ਪੜਚੋਲ ਕਰੋ

Retail Inflation Data: ਖੁਰਾਕੀ ਵਸਤਾਂ ਦੀਆਂ ਕੀਮਤਾਂ ਵਧਣ ਕਾਰਨ ਮਹਿੰਗਾਈ ਦਰ ਮੁੜ ਵਧੀ, ਨਵੰਬਰ ਵਿੱਚ 5.55 ਪ੍ਰਤੀਸ਼ਤ ਸੀ ਪ੍ਰਚੂਨ ਮਹਿੰਗਾਈ ਦਰ

Consumer Price Index: ਖੁਰਾਕ ਮਹਿੰਗਾਈ ਨਵੰਬਰ ਮਹੀਨੇ ਵਿੱਚ 8.70 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ ਜੋ ਅਕਤੂਬਰ ਵਿੱਚ 6.61 ਪ੍ਰਤੀਸ਼ਤ ਸੀ।

Retail Inflation Data For November 2023: ਨਵੰਬਰ ਮਹੀਨੇ ਵਿੱਚ ਪ੍ਰਚੂਨ ਮਹਿੰਗਾਈ ਦਰ ਵਧੀ ਹੈ। ਸਰਕਾਰ ਨੇ ਪ੍ਰਚੂਨ ਮਹਿੰਗਾਈ ਦਰ ਦੇ ਅੰਕੜੇ ਜਾਰੀ ਕੀਤੇ ਹਨ, ਜਿਸ ਦੇ ਅਨੁਸਾਰ ਨਵੰਬਰ 2023 ਵਿੱਚ ਪ੍ਰਚੂਨ ਮਹਿੰਗਾਈ ਦਰ 5.55 ਪ੍ਰਤੀਸ਼ਤ ਸੀ ਜੋ ਅਕਤੂਬਰ 2023 ਵਿੱਚ 4.87 ਪ੍ਰਤੀਸ਼ਤ ਸੀ। ਜੁਲਾਈ 2023 'ਚ ਟਮਾਟਰ ਸਮੇਤ ਖੁਰਾਕੀ ਵਸਤਾਂ ਦੀਆਂ ਕੀਮਤਾਂ 'ਚ ਵਾਧੇ ਤੋਂ ਬਾਅਦ ਪ੍ਰਚੂਨ ਮਹਿੰਗਾਈ ਦਰ 7.44 ਫੀਸਦੀ ਦੇ ਉੱਚੇ ਪੱਧਰ 'ਤੇ ਪਹੁੰਚ ਗਈ ਸੀ। ਜਿਸ ਤੋਂ ਬਾਅਦ ਅਗਸਤ 'ਚ ਇਹ ਘਟ ਕੇ 6.83 ਫੀਸਦੀ ਅਤੇ ਸਤੰਬਰ 'ਚ 5.02 ਫੀਸਦੀ ਰਹਿ ਗਿਆ।

ਭੋਜਨ ਮਹਿੰਗਾਈ ਦਰ ਵਿੱਚ ਵਾਧਾ

ਅੰਕੜਾ ਮੰਤਰਾਲੇ ਨੇ ਪ੍ਰਚੂਨ ਮਹਿੰਗਾਈ ਦਰ ਦੇ ਅੰਕੜੇ ਜਾਰੀ ਕੀਤੇ ਹਨ। ਇਸ ਅੰਕੜਿਆਂ ਮੁਤਾਬਕ ਨਵੰਬਰ ਮਹੀਨੇ 'ਚ ਖੁਰਾਕੀ ਮਹਿੰਗਾਈ ਦਰ 'ਚ ਵੀ ਵਾਧਾ ਦੇਖਿਆ ਗਿਆ ਹੈ। ਖੁਰਾਕੀ ਮਹਿੰਗਾਈ ਦਰ ਨਵੰਬਰ ਮਹੀਨੇ ਵਿੱਚ ਵਧ ਕੇ 8.70 ਫੀਸਦੀ ਹੋ ਗਈ ਹੈ, ਜੋ ਅਕਤੂਬਰ 2023 ਵਿਚ 6.61 ਫੀਸਦੀ ਸੀ। ਫਲਾਂ, ਸਬਜ਼ੀਆਂ, ਦਾਲਾਂ ਅਤੇ ਮਸਾਲਿਆਂ ਦੀਆਂ ਕੀਮਤਾਂ ਵਧਣ ਨਾਲ ਖੁਰਾਕੀ ਮਹਿੰਗਾਈ ਵਧੀ ਹੈ।

ਦਾਲਾਂ ਦੀ ਮਹਿੰਗਾਈ ਦਰ ਵਿੱਚ ਵਾਧਾ

ਦਾਲਾਂ ਦੀ ਮਹਿੰਗਾਈ ਆਮ ਲੋਕਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨ ਕਰ ਰਹੀ ਹੈ, ਇਹ ਪ੍ਰਚੂਨ ਮਹਿੰਗਾਈ ਦਰ ਦੇ ਅੰਕੜਿਆਂ ਤੋਂ ਵੀ ਸਪੱਸ਼ਟ ਹੈ। ਦਾਲਾਂ ਦੀ ਮਹਿੰਗਾਈ ਦਰ ਵਧ ਕੇ 20.23 ਫੀਸਦੀ ਹੋ ਗਈ ਹੈ ਜੋ ਅਕਤੂਬਰ 'ਚ 18.79 ਫੀਸਦੀ ਸੀ। ਅਨਾਜ ਅਤੇ ਸਬੰਧਤ ਉਤਪਾਦਾਂ ਦੀ ਮਹਿੰਗਾਈ ਦਰ 10.27 ਫੀਸਦੀ ਰਹੀ ਹੈ, ਜੋ ਪਿਛਲੇ ਮਹੀਨੇ 10.65 ਫੀਸਦੀ ਸੀ। ਮਸਾਲਿਆਂ ਦੀ ਮਹਿੰਗਾਈ ਦਰ 21.55 ਫੀਸਦੀ ਰਹੀ ਹੈ ਜੋ ਪਿਛਲੇ ਮਹੀਨੇ 23.06 ਫੀਸਦੀ ਸੀ। ਫਲਾਂ ਦੀ ਮਹਿੰਗਾਈ ਦਰ 10.95 ਫੀਸਦੀ ਰਹੀ ਹੈ ਜੋ ਪਿਛਲੇ ਮਹੀਨੇ 9.34 ਫੀਸਦੀ ਸੀ। ਸਬਜ਼ੀਆਂ ਦੀ ਮਹਿੰਗਾਈ ਦਰ ਵਧ ਕੇ 17.70 ਫੀਸਦੀ ਹੋ ਗਈ ਹੈ

ਜੋ ਪਿਛਲੇ ਮਹੀਨੇ 2.70 ਫੀਸਦੀ ਸੀ।

ਪ੍ਰਚੂਨ ਮਹਿੰਗਾਈ ਵਿੱਚ ਵਾਧਾ ਉਨ੍ਹਾਂ ਲਈ ਬੁਰੀ ਖ਼ਬਰ ਹੈ ਜੋ ਆਉਣ ਵਾਲੇ ਦਿਨਾਂ ਵਿੱਚ ਸਸਤੇ ਕਰਜ਼ੇ ਦੀ ਉਮੀਦ ਕਰ ਰਹੇ ਸਨ। 8 ਦਸੰਬਰ ਨੂੰ ਮੁਦਰਾ ਨੀਤੀ ਦੀ ਘੋਸ਼ਣਾ ਕਰਦੇ ਹੋਏ, ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਪਹਿਲਾਂ ਹੀ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿੱਚ ਵਾਧੇ 'ਤੇ ਆਪਣੀ ਚਿੰਤਾ ਪ੍ਰਗਟ ਕੀਤੀ ਸੀ। ਵਿੱਤ ਮੰਤਰੀ ਨਿਰਮਲਾ ਸੀਤਾਰਾਮ ਨੇ ਸੋਮਵਾਰ 11 ਦਸੰਬਰ ਨੂੰ ਸੰਸਦ ਵਿੱਚ ਕਿਹਾ ਕਿ ਪ੍ਰਚੂਨ ਮਹਿੰਗਾਈ ਸਥਿਰ ਹੋ ਰਹੀ ਹੈ। ਪਰ ਨਵੰਬਰ ਵਿਚ ਮਹਿੰਗਾਈ ਫਿਰ ਵਧ ਗਈ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Cheapest Gold Price : ਭਾਰਤ ਦੇ ਕਿਹੜੇ ਰਾਜਾਂ 'ਚ ਮਿਲਦਾ ਹੈ ਸਭ ਤੋਂ ਸਸਤਾ ਸੋਨਾ? ਕੀ ਤੁਹਾਡਾ ਰਾਜ ਇਸ ਸੂਚੀ 'ਚ ਹੈ?
Cheapest Gold Price : ਭਾਰਤ ਦੇ ਕਿਹੜੇ ਰਾਜਾਂ 'ਚ ਮਿਲਦਾ ਹੈ ਸਭ ਤੋਂ ਸਸਤਾ ਸੋਨਾ? ਕੀ ਤੁਹਾਡਾ ਰਾਜ ਇਸ ਸੂਚੀ 'ਚ ਹੈ?
India Gold Rules : ਕੀ ਆਮ ਲੋਕਾਂ ਦਾ ਸੋਨਾ ਜਮ੍ਹਾਂ ਕਰਵਾ ਸਕਦੀ ਹੈ ਸਰਕਾਰ ? ਇਸ ਦੇਸ਼ 'ਚ ਹੋ ਚੁੱਕਾ ਹੈ ਅਜਿਹਾ 
India Gold Rules : ਕੀ ਆਮ ਲੋਕਾਂ ਦਾ ਸੋਨਾ ਜਮ੍ਹਾਂ ਕਰਵਾ ਸਕਦੀ ਹੈ ਸਰਕਾਰ ? ਇਸ ਦੇਸ਼ 'ਚ ਹੋ ਚੁੱਕਾ ਹੈ ਅਜਿਹਾ 
Gold Prices India : ਜੇ ਭਾਰਤ ਦੇ ਲੋਕ 1 ਸਾਲ ਤੱਕ ਸੋਨਾ ਨਾ ਖਰੀਦਣ ਤਾਂ ਕੀ ਸੋਨਾ ਸਸਤਾ ਹੋ ਜਾਵੇਗਾ ?
Gold Prices India : ਜੇ ਭਾਰਤ ਦੇ ਲੋਕ 1 ਸਾਲ ਤੱਕ ਸੋਨਾ ਨਾ ਖਰੀਦਣ ਤਾਂ ਕੀ ਸੋਨਾ ਸਸਤਾ ਹੋ ਜਾਵੇਗਾ ?
Gold Silver Price Today: ਸੋਨਾ ਅੱਜ ਕਿੰਨੇ ਰੁਪਏ ਹੋਇਆ ਸਸਤਾ? 22-24 ਕੈਰੇਟ ਦੇ ਇੰਨੇ ਡਿੱਗੇ ਰੇਟ; PM ਮੋਦੀ ਦੇ ਬਿਆਨ ਨੇ ਵਪਾਰੀਆਂ 'ਚ ਮਚਾਇਆ ਹਾਹਾਕਾਰ...
ਸੋਨਾ ਅੱਜ ਕਿੰਨੇ ਰੁਪਏ ਹੋਇਆ ਸਸਤਾ? 22-24 ਕੈਰੇਟ ਦੇ ਇੰਨੇ ਡਿੱਗੇ ਰੇਟ; PM ਮੋਦੀ ਦੇ ਬਿਆਨ ਨੇ ਵਪਾਰੀਆਂ 'ਚ ਮਚਾਇਆ ਹਾਹਾਕਾਰ...

ਵੀਡੀਓਜ਼

ਸੁਖਬੀਰ ਪੰਜਾਬ ਦੇ ਲੋਕਾਂ ਨੂੰ ਪੈਸੇ ਵੰਡ ਕੇ ਜਿੱਤਣਾ ਚਾਹੁੰਦਾ: CM Mann
ਸੁਖਬੀਰ ਬਾਦਲ ਕਮਲਾ ਹੈ , CM ਬਣਨ ਦੇ ਲਾਇਕ ਨਹੀਂ
ਅੱਜ ਪੰਜਾਬ ਸੰਕਟ ‘ਚ ਹੈ” CM Mann ਦੇ ਬਿਆਨ ਨਾਲ ਮਚੀ ਹਲਚਲ
ਕੇਰਲਾ-ਦਿੱਲੀ ਸਭ ਪਿੱਛੇ!” — ਸਿੱਖਿਆ ‘ਚ ਪੰਜਾਬ ਬਣਿਆ ਨੰਬਰ 1: CM ਮਾਨ
1 ਸਾਲ ਸੋਨਾ ਨਾ ਖਰੀਦੋ! ਪੈਟਰੋਲ-ਡੀਜ਼ਲ ‘ਤੇ ਆਇਆ ਵੱਡਾ ਸੰਕਟ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਆਪ' ਨੂੰ ਇੱਕ ਹੋਰ ਵੱਡਾ ਝਟਕਾ, ਇਸ ਸ਼ਖਸ਼ੀਅਤ ਨੇ ਛੱਡਿਆ ਪਾਰਟੀ ਦਾ ਸਾਥ; ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ...
ਪੰਜਾਬ 'ਆਪ' ਨੂੰ ਇੱਕ ਹੋਰ ਵੱਡਾ ਝਟਕਾ, ਇਸ ਸ਼ਖਸ਼ੀਅਤ ਨੇ ਛੱਡਿਆ ਪਾਰਟੀ ਦਾ ਸਾਥ; ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ...
Big News: ਵੱਡੀ ਵਾਰਦਾਤ, ਹਮਲਾਵਰਾਂ ਨੇ ਘੇਰਿਆ 'AAP' ਆਗੂ; ਜ਼ਮੀਨ 'ਤੇ ਸੁੱਟ ਬੁਰੀ ਤਰ੍ਹਾਂ ਕੁੱਟਿਆ: ਫਿਰ...
ਵੱਡੀ ਵਾਰਦਾਤ, ਹਮਲਾਵਰਾਂ ਨੇ ਘੇਰਿਆ 'AAP' ਆਗੂ; ਜ਼ਮੀਨ 'ਤੇ ਸੁੱਟ ਬੁਰੀ ਤਰ੍ਹਾਂ ਕੁੱਟਿਆ: ਫਿਰ...
ਤਮਿਲਨਾਡੂ ਦਾ CM ਬਣਦਿਆਂ ਹੀ ਥਲਾਪਤੀ ਵਿਜੇ ਦਾ ਵੱਡਾ ਫੈਸਲਾ, 15 ਦਿਨ ਦੇ ਅੰਦਰ ਸ਼ਰਾਬ ਦੀਆਂ ਦੁਕਾਨਾਂ...
ਤਮਿਲਨਾਡੂ ਦਾ CM ਬਣਦਿਆਂ ਹੀ ਥਲਾਪਤੀ ਵਿਜੇ ਦਾ ਵੱਡਾ ਫੈਸਲਾ, 15 ਦਿਨ ਦੇ ਅੰਦਰ ਸ਼ਰਾਬ ਦੀਆਂ ਦੁਕਾਨਾਂ...
ਪੰਜਾਬ 'ਚ ASP ਅਤੇ DSP ਪੱਧਰ 'ਤੇ 19 ਅਧਿਕਾਰੀਆਂ ਦੇ ਤਬਾਦਲੇ, ਨਵੀਂ ਜਗ੍ਹਾ 'ਤੇ ਲਾਈਆਂ ਡਿਊਟੀਆਂ; ਦੇਖੋ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ASP ਅਤੇ DSP ਪੱਧਰ 'ਤੇ 19 ਅਧਿਕਾਰੀਆਂ ਦੇ ਤਬਾਦਲੇ, ਨਵੀਂ ਜਗ੍ਹਾ 'ਤੇ ਲਾਈਆਂ ਡਿਊਟੀਆਂ; ਦੇਖੋ ਕਿੱਥੇ ਮਿਲੀ ਜ਼ਿੰਮੇਵਾਰੀ
Punjab Cabinet Reshuffle: ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ! ਮੰਤਰੀ ਸੰਜੀਵ ਅਰੋੜਾ ਦੇ ਮਹਿਕਮਿਆਂ ਦੀ ਹੋਈ ਵੰਡ; ਜਾਣੋ ਕਿਸਨੂੰ ਮਿਲੀ ਕਿਹੜੀ ਜ਼ਿੰਮੇਵਾਰੀ?
ਪੰਜਾਬ ਕੈਬਨਿਟ 'ਚ ਵੱਡਾ ਫੇਰਬਦਲ! ਮੰਤਰੀ ਸੰਜੀਵ ਅਰੋੜਾ ਦੇ ਮਹਿਕਮਿਆਂ ਦੀ ਹੋਈ ਵੰਡ; ਜਾਣੋ ਕਿਸਨੂੰ ਮਿਲੀ ਕਿਹੜੀ ਜ਼ਿੰਮੇਵਾਰੀ?
ਪੰਜਾਬ 'ਚ ED ਤੋਂ ਬਾਅਦ CBI ਐਕਸ਼ਨ 'ਚ, ਅੱਧੀ ਰਾਤ ਨੂੰ ਵਿਜੀਲੈਂਸ ਦਫਤਰ 'ਚ ਮਾਰਿਆ ਛਾਪਾ; ਮੱਚੀ ਸਨਸਨੀ
ਪੰਜਾਬ 'ਚ ED ਤੋਂ ਬਾਅਦ CBI ਐਕਸ਼ਨ 'ਚ, ਅੱਧੀ ਰਾਤ ਨੂੰ ਵਿਜੀਲੈਂਸ ਦਫਤਰ 'ਚ ਮਾਰਿਆ ਛਾਪਾ; ਮੱਚੀ ਸਨਸਨੀ
ਅੱਖਾਂ 'ਚ ਰਹਿੰਦਾ ਦਰਦ ਜਾਂ ਧੁੰਦਲਾ ਨਜ਼ਰ ਆਉਂਦਾ ਤਾਂ ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼, ਹੋ ਸਕਦਾ Eye Cancer
ਅੱਖਾਂ 'ਚ ਰਹਿੰਦਾ ਦਰਦ ਜਾਂ ਧੁੰਦਲਾ ਨਜ਼ਰ ਆਉਂਦਾ ਤਾਂ ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼, ਹੋ ਸਕਦਾ Eye Cancer
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਮਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਮਈ 2026
Embed widget