ਪੜਚੋਲ ਕਰੋ
Advertisement
Petrol-Diesel Price: ਸਤੰਬਰ ’ਚ ਪੈਟਰੋਲ-ਡੀਜ਼ਲ ਦੇ ਦੋ ਵਾਰ ਘਟੇ ਭਾਅ, ਜਾਣੋ ਆਪਣੇ ਸ਼ਹਿਰ ’ਚ ਅੱਜ ਦੀ ਕੀਮਤ
ਰਾਸ਼ਟਰੀ ਰਾਜਧਾਨੀ ਵਿੱਚ ਅੱਜ ਪੈਟਰੋਲ ਦੀ ਕੀਮਤ 101.19 ਰੁਪਏ ਪ੍ਰਤੀ ਲਿਟਰ ਹੈ। ਇਸੇ ਤਰ੍ਹਾਂ ਮੁੰਬਈ, ਚੇਨਈ ਤੇ ਕੋਲਕਾਤਾ ਵਿੱਚ ਪੈਟਰੋਲ ਦੀਆਂ ਕੀਮਤਾਂ ਕ੍ਰਮਵਾਰ 107.26 ਰੁਪਏ, 98.96 ਰੁਪਏ ਤੇ 101.62 ਰੁਪਏ ਪ੍ਰਤੀ ਲਿਟਰ ਹਨ।
Petrol-Diesel Price Today: ਤੇਲ ਕੰਪਨੀਆਂ ਨੇ ਅੱਜ 6 ਸਤੰਬਰ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਹੈ। ਇੱਕ ਦਿਨ ਪਹਿਲਾਂ ਹੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 15 ਪੈਸੇ ਦੀ ਕਟੌਤੀ ਕੀਤੀ ਗਈ ਸੀ। ਇਸ ਤੋਂ ਪਹਿਲਾਂ 1 ਸਤੰਬਰ ਨੂੰ 15-15 ਪੈਸੇ ਪ੍ਰਤੀ ਲਿਟਰ ਦੀ ਕਮੀ ਸੀ। ਜਦੋਂਕਿ 2 ਤੋਂ 4 ਸਤੰਬਰ ਤੱਕ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ। ਦੱਸ ਦੇਈਏ ਕਿ ਸਤੰਬਰ ਵਿੱਚ ਤੇਲ ਦੀਆਂ ਕੀਮਤਾਂ ਵਿੱਚ 30 ਪੈਸੇ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਗਈ ਸੀ।
ਰਾਸ਼ਟਰੀ ਰਾਜਧਾਨੀ ਵਿੱਚ ਅੱਜ ਪੈਟਰੋਲ ਦੀ ਕੀਮਤ 101.19 ਰੁਪਏ ਪ੍ਰਤੀ ਲਿਟਰ ਹੈ। ਇਸੇ ਤਰ੍ਹਾਂ ਮੁੰਬਈ, ਚੇਨਈ ਤੇ ਕੋਲਕਾਤਾ ਵਿੱਚ ਪੈਟਰੋਲ ਦੀਆਂ ਕੀਮਤਾਂ ਕ੍ਰਮਵਾਰ 107.26 ਰੁਪਏ, 98.96 ਰੁਪਏ ਤੇ 101.62 ਰੁਪਏ ਪ੍ਰਤੀ ਲਿਟਰ ਹਨ। ਦਿੱਲੀ, ਮੁੰਬਈ, ਚੇਨਈ ਤੇ ਕੋਲਕਾਤਾ ਵਿੱਚ ਡੀਜ਼ਲ ਦੀਆਂ ਕੀਮਤਾਂ 88.62 ਰੁਪਏ, 96.19 ਰੁਪਏ, 93.26 ਰੁਪਏ ਤੇ 91.71 ਰੁਪਏ ਪ੍ਰਤੀ ਲਿਟਰ ਹਨ।
ਅੱਜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ
· ਲਖਨਊ ਵਿੱਚ ਅੱਜ ਪੈਟਰੋਲ 98.30 ਰੁਪਏ ਤੇ ਡੀਜ਼ਲ 89.02 ਰੁਪਏ ਪ੍ਰਤੀ ਲਿਟਰ ਹੈ
· ਨੋਇਡਾ ਵਿੱਚ ਅੱਜ ਪੈਟਰੋਲ 98.52 ਰੁਪਏ ਤੇ ਡੀਜ਼ਲ 89.21 ਰੁਪਏ ਪ੍ਰਤੀ ਲਿਟਰ ਹੈ
· ਜੈਪੁਰ ਵਿੱਚ ਅੱਜ ਪੈਟਰੋਲ 108.17 ਰੁਪਏ ਤੇ ਡੀਜ਼ਲ 97.76 ਰੁਪਏ ਪ੍ਰਤੀ ਲਿਟਰ ਹੈ
· ਭੋਪਾਲ ਵਿੱਚ ਅੱਜ ਪੈਟਰੋਲ 109.63 ਰੁਪਏ ਤੇ ਡੀਜ਼ਲ 97.43 ਰੁਪਏ ਪ੍ਰਤੀ ਲਿਟਰ ਹੈ
· ਬੇਂਗਲੁਰੂ ਵਿੱਚ ਅੱਜ ਪੈਟਰੋਲ 104.70 ਰੁਪਏ ਤੇ ਡੀਜ਼ਲ 94.04 ਰੁਪਏ ਪ੍ਰਤੀ ਲਿਟਰ ਹੈ
· ਅੱਜ ਗੁਰੂਗ੍ਰਾਮ ਵਿੱਚ ਪੈਟਰੋਲ 98.94 ਰੁਪਏ ਤੇ ਡੀਜ਼ਲ 89.32 ਰੁਪਏ ਪ੍ਰਤੀ ਲਿਟਰ ਹੈ
· ਹੈਦਰਾਬਾਦ ਵਿੱਚ ਅੱਜ ਪੈਟਰੋਲ 105.62 ਰੁਪਏ ਤੇ ਡੀਜ਼ਲ 96.69 ਰੁਪਏ ਪ੍ਰਤੀ ਲਿਟਰ ਹੈ
· ਪਟਨਾ ਵਿੱਚ ਅੱਜ ਪੈਟਰੋਲ 103.79 ਰੁਪਏ ਤੇ ਡੀਜ਼ਲ 94.55 ਰੁਪਏ ਪ੍ਰਤੀ ਲਿਟਰ ਹੈ

ਕੌਮਾਂਤਰੀ ਬਾਜ਼ਾਰ ਵਿੱਚ ਕੱਚਾ ਤੇਲ ਹੋਇਆ ਸਸਤਾ
ਤੁਹਾਨੂੰ ਦੱਸ ਦੇਈਏ ਕਿ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਆ ਰਹੀ ਹੈ। ਇਸ ਦੇ ਨਾਲ ਹੀ ਦੇਸ਼ ਦੀਆਂ ਸਰਕਾਰੀ ਕੰਪਨੀਆਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ।
ਪਿਛਲੇ ਹਫਤੇ 74 ਡਾਲਰ ਪ੍ਰਤੀ ਬੈਰਲ ਦੇ ਅੰਕੜੇ ਨੂੰ ਛੂਹਣ ਤੋਂ ਬਾਅਦ, ਬੈਂਚਮਾਰਕ ਬ੍ਰੈਂਟ ਕੱਚਾ ਹੁਣ 72 ਡਾਲਰ ਪ੍ਰਤੀ ਬੈਰਲ ਦੇ ਆਸ ਪਾਸ ਹੈ। ਕੀਮਤਾਂ ਵਿੱਚ ਗਿਰਾਵਟ ਤੋਂ ਬਾਅਦ ਵੀ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਆਮ ਆਦਮੀ ਲਈ ਬਹੁਤ ਮੁਸ਼ਕਲਾਂ ਪੈਦਾ ਕਰ ਰਹੀਆਂ ਹਨ।

Follow ਕਾਰੋਬਾਰ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਕ੍ਰਿਕਟ
ਵਿਸ਼ਵ
ਪੰਜਾਬ
Advertisement