PM Suryodaya Yojana: 1 ਰੁਪਏ ਦਾ ਵੀ ਨਹੀਂ ਹੋਵੇਗਾ ਖ਼ਰਚਾ ਤੇ ਹਮੇਸ਼ਾ ਲਈ ਮੁਫ਼ਤ ਹੋ ਜਾਵੇਗੀ ਬਿਜਲੀ, ਸਾਹਮਣੇ ਆਈ ਇਹ ਵੱਡੀ ਜਾਣਕਾਰੀ

Rooftop Solar Scheme: ਸਰਕਾਰ ਨੇ ਹਾਲ ਹੀ ਵਿੱਚ ਦੇਸ਼ ਵਿੱਚ ਸੂਰਜੀ ਊਰਜਾ ਤੋਂ ਬਿਜਲੀ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਪ੍ਰਧਾਨ ਮੰਤਰੀ ਸੂਰਯੋਦਿਆ ਯੋਜਨਾ ਦਾ ਐਲਾਨ ਕੀਤਾ ਹੈ।

Rooftop Solar Scheme: ਹਾਲ ਹੀ ਵਿੱਚ ਸ਼ੁਰੂ ਕੀਤੀ ਪ੍ਰਧਾਨ ਮੰਤਰੀ ਸੂਰਯੋਦਿਆ ਯੋਜਨਾ (Pradhan Mantri Suryoday Yojana) ਦੇ ਵੇਰਵੇ ਹੌਲੀ-ਹੌਲੀ ਸਾਹਮਣੇ ਆ ਰਹੇ ਹਨ। ਹੁਣ ਸਾਹਮਣੇ ਆਈ ਜਾਣਕਾਰੀ ਅਨੁਸਾਰ ਇਸ ਸਕੀਮ ਤਹਿਤ ਹੁਣ ਲੋਕਾਂ ਨੂੰ ਆਪਣੇ ਘਰਾਂ ਦੀਆਂ ਛੱਤਾਂ 'ਤੇ

Related Articles