Ayodhya Ram Mandir: ਅੱਜ ਅਯੁੱਧਿਆ 'ਚ ਪੀਐਮ ਮੋਦੀ, ਏਅਰਪੋਰਟ - ਰੇਲਵੇ ਸਟੇਸ਼ਨ ਦੇ ਉਦਘਾਟਨ ਸਮੇਤ 2 ਅੰਮ੍ਰਿਤ ਭਾਰਤ ਤੇ ਬੰਦੇ ਭਾਰਤ ਟਰੇਨਾਂ ਨੂੰ ਦਿਖਾਉਣਗੇ ਹਰੀ ਝੰਡੀ

Ayodhya Ram Mandir Inauguration: ਸ਼੍ਰੀ ਰਾਮ ਮੰਦਰ ( Ram Mandir) ਦੇ ਉਦਘਾਟਨ ਤੋਂ ਪਹਿਲਾਂ ਪੀਐਮ ਮੋਦੀ ਅਯੁੱਧਿਆ ਵਿੱਚ ਕਨੈਕਟੀਵਿਟੀ ਨਾਲ ਜੁੜੀਆਂ ਕਈ ਸਹੂਲਤਾਂ ਦੇਣ ਜਾ ਰਹੇ ਹਨ।

PM Modi In Ayodhya: 22 ਜਨਵਰੀ 2024 ਨੂੰ ਰਾਮ ਮੰਦਰ (Ram temple) 'ਚ ਭਗਵਾਨ ਰਾਮਲਲਾ ਦੀ ਪਵਿੱਤਰਤਾ ਦਾ ਪ੍ਰੋਗਰਾਮ ਹੈ। ਇਸ ਤੋਂ ਪਹਿਲਾਂ 30 ਦਸੰਬਰ 2023 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਅਯੁੱਧਿਆ (Ayodhya) 'ਚ ਕਨੈਕਟੀਵਿਟੀ ਨਾਲ ਜੁੜੇ ਕਈ ਪ੍ਰੋਜੈਕਟ

Related Articles