Richest Indian: ਭਾਰਤ ਦੇ ਟੌਪ 10 ਅਮੀਰ! ਜਾਣੋ ਕਿਸ ਕੋਲ ਕਿੰਨਾ ਪੈਸਾ! ਅਡਾਨੀ ਪਹਿਲੇ ਸਥਾਨ ਤੋਂ ਖਿਸਕੇ, ਕਈਆਂ ਦਾ ਬਦਲਿਆ ਰੈਂਕ

Richest Indian: ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਸ਼ੇਅਰ ਬਾਜ਼ਾਰ ਨੂੰ ਵੱਡਾ ਝਟਕਾ ਦਿੱਤਾ ਤੇ ਨਿਵੇਸ਼ਕਾਂ ਨੂੰ ਇਤਿਹਾਸਕ ਤੌਰ 'ਤੇ ਇੱਕ ਦਿਨ ਵਿੱਚ 31 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ। 

Forbes List: ਪਿਛਲੇ ਹਫ਼ਤੇ ਅਡਾਨੀ ਸਮੂਹ (Adani Group) ਦੇ ਚੇਅਰਮੈਨ ਗੌਤਮ ਅਡਾਨੀ (Gautam Adani) ਨੇ ਰਿਲਾਇੰਸ ਇੰਡਸਟਰੀਜ਼ (Reliance Industries) ਦੇ ਮੁਕੇਸ਼ ਅੰਬਾਨੀ (Mukesh Ambani) ਨੂੰ ਪਿਛਾੜ ਕੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਦੀ ਪਦਵੀ ਹਾਸਲ ਕਰ ਲਈ ਸੀ। ਹਾਲਾਂਕਿ, ਇਸ

Related Articles