PM Kisan 16th Installment: ਕਦੋਂ ਮਿਲੇਗੀ ਪੀਐਮ ਕਿਸਾਨ ਦੀ 16ਵੀਂ ਕਿਸ਼ਤ? ਜਾਣੋ ਯੋਜਨਾ ਲਈ ਅਪਲਾਈ ਕਰਨ ਦਾ ਸਹੀ ਤਰੀਕਾ

PM Kisan Scheme: 15ਵੀਂ ਕਿਸ਼ਤ ਜਾਰੀ ਹੋਣ ਦੇ ਨਾਲ ਹੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਅਗਲੀ ਕਿਸ਼ਤ ਦੀ ਉਡੀਕ ਸ਼ੁਰੂ ਹੋ ਗਈ ਹੈ। ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ 16ਵੀਂ ਕਿਸ਼ਤ ਦਾ ਲਾਭ ਕਦੋਂ ਮਿਲੇਗਾ।

PM Kisan Scheme 16th Installment: 15 ਨਵੰਬਰ, 2023 ਨੂੰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਦੇ 8 ਕਰੋੜ ਕਿਸਾਨਾਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 15ਵੀਂ ਕਿਸ਼ਤ ਟ੍ਰਾਂਸਫਰ ਕੀਤੀ। ਸਰਕਾਰ ਵੱਲੋਂ ਕਿਸਾਨਾਂ ਨੂੰ 18,000 ਕਰੋੜ

Related Articles