ ਇਹ 5 ਸੈਟਿੰਗਾਂ
Punjab News : ਬੰਦੀ ਸਿੰਘਾਂ ਦੀ ਰਿਹਾਈ ਲਈ ਫਤਹਿਗੜ੍ਹ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਰੋਸ ਮਾਰਚ ਸ਼ੁਰੂ
Punjab News : ਬੰਦੀ ਸਿੰਘਾਂ ਦੀ ਰਿਹਾਈ ਲਈ ਫਤਹਿਗੜ੍ਹ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਰੋਸ ਮਾਰਚ ਸ਼ੁਰੂ
Joint Home Loan ਲੈਣ ਵਾਲੇ ਦੀ ਮੌਤ ਹੋ ਜਾਵੇ ਤਾਂ ਕੀ ਮਾਫ਼ ਹੋ ਜਾਂਦਾ ਹੈ ਕਰਜ਼ਾ? ਜਾਣੋ ਕੀ ਹੁੰਦੇ ਹਨ ਨਿਯਮ
Joint Home Loan ਲੈਣ ਵਾਲੇ ਦੀ ਮੌਤ ਹੋ ਜਾਵੇ ਤਾਂ ਕੀ ਮਾਫ਼ ਹੋ ਜਾਂਦਾ ਹੈ ਕਰਜ਼ਾ? ਜਾਣੋ ਕੀ ਹੁੰਦੇ ਹਨ ਨਿਯਮ
Gas Cylinder : ਮਹੀਨਿਆਂ ਤੱਕ ਚੱਲੇਗਾ ਗੈਸ ਸਿਲੰਡਰ! ਖਾਣਾ ਬਣਾਉਂਦੇ ਸਮੇਂ ਕਰੋ ਇਹ 1 ਛੋਟਾ ਕੰਮ
Gas Cylinder : ਮਹੀਨਿਆਂ ਤੱਕ ਚੱਲੇਗਾ ਗੈਸ ਸਿਲੰਡਰ! ਖਾਣਾ ਬਣਾਉਂਦੇ ਸਮੇਂ ਕਰੋ ਇਹ 1 ਛੋਟਾ ਕੰਮ
FASTag ਵਾਲਿਆਂ ਦੇ ਲਈ ਵੱਡਾ ਬਦਲਾਅ, ਅੱਜ ਤੋਂ ਬਦਲ ਗਿਆ ਨਿਯਮ
FASTag ਵਾਲਿਆਂ ਦੇ ਲਈ ਵੱਡਾ ਬਦਲਾਅ, ਅੱਜ ਤੋਂ ਬਦਲ ਗਿਆ ਨਿਯਮ
Gold Loan News : ਕੀ ਤੁਸੀਂ ਵੀ ਬੈਂਕ ’ਚ ਸੋਨਾ ਗਿਰਵੀ ਰੱਖ ਕੇ ਲਿਆ ਹੈ ਲੋਨ? ਗਾਹਕ ਨੂੰ ਮਿਲਿਆ 14.5 ਲੱਖ ਰੁਪਏ ਦਾ ਮੁਆਵਜ਼ਾ
Gold Loan News : ਕੀ ਤੁਸੀਂ ਵੀ ਬੈਂਕ ’ਚ ਸੋਨਾ ਗਿਰਵੀ ਰੱਖ ਕੇ ਲਿਆ ਹੈ ਲੋਨ? ਗਾਹਕ ਨੂੰ ਮਿਲਿਆ 14.5 ਲੱਖ ਰੁਪਏ ਦਾ ਮੁਆਵਜ਼ਾ
Asian Games 2026 : ਭਾਰਤ ਦੀ ਮਹਿਲਾ ਹਾਕੀ ਟੀਮ ਨੇ ਰਚਿਆ ਇਤਿਹਾਸ, 44 ਸਾਲ ਬਾਅਦ ਏਸ਼ੀਅਨ ਗੇਮਜ਼ ’ਚ ਜਿੱਤਿਆ ਗੋਲਡ
Asian Games 2026 : ਭਾਰਤ ਦੀ ਮਹਿਲਾ ਹਾਕੀ ਟੀਮ ਨੇ ਰਚਿਆ ਇਤਿਹਾਸ, 44 ਸਾਲ ਬਾਅਦ ਏਸ਼ੀਅਨ ਗੇਮਜ਼ ’ਚ ਜਿੱਤਿਆ ਗੋਲਡ
Embed widget