ਪੜਚੋਲ ਕਰੋ
ਪੈਨ ਕਾਰਡ ਅਪਗ੍ਰੇਡ ਨਹੀਂ ਕਰਵਾਇਆ ਤਾਂ ਬੰਦ ਹੋ ਜਾਵੇਗਾ? ਜਾਣ ਲਓ ਨਵਾਂ ਨਿਯਮ
PAN Card Rules: ਪੈਨ 2.0 ਦੇ ਆਉਣ ਤੋਂ ਬਾਅਦ ਕੀ ਪੁਰਾਣੇ ਪੈਨ ਕਾਰਡ ਅਪਗ੍ਰੇਡ ਕਰਵਾਉਣ ਦੀ ਲੋੜ ਪਵੇਗੀ? ਜੇਕਰ ਇਹ ਅੱਪਡੇਟ ਨਹੀਂ ਕਰਵਾਏ ਤਾਂ ਉਹ ਕੈਂਸਲ ਹੋ ਜਾਣਗੇ? ਜੇਕਰ ਤੁਹਾਡੇ ਵੀ ਮਨ ਵਿੱਚ ਅਜਿਹਾ ਸਵਾਲ ਹੈ। ਤਾਂ ਜਾਣ ਲਓ ਇਸ ਦਾ ਜਵਾਬ
PAN Card
1/6

ਭਾਰਤ ਸਰਕਾਰ ਨਾਗਰਿਕਾਂ ਨੂੰ ਕਈ ਮਹੱਤਵਪੂਰਨ ਦਸਤਾਵੇਜ਼ ਜਾਰੀ ਕਰਦੀ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਦਸਤਾਵੇਜ਼ ਕਾਫੀ ਅਹਿਮ ਹੁੰਦੇ ਹਨ। ਤੁਹਾਨੂੰ ਰੋਜ਼ਾਨਾ ਦੇ ਕੰਮ ਲਈ ਉਹਨਾਂ ਦੀ ਲੋੜ ਹੈ। ਜੇਕਰ ਇਨ੍ਹਾਂ ਦੀ ਗੱਲ ਕਰੀਏ ਤਾਂ ਪੈਨ ਕਾਰਡ ਇਕ ਮਹੱਤਵਪੂਰਨ ਦਸਤਾਵੇਜ਼ ਹੈ।
2/6

ਭਾਰਤ ਵਿੱਚ ਇਨਕਮ ਟੈਕਸ ਡਿਪਾਰਟਮੈਂਟ ਵਲੋਂ ਲੋਕਾਂ ਨੂੰ ਪੈਨ ਕਾਰਡ ਜਾਰੀ ਕੀਤਾ ਜਾਂਦਾ ਹੈ। ਪੈਨ ਕਾਰਡ ਵਿੱਚ 10 ਅੰਕ ਹੁੰਦੇ ਹਨ ਜਾਂ ਅਲਫ਼ਾ ਨਿਊਮੈਰਿਕ ਹੁੰਦੇ ਹਨ, ਇਸ ਵਿੱਚ ਅੱਖਰ ਅਤੇ ਨੰਬਰ ਦੋਵੇਂ ਹੁੰਦੇ ਹਨ। ਜੋ ਹਰ ਵਿਅਕਤੀ ਦੀ ਵੱਖਰੀ ਪਹਿਚਾਣ ਸਥਾਪਿਤ ਕਰਦੇ ਹਨ।
Published at : 29 Nov 2024 10:23 AM (IST)
ਹੋਰ ਵੇਖੋ





















